मेरी मां दे नवरात्रे आए भंगता नू पादो चिट्ठियां/ਮੇਰੀ ਮਾਂ ਦੇ ਨਰਾਤੇ ਆਏ

ਮੇਰੀ ਮਾਂ ਦੇ ਨਰਾਤੇ ਆਏ

ਮੇਰੀ, ਮਾਂ ਦੇ, ਨਰਾਤੇ ਆਏ,
ਭਗਤਾਂ ਨੂੰ, ਪਾ ਦਿਓ ਚਿੱਠੀਆਂ ।
ਸ਼ੇਰਾਂ, ਵਾਲੀ ਦੇ, ਨਰਾਤੇ ਆਏ,
ਭਗਤਾਂ ਨੂੰ, ਪਾ ਦਿਓ ਚਿੱਠੀਆਂ ॥
ਪਾ ਦਿਓ, ਚਿੱਠੀਆਂ, ਪਾ ਦਿਓ ਚਿੱਠੀਆਂ ॥
ਝੰਡੇ, ਵਾਲੀ ਦੇ, ਨਰਾਤੇ ਆਏ,
ਭਗਤਾਂ ਨੂੰ, ਪਾ ਦਿਓ ਚਿੱਠੀਆਂ ।
ਮੇਰੀ, ਮਾਂ ਦੇ, ਨਰਾਤੇ ਆਏ...

ਪਹਿਲੀ, ਪਹਿਲੀ ਚਿੱਠੀ, ਪੰਜਾਂ ਪਾਂਡਵਾਂ ਨੂੰ ਪਾ ਦਿਓ ।
ਪਿਆਰ ਨਾਲ, ਆ ਕੇ ਤੁਸੀਂ, ਭਵਨ ਸਜਾ ਦਿਓ ॥
ਕਣ, ਕਣ ਵਿੱਚ, ਨੂਰ ਸਮਾਇਆ,
ਭਗਤਾਂ ਨੂੰ, ਪਾ ਦਿਓ ਚਿੱਠੀਆਂ ।
ਮੇਰੀ, ਮਾਂ ਦੇ, ਨਰਾਤੇ ਆਏ...

ਦੂਜੀ, ਦੂਜੀ ਚਿੱਠੀ ਰਾਜਾ, ਹਰੀਸ਼ ਚੰਦਰ ਨੂੰ ਪਾ ਦਿਓ ।
ਮਈਆ ਦੇ, ਜੈਕਾਰੇ ਅੱਜ, ਗੱਜ ਵੱਜ ਲਾ ਦਿਓ ॥
ਓਹਨੇ, ਮਈਆ ਜੀ ਦਾ, ਜਗਨ ਰਚਾਇਆ,
ਭਗਤਾਂ ਨੂੰ, ਪਾ ਦਿਓ ਚਿੱਠੀਆਂ ।
ਮੇਰੀ, ਮਾਂ ਦੇ, ਨਰਾਤੇ ਆਏ...

ਤੀਜੀ, ਤੀਜੀ ਚਿੱਠੀ ਭਗਤ, ਧਿਆਨੂੰ ਨੂੰ ਪਾ ਦਿਓ ।
ਲਾਲ, ਲਾਲ ਚੋਲਾ ਓਹਨੂੰ, ਮਈਆ ਜੀ ਦਾ ਪਾ ਦਿਓ ॥
ਜੀਹਨੇ, ਕੱਟ ਕੇ, ਸੀਸ ਚੜ੍ਹਾਇਆ,
ਭਗਤਾਂ ਨੂੰ, ਪਾ ਦਿਓ ਚਿੱਠੀਆਂ ।
ਮੇਰੀ, ਮਾਂ ਦੇ, ਨਰਾਤੇ ਆਏ...

ਚੌਥੀ, ਚੌਥੀ ਚਿੱਠੀ ਰਾਜਾ, ਅਕਬਰ ਨੂੰ ਪਾ ਦਿਓ ।
ਜਵਾਲਾ, ਮਈਆ ਦਾ ਓਹਨੂੰ, ਦਰਸ਼ ਕਰਾ ਦਿਓ ॥
ਜੀਹਨੇ, ਮਈਆ ਜੀ ਦੇ, ਛੱਤਰ ਚੜ੍ਹਾਇਆ
ਭਗਤਾਂ ਨੂੰ, ਪਾ ਦਿਓ ਚਿੱਠੀਆਂ ।
ਮੇਰੀ, ਮਾਂ ਦੇ, ਨਰਾਤੇ ਆਏ...

ਪੰਜਵੀਂ, ਪੰਜਵੀਂ ਚਿੱਠੀ ਸਾਰੇ, ਭਗਤਾਂ ਨੂੰ ਪਾ ਦਿਓ ।
ਆ ਕੇ ਮਈਆ, ਤੁਸੀਂ ਸਾਨੂੰ, ਦਰਸ਼ ਦਿਖਾ ਦਿਓ ॥
ਓ ਵੇਲਾ, ਮੁੜ ਕੇ, ਨਰਾਤਿਆਂ ਦਾ ਆਇਆ,
ਭਗਤਾਂ ਨੂੰ, ਪਾ ਦਿਓ ਚਿੱਠੀਆਂ ।
ਓ ਓਹਨਾਂ, ਰਲਮਿਲ, ਭੇਟਾਂ ਨੂੰ ਗਾਣਾ,
ਭਗਤਾਂ ਨੂੰ, ਪਾ ਦਿਓ ਚਿੱਠੀਆਂ ।
ਮੇਰੀ, ਮਾਂ ਦੇ, ਨਰਾਤੇ ਆਏ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेरी माँ दे नराते आए

मेरी, माँ दे, नराते आए,
भगतां नूं, पा दियो चिट्ठियां ।
शेरां वाली दे, नराते आए,
भगतां नूं, पा दियो चिट्ठियां ॥

पा दियो, चिट्ठियां, पा दियो चिट्ठियां ॥
झंडे वाली दे, नराते आए,
भगतां नूं, पा दियो चिट्ठियां ।
मेरी, माँ दे, नराते आए...

पहली, पहली चिट्ठी, पंजां पांडवां नूं पा दियो ।
प्यार नाल, आ के तुसीं, भवन सजा दियो ॥
कण कण विच, नूर समाया,
भगतां नूं, पा दियो चिट्ठियां ।
मेरी, माँ दे, नराते आए...

दूजी, दूजी चिट्ठी, राजा हरिश्चंद्र नूं पा दियो ।
मइया दे, जैकारे अज्ज, गज्ज वज्ज ला दियो ॥
ओहने, मइया जी दा, जगरन रचाया,
भगतां नूं, पा दियो चिट्ठियां ।
मेरी, माँ दे, नराते आए...

तीजी, तीजी चिट्ठी, भगत ध्यानूं नूं पा दियो ।
लाल लाल, चोला ओहनों, मइया जी दा पा दियो ॥
जीहने, कट के, सीस चढ़ाया,
भगतां नूं, पा दियो चिट्ठियां ।
मेरी, माँ दे, नराते आए...

चौथी, चौथी चिट्ठी, राजा अकबर नूं पा दियो ।
ज्वाला मइया दा, ओहनों, दर्शन करा दियो ॥
जीहने, मइया जी दे, छत्तर चढ़ाया,
भगतां नूं, पा दियो चिट्ठियां ।
मेरी, माँ दे, नराते आए...

पंजवीं, पंजवीं चिट्ठी, सारे भगतां नूं पा दियो ।
आ के मइया, तुसीं सानूं, दर्शन दिखा दियो ॥
ओ वेला, मुड़ के, नरात्यां दा आया,
भगतां नूं, पा दियो चिट्ठियां ।
ओ ओहना, रलमिल, भेटां नूं गाणा,
भगतां नूं, पा दियो चिट्ठियां ।
मेरी, माँ दे, नराते आए...

अपलोडर – अनिल राममूर्ति भोपाल