ਨੀ ਓਹ ਤੇਰਾ ਕੀ ਲੱਗਦਾ
ਨੀ ਓਹ ਤੇਰਾ, ਕੀ ਲੱਗਦਾ,
ਜੇਹੜਾ, ਲੁੱਕਿਆ, ਨਜ਼ਰ ਨਹੀਂ ਆਉਂਦਾ ॥
ਨੀ ਓਹ ਤਾਂ ਮੇਰਾ, ਸ਼ਾਮ ਲੱਗਦਾ,
ਜੇਹੜਾ, ਪਰਦੇ ਚ, ਲੁਕਿਆ ਰਹਿੰਦਾ ॥
ਮੇਰਾ, ਮੋਹਨ, ਪਰਦੇ ਚ ਲੁਕਿਆ,
ਛੁੱਪ ਛੁੱਪ, ਦਰਸ਼ ਦਿਖਾਵੇ ।
ਵ੍ਰਿੰਦਾ,ਵਨ ਵਿੱਚ, ਰਹਿੰਦਾ ਨੀ ਸਈਓ,
ਖਿੱਚ, ਕਲੇਜ਼ੇ ਪਾਵੇ ॥
ਜਦ ਮੈਂ, ਉਸਦਾ, ਦਰਸ਼ਨ ਪਾਵਾਂ ॥
ਜਿਓਂਦੇ, ਜੀ ਮਰ ਜਾਵਾਂ,
ਨੀ ਓਹ ਤਾਂ ਮੇਰਾ, ਸ਼ਾਮ ਲੱਗਦਾ,
ਜੇਹੜਾ, ਪਰਦੇ ਚ, ਲੁਕਿਆ ਰਹਿੰਦਾ ।
ਨੀ ਓਹ ਤੇਰਾ, ਕੀ ਲੱਗਦਾ...
ਬਰ,ਸਾਨੇ ਵਿੱਚ, ਰਾਧਾ ਰਹਿੰਦੀ,
ਸ਼ਾਮ ਦਾ, ਦਿਲ ਤੜਫ਼ਾਵੇ ।
ਸ਼ਾਮ, ਤਾਂ ਮੇਰਾ, ਰਾਧਾ ਵੱਲ ਨੂੰ,
ਦੌੜਾ, ਦੌੜਾ ਜਾਵੇ ॥
ਜਦ, ਏਹ ਜੋੜੀ, ਦਰਸ਼ ਦਿਖਾਵੇ ॥
ਓ ਓਥੇ ਹੀ, ਸਾਹਵਾਂ ਥੰਮੀਆਂ,
ਨੀ ਓਹ ਤਾਂ ਮੇਰਾ, ਸ਼ਾਮ ਲੱਗਦਾ,
ਜੇਹੜਾ, ਪਰਦੇ ਚ, ਲੁਕਿਆ ਰਹਿੰਦਾ ।
ਨੀ ਓਹ ਤੇਰਾ, ਕੀ ਲੱਗਦਾ...
ਸ਼ਾਮ, ਮੇਰੇ ਦਾ, ਪਰਦਾ ਸਈਓ,
ਕੋਈ, ਹਟਾਵੇ ਕੋਈ ਲਾਵੇ ।
ਜਦ ਕੋਈ, ਪਰਦਾ, ਹਟਾਵੇ ਓਹਦੇ,
ਪਿੱਛੇ ਪਿੱਛੇ, ਨੱਸ ਕੇ ਜਾਵੇ ॥
ਤਾਂਹੀਓਂ, ਤਾਂ ਮੇਰਾ, ਸ਼ਾਮ ਨੀ ਸਖੀਓ ॥
ਅੱਖ, ਮਿਚੋਲੀ ਖੇਲ੍ਹੇ,
ਨੀ ਓਹ ਤਾਂ ਮੇਰਾ, ਸ਼ਾਮ ਲੱਗਦਾ,
ਜੇਹੜਾ, ਪਰਦੇ ਚ, ਲੁਕਿਆ ਰਹਿੰਦਾ ।
ਨੀ ਓਹ ਤੇਰਾ, ਕੀ ਲੱਗਦਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
नी ओह तेरा की लगदा
नी ओह तेरा की लगदा,
जेहड़ा लुक्किया नज़र नहीं आउंदा ॥
नी ओह तां मेरा श्याम लगदा,
जेहड़ा परदे च लुक्किया रहिंदा ॥
मेरा मोहन परदे च लुक्किया,
छुप-छुप दर्शन दिखावे ।
वृंदावन विच रहिंदा नी सईयो,
खिच कलेजा पावे ॥
जद मैं उसदा दर्शन पावां,
जिओंदे जी मर जावां ।
नी ओह तां मेरा श्याम लगदा,
जेहड़ा परदे च लुक्किया रहिंदा ।
नी ओह तेरा की लगदा…
बरसाने विच राधा रहिंदी,
श्याम दा दिल तड़फावे ।
श्याम तां मेरा राधा वल्ल नूं
दौड़ा-दौड़ा जावे ॥
जद एह जोड़ी दर्शन दिखावे,
ओ ओथे ही सांसां थम जावें ।
नी ओह तां मेरा श्याम लगदा,
जेहड़ा परदे च लुक्किया रहिंदा ।
नी ओह तेरा की लगदा…
श्याम मेरे दा परदा सईयो,
कोई हटावे कोई लावे ।
जद कोई परदा हटावे ओहदे,
पिछे-पिछे नस के जावे ॥
ताहियों तां मेरा श्याम नी सखियो,
अंख-मिचौली खेले ।
नी ओह तां मेरा श्याम लगदा,
जेहड़ा परदे च लुक्किया रहिंदा ।
नी ओह तेरा की लगदा…
अपलोडर – अनिल राममूर्ति भोपाल