ਕਦੋਂ ਘਰ ਤੂੰ ਗਰੀਬਾਂ ਦੇ ਆਉਣਾ
ਓ ਕਦੋਂ, ਘਰ ਤੂੰ, ਗਰੀਬਾਂ ਦੇ ਆਉਣਾ,
ਓ ਦੱਸਿਓ, ਜ਼ਰੂਰ ਮਈਆ ਜੀ ॥
ਓ ਕਦੋਂ, ਮਾੜ੍ਹਿਆਂ ਦੀ, ਕੁੱਲੀ ਫੇਰਾ ਪਾਉਣਾ,
ਓ ਦੱਸਿਓ, ਜ਼ਰੂਰ ਮਈਆ ਜੀ ॥
ਜਿੱਥੇ ਜਿੱਥੇ, ਆ ਕੇ ਮਈਆ, ਚਰਨ ਤੁਸਾਂ ਪਾਏ ਨੇ ।
ਉਸ ਉਸ, ਧਰਤੀ ਨੂੰ, ਚਾਰ ਚੰਨ ਲਾਏ ਨੇ ॥
ਓ ਚੰਨ, ਵੇਹੜੇ ਕਦੋਂ, ਸਾਡੇ ਤੂੰ ਚੜ੍ਹਾਉਣਾ,
ਓ ਦੱਸਿਓ, ਜ਼ਰੂਰ ਮਈਆ ਜੀ ॥
ਓ ਕਦੋਂ, ਘਰ ਤੂੰ, ਗਰੀਬਾਂ ਦੇ ਆਉਣਾ...
ਮਾਤਾ, ਤੇਰੀ ਰਾਹਾਂ ਵਿੱਚ, ਅੱਖੀਆਂ ਵਿਛਾਈਆਂ ਨੇ ।
ਫੁੱਲਾਂ ਨਾਲ, ਸਾਰੀਆਂ ਮੈਂ, ਗਲ੍ਹੀਆਂ ਸਜਾਈਆਂ ਨੇ ॥
ਓ ਮੈਂ, ਨੱਚ ਨੱਚ, ਸ਼ਗਨ ਮਨਾਉਣਾ,
ਓ ਦੱਸਿਓ, ਜ਼ਰੂਰ ਮਈਆ ਜੀ ॥
ਓ ਕਦੋਂ, ਘਰ ਤੂੰ, ਗਰੀਬਾਂ ਦੇ ਆਉਣਾ...
ਮਾਤਾ, ਤੇਰੇ ਮੰਦਿਰਾਂ ਚ, ਸੰਗਤਾਂ ਆਈਆਂ ।
ਹਰ ਵੇਲੇ, ਸੰਗਤਾਂ ਨੇ, ਭੇਟਾਂ ਲਿਆਈਆਂ ॥
ਓ ਕਦੋਂ, ਸੰਗਤਾਂ ਨੇ, ਦਰਸ਼ਨ ਪਾਉਣਾ,
ਓ ਦੱਸਿਓ, ਜ਼ਰੂਰ ਮਈਆ ਜੀ ॥
ਓ ਕਦੋਂ, ਘਰ ਤੂੰ, ਗਰੀਬਾਂ ਦੇ ਆਉਣਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
कदों घर तूं गरीबां दे आना
ओ कदों घर तूं, गरीबां दे आना,
ओ दस्सेयो ज़रूर मैया जी ॥
ओ कदों माडे़यां दी, कुल्ली फेरा पाना,
ओ दस्सेयो, ज़रूर मैया जी ॥
जित्थे जित्थे आके माता, चरण तुसां पाए ने ।
उस उस धरती नूं, चार चन लाए ने ॥
ओ चन बेड़े कदों, सड्डे तूं चढा़ना,
ओ दस्सेयो, ज़रूर मैया जी ॥
कदों घर तूं, गरीबां...
माता तेरी राहां विच अंखियां बिछाईयां ने ।
फुल नाल सारियां मैं गलियां सजाईयां ने ॥
ओ मैं तां नच नच, शगन मनाना,
ओ दस्सेयो, ज़रूर मैया जी ॥
कदों घर तूं, गरीबां...
माता तेरे मंदिरा च, संगता आईयां ने ।
हर वेले संगता ने भेंटा गाईयां ने ॥
ओ कदों संगता ने, दर्शन पाना,
ओ दस्सेयो, ज़रूर मैया जी ॥
कदों घर तूं, गरीबां...
अपलोडर- अनिलरामूर्तिभोपाल