ਮੈਨੂੰ ਬਣ ਏ ਵਕੀਲ ਛੁੜਾ ਲੈ
ਮੈਨੂੰ, ਬਣ ਕੇ, ਵਕੀਲ, ਛੁੜਾ ਲੈ,
ਕੈਦੀ ਹਾਂ ਮੈਂ, ਜਨਮਾਂ ਦਾ ॥
ਓ ਕੈਦੀ ਹਾਂ ਮੈਂ, ਜਨਮਾਂ ਦਾ,
ਓ ਕੈਦੀ ਹਾਂ ਮੈਂ, ਜਨਮਾਂ ਦਾ ॥
ਓ ਮੈਨੂੰ, ਚੌਰਾਸੀ ਦੇ, ਗੇੜ ਤੋਂ ਬਚਾ ਲੈ,
ਕੈਦੀ ਹਾਂ ਮੈਂ, ਜਨਮਾਂ ਦਾ ।
ਮੈਨੂੰ, ਬਣ ਕੇ, ਵਕੀਲ, ਛੁੜਾ ਲੈ...
ਜਨਮ, ਜਨਮ ਦਾ, ਮੈਂ ਹਾਂ ਪਾਪੀ ।
ਦਰ, ਤੇਰੇ ਤੋਂ, ਮੰਗਦਾ ਹਾਂ ਮਾਫ਼ੀ ॥
ਓ ਅੱਜ, ਮੇਰੇ ਉੱਤੇ, ਰਹਿਮ ਕਮਾ ਲੈ,
ਕੈਦੀ ਹਾਂ ਮੈਂ, ਜਨਮਾਂ ਦਾ ।
ਮੈਨੂੰ, ਬਣ ਕੇ, ਵਕੀਲ, ਛੁੜਾ ਲੈ...
ਭੁੱਲ ਗਈ ਏ, ਯਾਦ ਮੈਂਨੂੰ, ਪਿਆਰਿਆ ਤੇਰੀ ।
ਓ ਵਿਸ਼ਿਆਂ, ਵਿਕਾਰਾਂ ਨੇ, ਮੱਤ ਮਾਰੀ ਮੇਰੀ ॥
ਓ ਮੇਰੀ, ਸੁਰਤ, ਸ਼ਬਦ ਨਾਲ ਲਾ ਲੈ,
ਕੈਦੀ ਹਾਂ ਮੈਂ, ਜਨਮਾਂ ਦਾ ।
ਮੈਨੂੰ, ਬਣ ਕੇ, ਵਕੀਲ, ਛੁੜਾ ਲੈ...
ਸਿਰ, ਤੇ ਮੌਤ, ਮੁਕੱਦਮਾ ਹੈ ਮੇਰਾ ।
ਚਰਨ, ਕਮਲ ਵਿੱਚ, ਦੇ ਦਿਓ ਡੇਰਾ ॥
ਓ ਮੇਰੀ, ਆਖ਼ਿਰੀ, ਤਾਰੀਖ਼ ਭੁਗਤਾ ਲੈ,
ਕੈਦੀ ਹਾਂ ਮੈਂ, ਜਨਮਾਂ ਦਾ ।
ਮੈਨੂੰ, ਬਣ ਕੇ, ਵਕੀਲ, ਛੁੜਾ ਲੈ...
ਤੈਨੂੰ ਮੇਰੇ, ਕਰਮਾਂ ਦਾ, ਪੂਰਾ ਹੀ ਗਿਆਨ ਹੈ ।
ਤੂੰ ਹੀ, ਮੇਰਾ ਜੱਜ ਤੇ, ਵਕੀਲ ਮੇਹਰਬਾਨ ਹੈ ॥
ਓ ਮੈਨੂੰ, ਜਨਮਾਂ ਦੀ, ਜੇਲ੍ਹ ਤੋਂ ਛੁੜਾ ਲੈ,
ਕੈਦੀ ਹਾਂ ਮੈਂ, ਜਨਮਾਂ ਦਾ ।
ਮੈਨੂੰ, ਬਣ ਕੇ, ਵਕੀਲ, ਛੁੜਾ ਲੈ...
ਸਤਿਗੁਰੂ, ਪੇਸ਼ ਨਾ, ਜਾਂਦੀ ਹੁਣ ਮੇਰੀ ।
ਚੁਰਾਸੀ ਦੇ, ਸਮੁੰਦਰ ਵਿੱਚ, ਫੱਸ ਗਈ ਬੇੜੀ ॥
ਓ ਚੱਪੂ, ਹੱਥ ਤੇਰੇ, ਪਾਰ ਲਗਾ ਲੈ,
ਕੈਦੀ ਹਾਂ ਮੈਂ, ਜਨਮਾਂ ਦਾ ।
ਮੈਨੂੰ, ਬਣ ਕੇ, ਵਕੀਲ, ਛੁੜਾ ਲੈ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मेनूं बन के वकील छुड़ा ले
मेनूं, बन के, वकील, छुड़ा ले,
कैदी हाँ मैं, जन्मां दा ॥
ओ कैदी हाँ मैं, जन्मां दा,
ओ कैदी हाँ मैं, जन्मां दा ॥
ओ मेनूं, चौरासी दे, गेड़ तों बचा ले,
कैदी हाँ मैं, जन्मां दा ।
मेनूं, बन के, वकील, छुड़ा ले…
जनम-जनम दा, मैं हाँ पापी ।
दर तेरे तों, मंगदा हाँ माफी ॥
ओ आज, मेरे उत्ते, रहम कमा ले,
कैदी हाँ मैं, जन्मां दा ।
मेनूं, बन के, वकील, छुड़ा ले…
भुल्ल गई ऐ, याद मैनूं, प्यारिया तेरी ।
ओ विषयां-विकारां ने, मत्त मारी मेरी ॥
ओ मेरी, सुरत, शब्द नाल ला ले,
कैदी हाँ मैं, जन्मां दा ।
मेनूं, बन के, वकील, छुड़ा ले…
सिर ते मौत, मुकद्दमा ऐ मेरा ।
चरण-कमल विच, दे दियो डेरा ॥
ओ मेरी, आख़िरी, तारीख भुगता ले,
कैदी हाँ मैं, जन्मां दा ।
मेनूं, बन के, वकील, छुड़ा ले…
तैनूं मेरे, करमां दा, पूरा ही ज्ञान ऐ ।
तूं ही, मेरा जज ते, वकील मेहरबान ऐ ॥
ओ मेनूं, जन्मां दी, जेल तों छुड़ा ले,
कैदी हाँ मैं, जन्मां दा ।
मेनूं, बन के, वकील, छुड़ा ले…
सतगुरू, पेश ना, जांदी हुण मेरी ।
चौरासी दे, समुंदर विच, फस्स गई बेड़ी ॥
ओ चप्पू, हाथ तेरे, पार लगा ले,
कैदी हाँ मैं, जन्मां दा ।
मेनूं, बन के, वकील, छुड़ा ले…
अपलोडर – अनिल राममूर्ति भोपाल