ਬੜੇ ਅਮੀਰ ਸਾਡੀ ਗੌਰਾਂ ਜੀ ਦੇ ਸੌਹਰੇ
ਬੜੇ, ਨੇ ਅਮੀਰ, ਸਾਡੀ ਗੌਰਾਂ ਜੀ ਦੇ ਸੌਹਰੇ ॥
ਗੌਰਾਂ, ਜੀ ਦੇ ਸੌਹਰੇ, ਸਾਡੀ ਲਾਡਲੀ ਦੇ ਸੌਹਰੇ ॥
ਸਾਡੀ, ਹੈ ਪਸੰਦ, ਸਾਡੀ ਗੌਰਾਂ ਜੀ ਦੇ ਸੌਹਰੇ ।
ਬੜੇ, ਨੇ ਅਮੀਰ, ਸਾਡੀ ਗੌਰਾਂ...
ਲਾੜੇ, ਆਉਂਦੇ, ਰੱਥ ਗੱਡੀਆਂ ਤੇ x॥
ਬੈਲ, ਸਵਾਰੀ ਆਏ, ਸਾਡੀ ਗੌਰਾਂ ਜੀ ਦੇ ਸੌਹਰੇ ।
ਬੜੇ, ਨੇ ਅਮੀਰ, ਸਾਡੀ ਗੌਰਾਂ...
ਲੋਕੀਂ ਆਉਂਦੇ, ਸੇਹਰੇ ਲਾ ਕੇ x॥
ਜਟਾ, ਖ਼ਿਲਾਰੀ ਆਏ, ਸਾਡੀ ਗੌਰਾਂ ਜੀ ਦੇ ਸੌਹਰੇ ।
ਬੜੇ, ਨੇ ਅਮੀਰ, ਸਾਡੀ ਗੌਰਾਂ...
ਲਾੜੇ, ਆਉਂਦੇ, ਬੈਂਡ ਵਜਾਉਂਦੇ x॥
ਡੰਮਰੂ, ਵਜਾਉਂਦੇ ਆਏ, ਸਾਡੀ ਗੌਰਾਂ ਜੀ ਦੇ ਸੌਹਰੇ ।
ਬੜੇ, ਨੇ ਅਮੀਰ, ਸਾਡੀ ਗੌਰਾਂ...
ਲੋਕੀਂ, ਆਉਂਦੇ, ਤਾਏ ਚਾਚੇ x॥
ਬ੍ਰਹਮਾ ਵਿਸ਼ਨੂੰ ਆਏ, ਸਾਡੀ ਗੌਰਾਂ ਜੀ ਦੇ ਸੌਹਰੇ ।
ਬੜੇ, ਨੇ ਅਮੀਰ, ਸਾਡੀ ਗੌਰਾਂ...
ਲੋਕੀਂ, ਆਉਂਦੇ, ਭਾਈ ਭਤੀਜੇ x॥
ਸ਼ੁੱਕਰ, ਸ਼ਨੀਚਰ ਆਏ, ਸਾਡੀ ਗੌਰਾਂ ਜੀ ਦੇ ਸੌਹਰੇ ।
ਬੜੇ, ਨੇ ਅਮੀਰ, ਸਾਡੀ ਗੌਰਾਂ...
ਲੋਕੀਂ, ਪੀਂਦੇ, ਕੈਂਪਾ ਕੋਲਾ x॥
ਭੰਗ, ਪੀਂਦੇ ਆਏ, ਸਾਡੀ ਗੌਰਾਂ ਜੀ ਦੇ ਸੌਹਰੇ ।
ਬੜੇ, ਨੇ ਅਮੀਰ, ਸਾਡੀ ਗੌਰਾਂ...
ਲੋਕੀਂ, ਪਾਉਂਦੇ, ਗਹਿਣੇ ਗੱਟੇ x॥
ਨਾਗ਼, ਪਟਾਰੀ ਪਾਉਂਦੇ, ਸਾਡੀ ਗੌਰਾਂ ਜੀ ਦੇ ਸੌਹਰੇ ।
ਬੜੇ, ਨੇ ਅਮੀਰ, ਸਾਡੀ ਗੌਰਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
बड़े ने अमीर साडी गोरा जी दे सोहरे
बड़े ने अमीर, साडी गोरा जी दे सोहरे ॥
गोरा जी दे सोहरे, साडी लाडली दे सोहरे ॥
साडी है पसंद, साडी गोरा जी दे सोहरे ।
बड़े ने अमीर, साडी गोरा जी दे...
लाढ़े आंदे, रथ गड्डियां ते x॥
बैल सवारी आए, साडी गोरा जी दे सोहरे ।
बड़े ने अमीर, साडी गोरा जी दे...
लोकी आंदे, सेहरे लाके x॥
जटा खलारी आए, साडी गोरा जी दे सोहरे ।
बड़े ने अमीर, साडी गोरा जी दे...
लाढ़े आंदे, बैंड बजांदे x॥
डमरू बजांदे आए, साडी गोरा जी दे सोहरे ।
बड़े ने अमीर, साडी गोरा जी दे...
लोकी आंदे, ताए चाचे x॥
ब्रह्मा विष्णु आए, साडी गोरा जी दे सोहरे ।
बड़े ने अमीर, साडी गोरा जी दे...
लोकी आंदे, भाई भतीजे x॥
शुक्र शनिचर आए, साडी गोरा जी दे सोहरे ।
बड़े ने अमीर, साडी गोरा जी दे...
लोकी पींदे, कैंपा कोला x॥
भंग चढादें आए, साडी गोरा जी दे सोहरे ।
बड़े ने अमीर, साडी गोरा जी दे...
लोकी पांदे, गहने गट्टे x॥
नाग पटारी पांदे, साडी गोरा जी दे सोहरे ।
बड़े ने अमीर, साडी गोरा जी दे...
हर हर महांदेव
अपलोडर- अनिलरामूर्तिभोपाल