हथ सिर ते चाहिदा गुरु जी भजन करन दे वेले /ਹੱਥ ਸਿਰ ਤੇ ਚਾਹੀਦਾ ਗੁਰੂ ਜੀ ਭਜਨ ਕਰਨ ਦੇ ਵੇਲੇ

ਹੱਥ ਸਿਰ ਤੇ ਚਾਹੀਦਾ ਗੁਰੂ ਜੀ ਭਜਨ ਕਰਨ ਦੇ ਵੇਲੇ

ਹੱਥ ਸਿਰ ਤੇ, ਚਾਹੀਦਾ, ਗੁਰੂ ਜੀ, ਭਜਨ ਕਰਨ ਦੇ ਵੇਲੇ ॥
ਭਜਨ, ਕਰਨ ਦੇ ਵੇਲੇ, ਗੁਰੂ ਜੀ, ਭਜਨ ਕਰਨ ਦੇ ਵੇਲੇ ॥
ਮੇਰੀ ਬਾਂਹ, ਫੜ੍ਹ ਲਿਓ ਜੀ, ਗੁਰੂ ਜੀ, ਜਦ ਮੇਰਾ ਮਨ ਡੋਲ੍ਹੇ ।
ਹੱਥ ਸਿਰ ਤੇ, ਰੱਖਿਓ ਜੀ, ਗੁਰੂ ਜੀ, ਭਜਨ...

ਕੀ ਕਰਨੇ ਮੈਂ, ਮਹਿਲ ਚੁਬਾਰੇ x॥
ਇੱਕ ਕੁਟੀਆ ਚਾਹੀਦੀ, ਗੁਰੂ ਜੀ, ਭਜਨ ਕਰਨ ਦੇ ਵੇਲੇ ।
ਹੱਥ ਸਿਰ ਤੇ, ਰੱਖਿਓ ਜੀ, ਗੁਰੂ ਜੀ, ਭਜਨ...

ਕੀ ਕਰਨੇ ਮੈਂ, ਪਲੰਘ ਪੰਘੂੜੇ x॥
ਇੱਕ ਆਸਣ ਚਾਹੀਦਾ, ਗੁਰੂ ਜੀ, ਭਜਨ ਕਰਨ ਦੇ ਵੇਲੇ ।
ਹੱਥ ਸਿਰ ਤੇ, ਚਾਹੀਦਾ, ਗੁਰੂ ਜੀ, ਭਜਨ...

ਕੀ ਕਰਨੇ ਮੈਂ, ਗਹਿਣੇ ਗੱਟੇ x॥
ਇੱਕ ਮਾਲਾ ਚਾਹੀਦੀ, ਗੁਰੂ ਜੀ, ਭਜਨ ਕਰਨ ਦੇ ਵੇਲੇ ।
ਹੱਥ ਸਿਰ ਤੇ, ਚਾਹੀਦਾ, ਗੁਰੂ ਜੀ, ਭਜਨ...

ਕੀ ਕਰਨੇ ਮੈਂ, ਸੂਟ ਸਾੜ੍ਹੀਆਂ x॥
ਇੱਕ ਚੋਲਾ ਚਾਹੀਦਾ, ਗੁਰੂ ਜੀ, ਭਜਨ ਕਰਨ ਦੇ ਵੇਲੇ ।
ਹੱਥ ਸਿਰ ਤੇ, ਚਾਹੀਦਾ, ਗੁਰੂ ਜੀ, ਭਜਨ...

ਕਿ ਕਰਨੇ ਮੈਂ, ਹਲਵਾ ਪੂੜੇ x॥
ਇੱਕ ਰੋਟੀ ਚਾਹੀਦੀ, ਗੁਰੂ ਜੀ, ਭਜਨ ਕਰਨ ਦੇ ਵੇਲੇ ।
ਹੱਥ ਸਿਰ ਤੇ, ਚਾਹੀਦਾ, ਗੁਰੂ ਜੀ, ਭਜਨ...

ਕੀ ਕਰਨੇ ਮੈਂ, ਰਿਸ਼ਤੇ ਨਾਤੇ x॥
ਇੱਕ ਸਤਿਗੁਰ ਚਾਹੀਦਾ, ਗੁਰੂ ਜੀ, ਭਜਨ ਕਰਨ ਦੇ ਵੇਲੇ ।
ਹੱਥ ਸਿਰ ਤੇ, ਚਾਹੀਦਾ, ਗੁਰੂ ਜੀ, ਭਜਨ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

हाथ सिर ते चाहीदा

हाथ सिर ते, चाहीदा, गुरु जी, भजन करने दे वेले ॥
भजन करने दे वेले, गुरु जी, भजन करने दे वेले ॥
मेरी बांह फड़ लियो जी, गुरु जी, जद मेरा मन डोले ।
हाथ सिर ते रखियो जी, गुरु जी, भजन...

की करने मैं महल चुबारे ॥
इक कुटिया चाहीदी, गुरु जी, भजन करने दे वेले ।
हाथ सिर ते रखियो जी, गुरु जी, भजन...

की करने मैं पलंग पंघूड़े ॥
इक आसन चाहीदा, गुरु जी, भजन करने दे वेले ।
हाथ सिर ते चाहीदा, गुरु जी, भजन...

की करने मैं गहणे गट्टे ॥
इक माला चाहीदी, गुरु जी, भजन करने दे वेले ।
हाथ सिर ते चाहीदा, गुरु जी, भजन...

की करने मैं सूट साड़ियां ॥
इक चोला चाहीदा, गुरु जी, भजन करने दे वेले ।
हाथ सिर ते चाहीदा, गुरु जी, भजन...

की करने मैं हलवा पूड़े ॥
इक रोटी चाहीदी, गुरु जी, भजन करने दे वेले ।
हाथ सिर ते चाहीदा, गुरु जी, भजन...

की करने मैं रिश्ते नाते ॥
इक सतगुर चाहीदा, गुरु जी, भजन करने दे वेले ।
हाथ सिर ते चाहीदा, गुरु जी, भजन...

अपलोडर – अनिल राममूर्ति भोपाल

download bhajan lyrics (11 downloads)