वज रहियां माँ ताड़ीयां ते ताड़ीयां/ਵੱਜ ਰਹੀਆਂ ਮਾਂ ਤਾੜੀਆਂ

ਵੱਜ ਰਹੀਆਂ ਮਾਂ ਤਾੜੀਆਂ

ਧੁਨ- ਮੈਂ ਚੜ੍ਹਦੀ ਆਵਾਂ ਮਾਂ
ਵੱਜ, ਰਹੀਆਂ ਮਾਂ, ਤਾੜੀਆਂ ਤੇ ਤਾੜੀਆਂ ॥
ਓ ਨੱਚ, ਰਹੀਆਂ ਮਾਂ, ਸੰਗਤਾਂ ਪਿਆਰੀਆ ॥
ਸੰਗਤਾਂ ਪਿਆਰੀਆ, ਸੰਗਤਾਂ ਪਿਆਰੀਆ,
ਸੰਗਤਾਂ ਪਿਆਰੀਆ, ਸੰਗਤਾਂ ਪਿਆਰੀਆ ਮਾਂ,
ਵੱਜ, ਰਹੀਆਂ ਮਾਂ, ਤਾੜੀਆਂ ਤੇ ਤਾੜੀਆਂ...

ਅੱਜ ਦਿਨ, ਭਾਗਾਂ, ਵਾਲਾ ਆਇਆ ॥
ਮਾਂ ਦਾ, ਸੋਹਣਾ, ਭਵਨ ਸਜਾਇਆ ॥
ਮਾਂ ਦਾ, ਜਗਰਾਤਾ, ਕਰਵਾਇਆ ॥
ਓ ਭੇਟਾਂ, ਗਾ ਰਹੀਆਂ ਮਾਂ, ਤੇਰੀਆਂ ਸੰਗਤਾਂ ਪਿਆਰੀਆਂ ॥
ਵੱਜ, ਰਹੀਆਂ ਮਾਂ, ਤਾੜੀਆਂ ਤੇ ਤਾੜੀਆਂ...

ਨੱਚਦੇ, ਮਾਂ ਦੇ, ਭਗਤ ਪਿਆਰੇ ॥
ਲਾਉਂਦੇ, ਮਈਆ, ਦੇ ਜੈਕਾਰੇ ॥
ਦਾਤੀ, ਸਭਨਾਂ ਦੇ, ਕਾਜ਼ ਸੰਵਾਰੇ ॥
ਓ ਜੱਗ, ਰਹੀਆਂ ਮਾਂ, ਤੇਰੀਆਂ ਜੋਤਾਂ ਨਿਆਰੀਆਂ ॥
ਵੱਜ, ਰਹੀਆਂ ਮਾਂ, ਤਾੜੀਆਂ ਤੇ ਤਾੜੀਆਂ...

ਮਾਤਾ, ਤੇਰੀਆਂ ਨੇ, ਵਡਿਆਈਆਂ ॥
ਲੋਕੀਂ, ਦੇਂਦੇ, ਮੈਨੂੰ ਵਧਾਈਆਂ ॥
ਚਾਰੇ, ਪਾਸੇ, ਰੌਣਕਾਂ ਛਾਈਆਂ ॥
ਓ ਮਿਲ, ਗਈਆਂ ਮਾਂ, ਮੈਨੂੰ ਖੁਸ਼ੀਆਂ ਨੇ ਸਾਰੀਆਂ ॥
ਵੱਜ, ਰਹੀਆਂ ਮਾਂ, ਤਾੜੀਆਂ ਤੇ ਤਾੜੀਆਂ...

ਤੇਰਾ, ਸੋਹਣਾ, ਰੂਪ ਨਿਰਾਲਾ ॥
ਦਰਸ਼ਨ, ਕਰਦਾ, ਕਰਮਾਂ ਵਾਲਾ ॥
ਤੇਰੇ, ਨਾਮ ਦੀ, ਜੱਪਦੀ ਮਾਲਾ ॥
ਓ ਚੜ੍ਹ, ਗਈਆਂ ਮਾਂ, ਤੇਰੇ ਨਾਮ ਦੀ ਖੁਮਾਰੀਆਂ ॥
ਵੱਜ, ਰਹੀਆਂ ਮਾਂ, ਤਾੜੀਆਂ ਤੇ ਤਾੜੀਆਂ...

ਮਾਂ ਤੇਰੇ, ਨਾਮ ਦਾ, ਰੰਗ ਹੈ ਚੜ੍ਹਿਆ ॥
ਤੇਰੇ, ਭਗਤਾਂ ਨੇ, ਪੱਲਾ ਫੜ੍ਹਿਆ ॥
ਸਾਡੇ, ਸਿਰ ਤੇ, ਹੱਥ ਤੂੰ ਧਰਿਆ ॥
ਓ ਸਭਨਾਂ, ਤੇ ਮਾਂ, ਤੂੰ ਰੰਗਤਾਂ ਨੇ ਚਾੜ੍ਹੀਆਂ ॥
ਵੱਜ, ਰਹੀਆਂ ਮਾਂ, ਤਾੜੀਆਂ ਤੇ ਤਾੜੀਆਂ...

Lyrics in Hindi

वज्ज रहियां मां ताड़ियां

धुन – मैं चढ़दी आवां मां…

वज्ज रहियां मां ताड़ियां ते ताड़ियां ॥
ओ नच रहियां मां संगतां प्यारियां ॥
संगतां प्यारियां, संगतां प्यारियां,
संगतां प्यारियां, संगतां प्यारियां मां,
वज्ज रहियां मां ताड़ियां ते ताड़ियां…

अज्ज दिन भागां वाला आया ॥
मां दा सोहणा भवन सजाया ॥
मां दा जागराता करवाया ॥
ओ भेटां गा रहियां मां तेरीयां संगतां प्यारियां ॥
वज्ज रहियां मां ताड़ियां ते ताड़ियां…

नचदे मां दे भगत प्यारे ॥
लौंदे मइया दे जैकारे ॥
दाती सभनां दे काज संवारे ॥
ओ जग रहियां मां तेरीयां जोतां न्यारीयां ॥
वज्ज रहियां मां ताड़ियां ते ताड़ियां…

माता तेरीयां ने वडियाइयां ॥
लोकीं देंदे मैनूं वधाइयां ॥
चारे पासे रौनकां छाइयां ॥
ओ मिल गइयां मां मैनूं खुशियां ने सारियां ॥
वज्ज रहियां मां ताड़ियां ते ताड़ियां…

तेरा सोहणा रूप निराला ॥
दर्शन करदा करमां वाला ॥
तेरे नाम दी जपदी माला ॥
ओ चढ़ गइयां मां तेरे नाम दी खुमारियां ॥
वज्ज रहियां मां ताड़ियां ते ताड़ियां…

मां तेरे नाम दा रंग है चढ़्या ॥
तेरे भगतां ने पल्ला फड़्या ॥
साडे सिर ते हाथ तूं धर्या ॥
ओ सभनां ते मां तूं रंगतां ने चाढ़ियां ॥
वज्ज रहियां मां ताड़ियां ते ताड़ियां…

अपलोडर – अनिल राममूर्ति भोपाल