ਝੋਲੀ ਵਿੱਚ ਖ਼ੈਰ ਪਾਵੀਂ
ਪਾਪਾਂ ਦਿਆਂ, ਭਰਿਆਂ ਨੂੰ, ਮਾਫ਼ ਕਰ ਦੇਈਂ,
ਤੇਰਿਆਂ, ਰੰਗਾਂ ਦੇ ਵਿੱਚ, ਮਨ ਰੰਗਣਾ ।
ਝੋਲੀ ਵਿੱਚ, ਖ਼ੈਰ ਪਾਵੀਂ, ਜਦੋਂ ਮਰਜ਼ੀ,
ਮੰਗਤੇ ਹਾਂ, ਤੇਰੇ ਬੱਸ, ਤੈਥੋਂ ਮੰਗਣਾ ॥
ਮੰਗਦੇ ਹਾਂ, ਰਹਿਮਤਾਂ ਦੀ, ਠੰਡੀ ਠੰਡੀ ਛਾਂ ਨੂੰ,
ਤੇਰੇ ਮੂਹਰੇ, ਆ ਕੇ ਨਹੀਂਓਂ, ਦੇਖਣਾ ਪਿਛਾਂਹ ਨੂੰ ॥
ਜਪ ਲੈਣਾ, ਨਾਮ ਤੇਰਾ, ਰੱਜ ਰੱਜ ਕੇ,
ਲੋਕਾਂ ਦਿਆਂ, ਜੀਭਾਂ ਸਾਨੂੰ, ਕੀ ਡੰਗਣਾ,
ਝੋਲੀ ਵਿੱਚ, ਖ਼ੈਰ ਪਾਵੀਂ, ਜਦੋਂ ਮਰਜ਼ੀ,
ਮੰਗਤੇ ਹਾਂ, ਤੇਰੇ ਬੱਸ, ਤੈਥੋਂ ਮੰਗਣਾ ।
ਪਾਪਾਂ ਦਿਆਂ, ਭਰਿਆਂ ਨੂੰ, ਮਾਫ਼ ਕਰ...
ਚੜ੍ਹ ਗਿਆ, ਚਾਅ ਅੱਜ, ਭਗਤਾਂ ਦੀ ਢਾਣੀ ਨੂੰ,
ਸੀਸ ਨੇ, ਝੁਕਾਉਂਦੇ ਸਾਰੇ, ਦੇਖੋ ਅੰਬੇ ਰਾਣੀ ਨੂੰ ॥
ਮਈਆ ਤੇਰੇ, ਨਾਮ ਵਾਲੀ, ਚੜ੍ਹੀ ਮਸਤੀ,
ਨੱਚਣਾ ਤੇ, ਗਾਉਣਾ ਅੱਜ, ਨਹੀਂਓਂ ਸੰਗਣਾ,
ਝੋਲੀ ਵਿੱਚ, ਖ਼ੈਰ ਪਾਵੀਂ, ਜਦੋਂ ਮਰਜ਼ੀ,
ਮੰਗਤੇ ਹਾਂ, ਤੇਰੇ ਬੱਸ, ਤੈਥੋਂ ਮੰਗਣਾ ।
ਪਾਪਾਂ ਦਿਆਂ, ਭਰਿਆਂ ਨੂੰ, ਮਾਫ਼ ਕਰ...
ਤੇਰੀ, ਕਰਾਮਾਤ ਸਾਰੀ, ਜਾਣਦਾ ਜ਼ਮਾਨਾ ਮਾਂ,
ਮਿੰਟੂ, ਹੇਰਾਂ ਵਾਲਾ ਤੇਰੇ, ਦਰ ਦਾ ਦੀਵਾਨਾ ਮਾਂ ॥
ਅਰਾਧਨਾ ਤੇ, ਗੁਣਗਾਣ, ਤੇਰਾ ਦਾਤੀਏ,
ਕਰਨਾ, ਏਂ ਅਸੀਂ, ਜਿੱਥੋਂ ਜਿੱਥੋਂ ਲੰਘਣਾ,
ਝੋਲੀ ਵਿੱਚ, ਖ਼ੈਰ ਪਾਵੀਂ, ਜਦੋਂ ਮਰਜ਼ੀ,
ਮੰਗਤੇ ਹਾਂ, ਤੇਰੇ ਬੱਸ, ਤੈਥੋਂ ਮੰਗਣਾ ।
ਪਾਪਾਂ ਦਿਆਂ, ਭਰਿਆਂ ਨੂੰ, ਮਾਫ਼ ਕਰ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
झोली में खैर पावीं
पापां देयां, भरयां नूं, माफ कर देईं,
तेरियां, रंगां दे विच, मन रंगणा ।
झोली विच, खैर पावीं, जदों मरज़ी,
मंगते हां, तेरे बस, तैथों मंगणा ॥
मंगदे हां, रहमतां दी, ठंडी ठंडी छांव नूं,
तेरे मूहरे, आ के नहींओं, देखणा पिठां नूं ॥
जप लैणा, नाम तेरा, रज्ज रज्ज के,
लोकां देयां, जीभां सानूं, की डंगणा,
झोली विच, खैर पावीं, जदों मरज़ी,
मंगते हां, तेरे बस, तैथों मंगणा ।
पापां देयां, भरयां नूं, माफ कर...
चढ़ गया, चा आज, भगतां दी ढाणी नूं,
सीस ने, झुकाउंदे सारे, देखो अम्बे राणी नूं ॥
मइया तेरे, नाम वाली, चढ़ी मस्ती,
नचना ते, गाउणा अज्ज, नहींओं संगणा,
झोली विच, खैर पावीं, जदों मरज़ी,
मंगते हां, तेरे बस, तैथों मंगणा ।
पापां देयां, भरयां नूं, माफ कर...
तेरी, करामात सारी, जानदा ज़माना मां,
मिंटू, हेरां वाला तेरे, दर दा दीवाना मां ॥
आराधना ते, गुणगान, तेरा दातिए,
करना, ऐं असीं, जित्थों जित्थों लंघणा,
झोली विच, खैर पावीं, जदों मरज़ी,
मंगते हां, तेरे बस, तैथों मंगणा ।
पापां देयां, भरयां नूं, माफ कर...
अपलोडर – अनिल राममूर्ति भोपाल