सोण महीना आवे झूला झूलदी भवानी/ਸਾਉਣ ਮਹੀਨਾਂ ਆਵੇ

ਸਾਉਣ ਮਹੀਨਾਂ ਆਵੇ

ਸਾਉਣ, ਮਹੀਨਾਂ ਆਵੇ,
ਝੂਲਾ, ਝੂਲਦੀ ਭਵਾਨੀ ॥
ਝੂਲਦੀ, ਭਵਾਨੀ,
ਝੂਲਾ, ਝੂਲਦੀ ਭਵਾਨੀ ॥

ਉੱਚੇ, ਪਿੱਪਲੀ, ਪੀਂਘਾਂ ਪਾਈਆਂ ॥
ਸੱਤੇ ਹੀ, ਭੈਣਾਂ, ਝੂਹਟਣ ਆਈਆਂ ॥
ਓਹ, ਸਭਨਾਂ ਤੇ, ਕਰਮ ਕਮਾਵੇ,
ਝੂਲਾ, ਝੂਲਦੀ ਭਵਾਨੀ ।
ਸਾਉਣ, ਮਹੀਨਾਂ ਆਇਆ...

ਕਾਲੀ, ਮਾਤਾ,ਪੀਂਘ ਚੜ੍ਹਾਵੇ ॥
ਧਰਤੀ, ਥਰ ਥਰ, ਕੰਬਦੀ ਜਾਵੇ ॥
ਓਹ, ਉੱਚੀ, ਪੀਂਘ ਚੜ੍ਹਾਵੇ,
ਝੂਲਾ, ਝੂਲਦੀ ਭਵਾਨੀ ।
ਸਾਉਣ, ਮਹੀਨਾਂ ਆਇਆ...

ਸਾਉਣ, ਅਸ਼ਟਮੀ, ਪੀਂਘ ਚੜ੍ਹਾਵੇ ॥
ਮਾਤ, ਜਵਾਲਾ, ਝੂਹਟਣ ਆਵੇ ॥
ਓਹ, ਬੇੜੇ, ਪਾਰ ਲਗਾਵੇ,
ਝੂਲਾ, ਝੂਲਦੀ ਭਵਾਨੀ ।
ਸਾਉਣ, ਮਹੀਨਾਂ ਆਇਆ...

ਵੈਸ਼ਣੋਂ, ਮਾਂ ਦੀ, ਵਾਰੀ ਆਈ ॥
ਝੂਹਟਾ, ਦੇਵੇ ਚਿੰਤ, ਪੁਰਨੀ ਮਾਈ ॥
ਓ, ਝੂਹਟੇ, ਪਵਨ ਦੀ ਚਾਲ,
ਝੂਲਾ, ਝੂਲਦੀ ਭਵਾਨੀ ।
ਸਾਉਣ, ਮਹੀਨਾਂ ਆਇਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

सावन महीना आए

सावन महीना आए,
झूला झूलदी भवानी ॥
झूलदी भवानी,
झूला झूलदी भवानी ॥

ऊंचे पीपल पे पेंगें पाईयां,
सत्तों ही बहनें झूला झूलण आईयां ॥
ओह सभनां ते करम कमावे,
झूला झूलदी भवानी ।
सावन महीना आया…

काली माता पेंग चढ़ावे,
धरती थर-थर कांपदी जावे ॥
ओह ऊंची पेंग चढ़ावे,
झूला झूलदी भवानी ।
सावन महीना आया…

सावन अष्टमी पेंग चढ़ावे,
माता ज्वाला झूला झूलण आवे ॥
ओह बेड़े पार लगावे,
झूला झूलदी भवानी ।
सावन महीना आया…

वैष्णो मां दी वारी आई,
झूला देवे चिंतपूर्णी माई ॥
ओ झूले पवन दी चाल,
झूला झूलदी भवानी ।
सावन महीना आया…

अपलोडर – अनिल राममूर्ति भोपाल