मेरी माई दे भवन ते कोयल बोले/ਮੇਰੀ ਮਾਈ ਦੇ ਭਵਨ ਤੇ ਕੋਇਲ ਬੋਲੇ

ਮੇਰੀ ਮਾਈ ਦੇ ਭਵਨ ਤੇ ਕੋਇਲ ਬੋਲੇ

ਮੇਰੀ, ਮਾਈ ਦੇ, ਭਵਨ ਤੇ... ਕੋਇਲ ਬੋਲੇ ।
ਸ਼ੇਰਾਂ, ਵਾਲੀ ਦੇ, ਭਵਨ ਤੇ... ਕੋਇਲ ਬੋਲੇ ।
ਓ ਕੋਇਲ, ਬੋਲੇ ਨਾਲੇ, ਮੋਰ ਵੀ ਬੋਲੇ ।
ਓ ਮੇਹਰਾਂ, ਵਾਲੀ ਦੇ, ਭਵਨ ਤੇ... ਕੋਇਲ ਬੋਲੇ ।
ਓ ਪੀ ਪੀ, ਪਪੀਹਾ ਬੋਲੇ,
ਮੇਰੀ, ਮਾਈ ਦੇ, ਭਵਨ ਤੇ... ਕੋਇਲ...

ਸ਼ੇਰਾਂ, ਵਾਲੀ ਦਾ, ਚਾਲਾ ਆਇਆ ।
ਮਾਂ, ਮੇਰੀ ਨੇ, ਆਪ ਬੁਲਾਇਆ ॥
ਓ ਅਸੀਂ, ਚੜ੍ਹ ਆਏ, ਹੌਲੇ ਹੌਲੇ,
ਮੇਰੀ, ਮਾਈ ਦੇ, ਭਵਨ ਤੇ... ਕੋਇਲ...

ਮਾਂ, ਮੇਰੀ ਦੇ, ਲੱਗੀਆਂ ਬਹਾਰਾਂ ।
ਭਗਤ, ਆਏ ਨੇ, ਬੰਨ੍ਹ ਕਤਾਰਾਂ ॥
ਓ ਮਈਆ, ਝੂਹਟਦੀ, ਕੰਜ਼ਕਾਂ ਦੇ ਨਾਲ ਝੂਲੇ,
ਮੇਰੀ, ਮਾਈ ਦੇ, ਭਵਨ ਤੇ... ਕੋਇਲ...

ਭਗਤਾਂ, ਦੀ ਇੱਕ, ਆ ਗਈ ਟੋਲੀ ।
ਮਾਂ ਨੇ, ਭਰਤੀ, ਖ਼ਾਲੀ ਝੋਲੀ ॥
ਓ ਜੇਹੜਾ, ਜੈ ਮਾਤਾ ਦੀ ਬੋਲੇ,
ਮੇਰੀ, ਮਾਈ ਦੇ, ਭਵਨ ਤੇ... ਕੋਇਲ...

ਭਗਤ, ਮਈਆ ਨੂੰ, ਕਰਨ ਫ਼ਰਿਆਦ ।
ਹਲਵਾ, ਪੂਰੀ ਦਾ, ਚੜ੍ਹਾਉਣ ਪ੍ਰਸ਼ਾਦ ॥
ਓ ਨਾਲੇ, ਚੜ੍ਹਾਉਂਦੇ ਨੇ, ਕਰਾਰੇ ਛੋਲੇ,
ਮੇਰੀ, ਮਾਈ ਦੇ, ਭਵਨ ਤੇ... ਕੋਇਲ...

ਮਾਂ, ਮੇਰੀ ਨੇ, ਪੀਂਘਾਂ ਪਾਈਆਂ ।
ਸੱਤੋਂ, ਭੈਣਾਂ, ਝੂਹਟਣ ਆਈਆਂ ॥
ਓ ਪਾ ਕੇ, ਸੂਹੇ ਸੂਹੇ, ਲਾਲ ਚੋਲੇ,
ਮੇਰੀ, ਮਾਈ ਦੇ, ਭਵਨ ਤੇ... ਕੋਇਲ...
ਜੈ ਬਾਬੇ ਦੀ

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेरी माई दे भवन ते कोयल बोले

मेरी, माई दे, भवन ते... कोयल बोले ।
शेरां वाली दे, भवन ते... कोयल बोले ।
ओ कोयल, बोले नाले, मोर वी बोले ।
ओ मेहरां वाली दे, भवन ते... कोयल बोले ।
ओ पी-पी, पपीहा बोले,
मेरी, माई दे, भवन ते... कोयल...

शेरां वाली दा, चालां आया ।
मां मेरी ने, आप बुलाया ॥
ओ असीं, चढ़ आए, हौले हौले,
मेरी, माई दे, भवन ते... कोयल...

मां मेरी दे, लग्गियां बहारां ।
भगत आए ने, बंध कतारां ॥
ओ मइया, झूलटदी, कन्याओं दे नाल झूले,
मेरी, माई दे, भवन ते... कोयल...

भगतां दी, इक आ गई टोली ।
मां ने, भरती, खाली झोली ॥
ओ जेहड़ा, जय माता दी बोले,
मेरी, माई दे, भवन ते... कोयल...

भगत, मइया नूं, करन फरियाद ।
हलवा पूरी दा, चढ़ाउण प्रसाद ॥
ओ नाले, चढ़ाउंदे ने, करारे छोले,
मेरी, माई दे, भवन ते... कोयल...

मां मेरी ने, पींघां पाईयां ।
सत्तों, बहना, झूलटन आईयां ॥
ओ पा के, सूहे सूहे, लाल चोले,
मेरी, माई दे, भवन ते... कोयल...

जय बाबे दी

अपलोडर – अनिल राममूर्ति भोपाल