ਹੁਣ ਮੈਂ ਲਾ ਲਈਆਂ ਮਈਆ ਨਾਲ ਪ੍ਰੀਤਾਂ
ਹੁਣ ਮੈਂ, ਲਾ ਲਈਆਂ, ਮਈਆ ਨਾਲ ਪ੍ਰੀਤਾਂ ॥
ਘਰ ਵਾਰ, ਛੱਡ ਆਈ ਆਂ, ਜ਼ਰਾ ਫ਼ਿਕਰ ਨਾ ਕੀਤਾ ॥
ਹੁਣ ਮੈਂ, ਲਾ ਲਈਆਂ, ਮਈਆ ਨਾਲ...
ਜੇਹੜਾ, ਮਈਆ ਲਈ, ਗੰਗਾ ਜਲ ਲਿਆਵੇ ।
ਮਈਆ, ਦੇ ਓਹ, ਚਰਨ ਧੁਲਾਵੇ ।
ਮਈਆ, ਉਸ ਨੂੰ, ਕੋਲ ਬਿਠਾਵੇ ।
ਕਰਦੀ, ਰੋਜ਼ ਉੱਡੀਕਾਂ,
ਹੁਣ ਮੈਂ, ਲਾ ਲਈਆਂ, ਮਈਆ ਨਾਲ...
ਜੇਹੜਾ, ਮਈਆ ਲਈ, ਚੰਦਨ ਲਿਆਵੇ ।
ਮਈਆ, ਨੂੰ ਓਹ, ਤਿਲਕ ਲਗਾਵੇ ।
ਮਈਆ, ਉਸ ਦੀ, ਵਿਗੜੀ ਬਣਾਵੇ ।
ਕਰਦੀ, ਰੋਜ਼ ਉੱਡੀਕਾਂ,
ਹੁਣ ਮੈਂ, ਲਾ ਲਈਆਂ, ਮਈਆ ਨਾਲ...
ਜੇਹੜਾ, ਮਈਆ ਲਈ, ਹਾਰ ਲਿਆਵੇ ।
ਮਈਆ, ਦੇ ਓਹ, ਗਲ਼ ਵਿੱਚ ਪਾਵੇ ।
ਮਈਆ, ਉਸ ਦੀ, ਝੋਲੀ ਭਰ ਜਾਵੇ ।
ਕਰਦੀ, ਰੋਜ਼ ਉੱਡੀਕਾਂ,
ਹੁਣ ਮੈਂ, ਲਾ ਲਈਆਂ, ਮਈਆ ਨਾਲ...
ਜੇਹੜਾ, ਮਈਆ ਲਈ, ਜੋਤ ਲਿਆਵੇ ।
ਮਈਆ, ਦੇ ਓਹ, ਆਣ ਜਗਾਵੇ ।
ਮਈਆ, ਉਸ ਦੀ, ਆਸ ਪੁਚਾਵੇ ।
ਕਰਦੀ, ਰੋਜ਼ ਉੱਡੀਕਾਂ,
ਹੁਣ ਮੈਂ, ਲਾ ਲਈਆਂ, ਮਈਆ ਨਾਲ...
ਜੇਹੜਾ, ਮਈਆ ਲਈ, ਮਹਿੰਦੀ ਲਿਆਵੇ ।
ਮਈਆ, ਦੇ ਓਹ, ਹੱਥੀਂ ਲਾਵੇ ।
ਮਈਆ, ਓਹ ਤੇ, ਮੇਹਰਾਂ ਬਰਸਾਵੇ ।
ਕਰਦੀ, ਰੋਜ਼ ਉੱਡੀਕਾਂ,
ਹੁਣ ਮੈਂ, ਲਾ ਲਈਆਂ, ਮਈਆ ਨਾਲ...
ਜੇਹੜਾ, ਮਈਆ ਲਈ, ਝਾਂਜਰਾਂ ਲਿਆਵੇ ।
ਮਈਆ, ਦੇ ਓਹ, ਪੈਰੀਂ ਪਾਵੇ ।
ਮਈਆ, ਉਸ ਦੇ, ਦੁੱਖ ਮਿਟਾਵੇ ।
ਕਰਦੀ, ਰੋਜ਼ ਉੱਡੀਕਾਂ,
ਹੁਣ ਮੈਂ, ਲਾ ਲਈਆਂ, ਮਈਆ ਨਾਲ...
ਜੇਹੜਾ, ਮਈਆ ਲਈ, ਚੁੰਨਰੀ ਲਿਆਵੇ ।
ਮਈਆ, ਨੂੰ ਓਹ, ਆਣ ਚੜ੍ਹਾਵੇ ।
ਮਈਆ, ਓਹਨੂੰ, ਪਾਰ ਲੰਘਾਵੇ ।
ਕਰਦੀ, ਰੋਜ਼ ਉੱਡੀਕਾਂ,
ਹੁਣ ਮੈਂ, ਲਾ ਲਈਆਂ, ਮਈਆ ਨਾਲ...
ਜੇਹੜਾ, ਮਈਆ ਲਈ, ਚੋਲਾ ਲਿਆਵੇ ।
ਮਈਆ, ਨੂੰ ਓਹ, ਆਣ ਪਹਿਨਾਵੇ ।
ਮਈਆ, ਉਸ ਦੇ ਘਰ, ਫੇਰਾ ਪਾਵੇ ।
ਕਰਦੀ, ਰੋਜ਼ ਉੱਡੀਕਾਂ,
ਹੁਣ ਮੈਂ, ਲਾ ਲਈਆਂ, ਮਈਆ ਨਾਲ...
ਜੇਹੜਾ, ਮਈਆ ਲਈ, ਕੜ੍ਹਾਹ ਪੂਰੀ ਲਿਆਵੇ ।
ਮਈਆ, ਨੂੰ ਓਹ, ਭੋਗ ਲਗਾਵੇ ।
ਮਈਆ, ਉਸ ਨੂੰ, ਦਰਸ਼ ਦਿਖਾਵੇ ।
ਕਰਦੀ, ਰੋਜ਼ ਉੱਡੀਕਾਂ,
ਹੁਣ ਮੈਂ, ਲਾ ਲਈਆਂ, ਮਈਆ ਨਾਲ...
ਜੇਹੜਾ, ਮਈਆ ਨੂੰ, ਭਜਨ ਸੁਣਾਵੇ ।
ਮਈਆ, ਜੀ ਦੀਆਂ, ਕੰਜ਼ਕਾਂ ਬਿਠਾਵੇ ।
ਮਈਆ, ਉਸ ਨੂੰ, ਚਰਣੀ ਲਾਵੇ ।
ਕਰਦੀ, ਰੋਜ਼ ਉੱਡੀਕਾਂ,
ਹੁਣ ਮੈਂ, ਲਾ ਲਈਆਂ, ਮਈਆ ਨਾਲ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
अब मैं लगा लीं मैया नाल प्रीतां
अब मैं, लगा लीं, मैया नाल प्रीतां ॥
घर-बार, छोड़ आई आं, जरा फिक्र न कीता ॥
अब मैं, लगा लीं, मैया नाल...
जेहड़ा, मैया लिए, गंगा जल ल्यावे ।
मैया, दे ओह, चरण धुलावे ।
मैया, उस नूं, कोल बिठावे ।
करदी, रोज उडीकां,
अब मैं, लगा लीं, मैया नाल...
जेहड़ा, मैया लिए, चंदन ल्यावे ।
मैया, नूं ओह, तिलक लगावे ।
मैया, उस दी, विगड़ी बनावे ।
करदी, रोज उडीकां,
अब मैं, लगा लीं, मैया नाल...
जेहड़ा, मैया लिए, हार ल्यावे ।
मैया, दे ओह, गले विच पावे ।
मैया, उस दी, झोली भर जावे ।
करदी, रोज उडीकां,
अब मैं, लगा लीं, मैया नाल...
जेहड़ा, मैया लिए, जोत ल्यावे ।
मैया, दे ओह, आन जगावे ।
मैया, उस दी, आस पुचावे ।
करदी, रोज उडीकां,
अब मैं, लगा लीं, मैया नाल...
जेहड़ा, मैया लिए, मेहंदी ल्यावे ।
मैया, दे ओह, हथीं लावे ।
मैया, ओह ते, मेहरां बरसावे ।
करदी, रोज उडीकां,
अब मैं, लगा लीं, मैया नाल...
जेहड़ा, मैया लिए, झांझरां ल्यावे ।
मैया, दे ओह, पैरीं पावे ।
मैया, उस दे, दुख मिटावे ।
करदी, रोज उडीकां,
अब मैं, लगा लीं, मैया नाल...
जेहड़ा, मैया लिए, चुनरी ल्यावे ।
मैया, नूं ओह, आन चढ़ावे ।
मैया, ओहनूं, पार लंघावे ।
करदी, रोज उडीकां,
अब मैं, लगा लीं, मैया नाल...
जेहड़ा, मैया लिए, चोला ल्यावे ।
मैया, नूं ओह, आन पहनावे ।
मैया, उस दे घर, फेरा पावे ।
करदी, रोज उडीकां,
अब मैं, लगा लीं, मैया नाल...
जेहड़ा, मैया लिए, कड़ाह पूरी ल्यावे ।
मैया, नूं ओह, भोग लगावे ।
मैया, उस नूं, दर्शन दिखावे ।
करदी, रोज उडीकां,
अब मैं, लगा लीं, मैया नाल...
जेहड़ा, मैया नूं, भजन सुनावे ।
मैया जी दियां, कन्यकां बिठावे ।
मैया, उस नूं, चरणी लावे ।
करदी, रोज उडीकां,
अब मैं, लगा लीं, मैया नाल...
अपलोडर – अनिल राममूर्ति भोपाल