ਢਾਈ ਮਿੰਟ ਦਾ ਕੰਮ ਮਈਆ ਦਾ
ਪਹਿਲਾ ਕੰਮ, ਭਗਤਾਂ ਦਾ, ਆਦਿ ਗਣੇਸ਼ ਮਨਾਉਣ ਦਾ ॥
ਢਾਈ ਮਿੰਟ ਦਾ, ਕੰਮ ਮਈਆ ਦਾ, ਸ਼ੇਰ ਤੇ ਆਉਣ ਦਾ ॥
ਨੈਣਾਂ, ਦੇਵੀ ਮਾਤਾ ਸਭ ਦੀ, ਨਿਗਾਹ ਵਧਾਉਂਦੀ ਏ ।
ਮੇਹਰ ਕਰੇ ਤਾਂ, ਅੰਨ੍ਹਿਆਂ ਤੋਂ ਵੀ, ਵੇਦ ਪੜ੍ਹਾਉਂਦੀ ਏ ॥
ਬੜਾ, ਨਜ਼ਾਰਾ ਆਉਂਦਾ, ਤੇਰੇ ਲੰਗਰ, ਚਲਾਉਣ ਦਾ ।
ਢਾਈ ਮਿੰਟ ਦਾ, ਕੰਮ ਮਈਆ ਦਾ, ਸ਼ੇਰ ਤੇ ਆਉਣ ਦਾ ॥
ਪਹਿਲਾ ਕੰਮ, ਭਗਤਾਂ ਦਾ, ਆਦਿ ਗਣੇਸ਼...
ਚਿੰਤਾਪੁਰਨੀ, ਮਾਤਾ ਸਭ ਦੀ, ਚਿੰਤਾ ਹਰਦੀ ਏ ।
ਮੇਹਰ ਕਰੇ ਤਾਂ, ਹਰ ਇੱਕ ਦੀ ਓਹ, ਝੋਲੀ ਭਰਦੀ ਏ ॥
ਬੜਾ, ਨਜ਼ਾਰਾ ਆਉਂਦਾ, ਤੇਰੇ ਟੱਲ, ਖੜਕਾਉਣ ਦਾ ।
ਢਾਈ ਮਿੰਟ ਦਾ, ਕੰਮ ਮਈਆ ਦਾ, ਸ਼ੇਰ ਤੇ ਆਉਣ ਦਾ ॥
ਪਹਿਲਾ ਕੰਮ, ਭਗਤਾਂ ਦਾ, ਆਦਿ ਗਣੇਸ਼...
ਤੂੰ, ਜਵਾਲਾ ਮਈਆ, ਤੇਰੇ ਖੇਲ੍ਹ ਨਿਆਰੇ ਨੇ ।
ਦਰ ਤੇਰੇ ਤੇ, ਆਉਂਦੇ ਮਈਆ, ਕਿਸਮਤ ਵਾਲੇ ਨੇ ॥
ਬੜਾ, ਨਜ਼ਾਰਾ ਆਉਂਦਾ, ਤੇਰੇ ਦਰਸ਼ਨ, ਪਾਉਣ ਦਾ ।
ਢਾਈ ਮਿੰਟ ਦਾ, ਕੰਮ ਮਈਆ ਦਾ, ਸ਼ੇਰ ਤੇ ਆਉਣ ਦਾ ॥
ਪਹਿਲਾ ਕੰਮ, ਭਗਤਾਂ ਦਾ, ਆਦਿ ਗਣੇਸ਼...
ਨੌਂ ਨਰਾਤੇ, ਰੱਖ ਕੇ ਤੇਰੀ, ਜੋਤ ਜਗਾਈ ਏ ।
ਰਾਏ ਕੋਟ ਤੋਂ, ਮੰਡਲੀ ਤੇਰੇ, ਦਰ ਤੇ ਆਈ ਏ ॥
ਬੜਾ, ਨਜ਼ਾਰਾ ਆਉਂਦਾ, ਤੇਰੀ ਜੋਤ, ਜਗਾਉਣ ਦਾ ।
ਢਾਈ ਮਿੰਟ ਦਾ, ਕੰਮ ਮਈਆ ਦਾ, ਸ਼ੇਰ ਤੇ ਆਉਣ ਦਾ ॥
ਪਹਿਲਾ ਕੰਮ, ਭਗਤਾਂ ਦਾ, ਆਦਿ ਗਣੇਸ਼...
ਰਾਏ ਕੋਟ ਵਿੱਚ ਮਾਤਾ ਸਭ ਨੂੰ ਖੁਸ਼ੀਆਂ ਵੰਡਦੀ ਏ
ਦਰ ਤੇ, ਜੋ ਵੀ ਆਵੇ, ਧੀਆਂ ਪੁੱਤਰ ਵੰਡਦੀ ਏ ॥
ਦਿੱਤਾ ਹੈ ਵਰ, ਰਾਜੂ ਨੂੰ ਓਹਨੇ, ਭੇਟਾਂ ਗਾਉਣ ਦਾ ।
ਢਾਈ ਮਿੰਟ ਦਾ, ਕੰਮ ਮਈਆ ਦਾ, ਸ਼ੇਰ ਤੇ ਆਉਣ ਦਾ ॥
ਪਹਿਲਾ ਕੰਮ, ਭਗਤਾਂ ਦਾ, ਆਦਿ ਗਣੇਸ਼...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
ढाई मिनट दा काम मैया दा
पहला काम, भगतां दा, आदि गणेश मनाऊण दा ॥
ढाई मिनट दा, काम मैया दा, शेर ते आऊण दा ॥
नैणा देवी माता सभ दी, निगाह वधाऊंदी ए ।
मेहर करे तां, अंधियां तों वी, वेद पढ़ाऊंदी ए ॥
बड़ा नज़ारा आऊंदा, तेरे लंगर चलाऊण दा ।
ढाई मिनट दा, काम मैया दा, शेर ते आऊण दा ॥
पहला काम, भगतां दा, आदि गणेश...
चिंतापूर्णी माता सभ दी, चिंता हरदी ए ।
मेहर करे तां, हर इक दी ओह, झोली भरदी ए ॥
बड़ा नज़ारा आऊंदा, तेरे टल्ल खड़काऊण दा ।
ढाई मिनट दा, काम मैया दा, शेर ते आऊण दा ॥
पहला काम, भगतां दा, आदि गणेश...
तूं ज्वाला मैया, तेरे खेल न्यारे ने ।
दर तेरे ते आऊंदे, मैया किस्मत वाले ने ॥
बड़ा नज़ारा आऊंदा, तेरे दर्शन पाऊण दा ।
ढाई मिनट दा, काम मैया दा, शेर ते आऊण दा ॥
पहला काम, भगतां दा, आदि गणेश...
नौं नवराते रख के तेरी, ज्योत जगाई ए ।
रायकोट तों मंडली तेरे, दर ते आई ए ॥
बड़ा नज़ारा आऊंदा, तेरी ज्योत जगाऊण दा ।
ढाई मिनट दा, काम मैया दा, शेर ते आऊण दा ॥
पहला काम, भगतां दा, आदि गणेश...
रायकोट विच माता सभ नूं खुशियां वंडदी ए ।
दर ते जो वी आवे, धियां पुत्र वंडदी ए ॥
दित्ता है वर, राजू नूं ओहने, भेंटां गाऊण दा ।
ढाई मिनट दा, काम मैया दा, शेर ते आऊण दा ॥
पहला काम, भगतां दा, आदि गणेश...
अपलोडर – अनिल राममूर्ति भोपाल