ऐह पीगां प्रेम दीयां पाईयाँ सतगुरु प्यारे/ਪੀਂਘਾਂ ਪ੍ਰੇਮ ਦੀਆਂ ਪਾਈਆਂ ਸਤਿਗੁਰ ਪਿਆਰੇ

ਪੀਂਘਾਂ ਪ੍ਰੇਮ ਦੀਆਂ ਪਾਈਆਂ ਸਤਿਗੁਰ ਪਿਆਰੇ

( ਮੈਂ ਨੀਵੀਂ, ਤੇ ਮੇਰਾ ਸਤਿਗੁਰ ਉੱਚਾ,
ਤੇ ਮੈਂ, ਉੱਚਿਆਂ ਦੇ ਨਾਲ ਲਾਈ ।
ਸਦਕੇ ਜਾਵਾਂ, ਏਹਨਾਂ ਉੱਚੀਆਂ ਤੋਂ,
ਜਿਹਨਾਂ, ਨੀਵਿਆਂ ਨਾਲ ਨਿਭਾਈ ॥)
ਬੋਲ ਜੈਕਾਰਾ, ਮੇਰੇ ਸਤਿਗੁਰੂ ਦੇਵ
ਮਹਾਂਰਾਜ ਕੀ... ਜੈ ।
ਬੋਲ ਸਾਚੇ ਦਰਬਾਰ ਕੀ... ਜੈ ।

ਏਹ ਪੀਂਘਾਂ, ਪ੍ਰੇਮ ਦੀਆਂ, ਪਾਈਆਂ, ਸਤਿਗੁਰ ਪਿਆਰੇ ॥
ਕਰਮਾਂ ਵਾਲੇ, ਝੂਹਟਣ ਪੀਂਘਾਂ ॥ਬੋਲ ਬੋਲ ਜੈਕਾਰੇ,
ਏਹ ਪੀਂਘਾਂ, ਪ੍ਰੇਮ ਦੀਆਂ, ਪਾਈਆਂ, ਸਤਿਗੁਰ...

ਗੁਰੂ ਘਰ ਦੀ, ਇਸ ਪੀਂਘ ਦੀ ਸੁਣਿਆ,
ਮਹਿਮਾ ਬੜੀ ਨਿਆਰੀ, ਮਹਿਮਾ ਬੜੀ ਨਿਆਰੀ ।
ਬਾਂਹ ਫੜ੍ਹ ਆਪ, ਬਿਠਾਉਂਦਾ ਸਤਿਗੁਰ,
ਸਭ ਨੂੰ ਵਾਰੋ ਵਾਰੀ, ਸਭ ਨੂੰ ਵਾਰੋ ਵਾਰੀ ॥
ਭੇਦ ਭਾਵ ਨਾ, ਦੇਵੇ ਸਭ ਨੂੰ ॥ਇੱਕੋ ਜਿਹੇ ਹੁੱਲਾਰੇ,
ਏਹ ਪੀਂਘਾਂ, ਪ੍ਰੇਮ ਦੀਆਂ, ਪਾਈਆਂ, ਸਤਿਗੁਰ...

ਗਿਆਨ ਧਿਆਨ ਦੀ, ਪੀਂਘ ਚ ਜਿਸਨੂੰ,
ਬਹਿਣ ਦਾ, ਮਿਲ ਜਾਏ ਮੌਕਾ, ਬਹਿਣ ਦਾ, ਮਿਲ ਜਾਏ ਮੌਕਾ ।
ਬਣੀ ਰਹੇ, ਗੁਰੂ ਕਿਰਪਾ ਉਸ ਤੇ,
ਜਿਸ ਦੇ, ਮਨ ਚ ਭਰੋਸਾ, ਜਿਸ ਦੇ, ਮਨ ਚ ਭਰੋਸਾ ॥
ਗੁਰੂ ਘਰ ਦੇ, ਸੇਵਕ ਦੇ ਕਾਰਜ਼ ॥ਸਤਿਗੁਰੂ ਆਪ ਸੰਵਾਰੇ,
ਏਹ ਪੀਂਘਾਂ, ਪ੍ਰੇਮ ਦੀਆਂ, ਪਾਈਆਂ, ਸਤਿਗੁਰ...

ਪ੍ਰਭੂ ਪ੍ਰੇਮ ਦੀਆਂ, ਪੀਂਘਾਂ ਝੂਹਟਣ,
ਸ਼ਾਂਤ, ਜੇਹੇ ਵਡਭਾਗੀ, ਸ਼ਾਂਤ, ਜੇਹੇ ਵਡਭਾਗੀ ।
ਸ਼ੁਭ ਕਰਮਾਂ ਦਾ, ਫ਼ਲ ਹੈ ਮਨਵਾ,
ਰਾਮ ਨਾਮ, ਅਨੁਰਾਗੀ, ਰਾਮ ਨਾਮ, ਅਨੁਰਾਗੀ ॥
ਚਿੰਤਾ ਫ਼ਿਕਰ, ਰਹੇ ਨਾ ਕੋਈ ॥ਅੰਗ ਸੰਗ ਤਾਰਣਹਾਰੇ,
ਏਹ ਪੀਂਘਾਂ, ਪ੍ਰੇਮ ਦੀਆਂ, ਪਾਈਆਂ, ਸਤਿਗੁਰ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

पेंघां प्रेम दियां पाईयां सतगुर पियारे

(मैं नीवीं, ते मेरा सतगुर ऊँचा,
ते मैं, ऊँचियां दे नाल लाई ।
सदके जावां, एहना ऊँचियां तों,
जिन्हां, नीवियां नाल निभाई ॥)

बोल जैकारा, मेरे सतगुर देव महाराज की... जय ।
बोल साचे दरबार की... जय ।

एह पेंघां, प्रेम दियां, पाईयां, सतगुर पियारे ॥
करमां वाले, झूठन पेंघां ॥ बोल बोल जैकारे,
एह पेंघां, प्रेम दियां, पाईयां, सतगुर...

गुरु घर दी, इस पेंघ दी सुनिया,
महिमा बड़ी न्यारी, महिमा बड़ी न्यारी ।
बांह फड़ आप, बिठाऊंदा सतगुर,
सभ नूं वारो वारी, सभ नूं वारो वारी ॥
भेद भाव ना, देवे सभ नूं ॥ इक्को जेहे हुल्लारे,
एह पेंघां, प्रेम दियां, पाईयां, सतगुर...

ज्ञान ध्यान दी, पेंघ च जिसनूं,
बहिण दा मिल जाए मौका, बहिण दा मिल जाए मौका ।
बणी रहे गुरु कृपा उस ते,
जिस दे मन च भरोसा, जिस दे मन च भरोसा ॥
गुरु घर दे सेवक दे कारज ॥ सतगुर आप संवारें,
एह पेंघां, प्रेम दियां, पाईयां, सतगुर...

प्रभु प्रेम दियां, पेंघां झूठन,
शांत जेहे वडभागी, शांत जेहे वडभागी ।
शुभ करमां दा फल है मनवा,
राम नाम अनुरागी, राम नाम अनुरागी ॥
चिंता फिकर रहे ना कोई ॥ अंग संग तारनहारे,
एह पेंघां, प्रेम दियां, पाईयां, सतगुर...

अपलोडर – अनिल राममूर्ति भोपाल