प्रभु नाम दी कमाई सच्ची सुच्ची/ਪ੍ਰਭੂ ਨਾਮ ਦੀ ਕਮਾਈ ਸੱਚੀ ਸੁੱਚੀ

ਪ੍ਰਭੂ ਨਾਮ ਦੀ ਕਮਾਈ ਸੱਚੀ ਸੁੱਚੀ

ਪ੍ਰਭੂ, ਨਾਮ ਦੀ, ਕਮਾਈ ਸੱਚੀ ਸੁੱਚੀ,
ਕਿ ਥੋੜੀ ਬਹੁਤ, ਜੋੜ ਲਿਆ ਕਰ ।
ਹਰਿ, ਨਾਮ ਦੀ, ਕਮਾਈ ਸੱਚੀ ਸੁੱਚੀ,
ਕਿ ਥੋੜੀ ਬਹੁਤ, ਜੋੜ ਲਿਆ ਕਰ ।
ਕਿ ਥੋੜੀ ਬਹੁਤ, ਜੋੜ ਲਿਆ ਕਰ,
ਕਿ ਥੋੜੀ ਬਹੁਤ, ਜੋੜ ਲਿਆ ਕਰ ॥
ਪ੍ਰਭੂ, ਨਾਮ ਬਿਨਾਂ, ਜਿੰਦਗੀ ਹੈ ਰੁੱਖੀ,
ਕਿ ਥੋੜੀ ਬਹੁਤੀ, ਜੋੜ ਲਿਆ ਕਰ ।
ਪ੍ਰਭੂ, ਨਾਮ ਦੀ, ਕਮਾਈ ਸੱਚੀ ਸੁੱਚੀ...

ਭਗਤ, ਫਕੀਰਾਂ ਤੈਨੂੰ, ਵਾਰ ਵਾਰ ਦੱਸਿਆ ॥
ਓ ਮਿਲੇ, ਭਾਗਾਂ ਨਾਲ, ਜਨਮ ਮਨੁੱਖੀ,
ਕਿ ਥੋੜੀ ਬਹੁਤ, ਜੋੜ ਲਿਆ ਕਰ ।
ਪ੍ਰਭੂ, ਨਾਮ ਦੀ, ਕਮਾਈ ਸੱਚੀ ਸੁੱਚੀ...

ਕਿਵੇਂ, ਸਮਝਾਈਏ ਇਸ, ਮਾਇਆ ਦੇ ਗ਼ੁਲਾਮ ਨੂੰ ॥
ਊ ਪੰਡ, ਸਿਰ ਤੇ, ਘਮੰਡ ਵਾਲੀ ਚੁੱਕੀ,
ਕਿ ਥੋੜੀ ਬਹੁਤ, ਜੋੜ ਲਿਆ ਕਰ ।
ਪ੍ਰਭੂ, ਨਾਮ ਦੀ, ਕਮਾਈ ਸੱਚੀ ਸੁੱਚੀ...

ਮਹਿਲ, ਚੁਬਾਰੇ ਸਭ, ਏਥੇ ਹੀ ਰਹਿ ਜਾਣਗੇ ॥
ਓ ਅੰਤ, ਨਾਮ ਦੀ, ਕਮਾਈ ਨਾਲ ਜਾਣੀ,
ਕਿ ਥੋੜੀ ਬਹੁਤ, ਜੋੜ ਲਿਆ ਕਰ ॥
ਪ੍ਰਭੂ, ਨਾਮ ਦੀ, ਕਮਾਈ ਸੱਚੀ ਸੁੱਚੀ...

ਸਿਵਿਆਂ ਚ, ਕਿਲ੍ਹਾ ਤੇਰੇ, ਨਾਮ ਦਾ ਵੀ ਟੁੱਟਣਾ ।
ਤੇਰਾ ਵੀ, ਕਿੱਸਾ ਪਿਆਰੇ, ਓਥੇ ਜਾ ਕੇ ਮੁੱਕਣਾ ॥
ਓ ਗੱਲ, ਸਭ ਦੀ, ਅਖ਼ੀਰ ਜਿੱਥੇ ਮੁੱਕੀ,
ਕਿ ਥੋੜੀ ਬਹੁਤ, ਜੋੜ ਲਿਆ ਕਰ ॥
ਪ੍ਰਭੂ, ਨਾਮ ਦੀ, ਕਮਾਈ ਸੱਚੀ ਸੁੱਚੀ...

ਇੱਕ ਮਨ, ਚਿੱਤ ਲਾ ਕੇ, ਨਾਮ ਧਿਆ ਲੈ ।
ਆਪਣੇ, ਜੀਵਨ ਨੂੰ ਤੂੰ, ਸਫ਼ਲ ਬਣਾ ਲੈ ॥
ਓ ਤੇਰੀ, ਜਾਊਗੀ, ਚੌਰਾਸੀ ਕੱਟੀ,
ਕਿ ਥੋੜੀ ਬਹੁਤ, ਜੋੜ ਲਿਆ ਕਰ ॥
ਪ੍ਰਭੂ, ਨਾਮ ਦੀ, ਕਮਾਈ ਸੱਚੀ ਸੁੱਚੀ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

प्रभु नाम दी कमाई सच्ची सुच्ची

प्रभु, नाम दी, कमाई सच्ची सुच्ची,
कि थोड़ी बहुत, जोड़ लिया कर ।
हरि, नाम दी, कमाई सच्ची सुच्ची,
कि थोड़ी बहुत, जोड़ लिया कर ।
कि थोड़ी बहुत, जोड़ लिया कर,
कि थोड़ी बहुत, जोड़ लिया कर ॥

प्रभु, नाम बिना, जिंदगी है रुखी,
कि थोड़ी बहुत, जोड़ लिया कर ।
प्रभु, नाम दी, कमाई सच्ची सुच्ची...

भगत फकीरां तैनूं, वार-वार दस्सिया ॥
ओ मिले भागां नाल, जनम मनुखी,
कि थोड़ी बहुत, जोड़ लिया कर ।
प्रभु, नाम दी, कमाई सच्ची सुच्ची...

किवें समझाईए इस, माया दे गुलाम नूं ॥
ओ पंड सिर ते, घमंड वाली चुक्की,
कि थोड़ी बहुत, जोड़ लिया कर ।
प्रभु, नाम दी, कमाई सच्ची सुच्ची...

महल चुबारे सब, एथे ही रह जाणगे ॥
ओ अंत नाम दी, कमाई नाल जाणी,
कि थोड़ी बहुत, जोड़ लिया कर ॥
प्रभु, नाम दी, कमाई सच्ची सुच्ची...

सिवियां च, किला तेरे नाम दा वी टूटणा ।
तेरा वी किस्सा प्यारे, ओथे जा के मुक्कणा ॥
ओ गल सभ दी, आखिर जित्थे मुक्की,
कि थोड़ी बहुत, जोड़ लिया कर ॥
प्रभु, नाम दी, कमाई सच्ची सुच्ची...

इक मन चित्त ला के, नाम धिया लै ।
आपणे जीवन नूं तू सफल बना लै ॥
ओ तेरी जाऊगी, चौरासी कट्टी,
कि थोड़ी बहुत, जोड़ लिया कर ॥
प्रभु, नाम दी, कमाई सच्ची सुच्ची...

अपलोडर – अनिल राममूर्ति भोपाल