मंदिरा नूं आजा दातिए/ਮੰਦਿਰਾਂ ਨੂੰ ਆਜਾ ਦਾਤੀਏ

ਮੰਦਿਰਾਂ ਨੂੰ ਆਜਾ ਦਾਤੀਏ

ਤੇਰੀ, ਚੁੰਨੀਆਂ ਨੂੰ, ਲਾਵਾਂ ਮੈਂ ਸਿਤਾਰੇ...
( ਮੰਦਿਰਾਂ ਨੂੰ, ਆਜਾ ਦਾਤੀਏ ) ॥
ਓ ਮੰਦਿਰਾਂ ਨੂੰ, ਆਜਾ ਦਾਤੀਏ,
ਓ ਮੰਦਿਰਾਂ ਨੂੰ, ਆਜਾ ਦਾਤੀਏ ॥
ਤੇਰੇ, ਭਗਤਾਂ ਨੇ, ਲਾਏ ਮਾਂ ਜੈਕਾਰੇ...
( ਮੰਦਿਰਾਂ ਨੂੰ, ਆਜਾ ਦਾਤੀਏ ) ॥
ਤੇਰੀ, ਚੁੰਨੀਆਂ ਨੂੰ, ਲਾਵਾਂ ਮੈਂ...

ਪਹਾੜਾਂ ਵਿੱਚ, ਸੋਹਣਾ, ਦਰਬਾਰ ਸਜਾਇਆ ਏ ।
ਭਗਤਾਂ ਨੇ, ਰਲਮਿਲ, ਜਗਨ ਰਚਾਇਆ ਏ ॥
ਸਭ, ਨੱਚਦੇ ਨੇ, ਭਗਤ ਪਿਆਰੇ...
( ਮੰਦਿਰਾਂ ਨੂੰ, ਆਜਾ ਦਾਤੀਏ ) ॥
ਤੇਰੀ, ਚੁੰਨੀਆਂ ਨੂੰ, ਲਾਵਾਂ ਮੈਂ...

ਹਰ ਵੇਲੇ, ਮਈਆ ਤੇਰਾ, ਨਾਮ ਧਿਆਵਾਂ ਮੈਂ ।
ਕੰਜ਼ਕਾਂ ਦੇ, ਵਿੱਚ ਬਹਿ ਕੇ, ਗੁਣ ਤੇਰੇ ਗਾਵਾਂ ਮੈਂ ॥
ਗੱਲਾਂ, ਕਰਦੇ ਨੇ, ਅੰਬਰਾਂ ਦੇ ਤਾਰੇ...
( ਮੰਦਿਰਾਂ ਨੂੰ, ਆਜਾ ਦਾਤੀਏ ) ॥
ਤੇਰੀ, ਚੁੰਨੀਆਂ ਨੂੰ, ਲਾਵਾਂ ਮੈਂ...

ਸੱਚੇ ਦਿਲੋਂ, ਤੇਰਾ ਮਈਆ, ਨਾਮ ਜੋ ਧਿਆਵੇ ।
ਜਿੰਦਗੀ ਦਾ, ਹਰ ਸੁੱਖ, ਝੋਲੀ ਓਹਦੀ ਪਾਵੇ ॥
ਤੇਰੇ, ਕਰਕੇ, ਲੁੱਟੇ ਨੇ ਨਜ਼ਾਰੇ...
( ਮੰਦਿਰਾਂ ਨੂੰ, ਆਜਾ ਦਾਤੀਏ ) ॥
ਤੇਰੀ, ਚੁੰਨੀਆਂ ਨੂੰ, ਲਾਵਾਂ ਮੈਂ...

ਕੀਤਾ, ਅਵਾਹਨ ਤੇਰਾ, ਛੈਣਿਆਂ ਦੇ ਨਾਲ ਮਾਂ ।
ਗਣਪਤੀ, ਪੂਜ ਲਿਆ, ਸ਼ਰਧਾ ਦੇ ਨਾਲ ਮਾਂ ॥
ਅੱਖਾਂ, ਥੱਕ ਗਈਆਂ, ਰਾਹ ਤੇਰੀ ਟੇਰੇ...
( ਮੰਦਿਰਾਂ ਨੂੰ, ਆਜਾ ਦਾਤੀਏ ) ॥
ਤੇਰੀ, ਚੁੰਨੀਆਂ ਨੂੰ, ਲਾਵਾਂ ਮੈਂ...

ਕਦੋਂ ਦੀ, ਉਡੀਕ ਤੇਰੇ, ਬੱਚਿਆਂ ਨੇ ਲਾਈ ਏ ।
ਤੇਰੇ, ਦਰਸ ਦੀ ਮਾਂ, ਆਸ ਲਗਾਈ ਏ ॥
ਲਿਆਏ, ਭੇਟਾਂ ਅਤੇ, ਫ਼ੁੱਲਾਂ ਵਾਲੇ ਸੇਹਰੇ...
( ਮੰਦਿਰਾਂ ਨੂੰ, ਆਜਾ ਦਾਤੀਏ ) ॥
ਤੇਰੀ, ਚੁੰਨੀਆਂ ਨੂੰ, ਲਾਵਾਂ ਮੈਂ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मंदिरां नूं आजा दातिए

तेरी, चुन्नियां नूं, लावां मैं सितारे...
( मंदिरां नूं, आजा दातिए ) ॥

ओ मंदिरां नूं, आजा दातिए,
ओ मंदिरां नूं, आजा दातिए ॥
तेरे, भगतां ने, लाए मां जैकारे...
( मंदिरां नूं, आजा दातिए ) ॥
तेरी, चुन्नियां नूं, लावां मैं...

पहाड़ां विच, सोहणा, दरबार सजाया ए ।
भगतां ने, रलमिल, जगरन रचाया ए ॥
सब, नचदे ने, भगत प्यारे...
( मंदिरां नूं, आजा दातिए ) ॥
तेरी, चुन्नियां नूं, लावां मैं...

हर वेले, मइया तेरा, नाम ध्यावां मैं ।
कन्यकां दे, विच बैठ के, गुण तेरे गावां मैं ॥
गल्लां, करदे ने, अंबरां दे तारे...
( मंदिरां नूं, आजा दातिए ) ॥
तेरी, चुन्नियां नूं, लावां मैं...

सच्चे दिलों, तेरा मइया, नाम जो ध्यावे ।
जिंदगी दा, हर सुख, झोली ओहदी पावे ॥
तेरे, करके, लुट्टे ने नज़ारे...
( मंदिरां नूं, आजा दातिए ) ॥
तेरी, चुन्नियां नूं, लावां मैं...

कीता, आवाहन तेरा, छैण्यां दे नाल मां ।
गणपति, पूज लिया, श्रद्धा दे नाल मां ॥
अखियां, थक गईयां, राह तेरी टेरे...
( मंदिरां नूं, आजा दातिए ) ॥
तेरी, चुन्नियां नूं, लावां मैं...

कदों दी, उडीक तेरे, बच्चियां ने लाई ए ।
तेरे, दरस दी मां, आस लगाई ए ॥
लियाए, भेटां अते, फूलां वाले सेहरे...
( मंदिरां नूं, आजा दातिए ) ॥
तेरी, चुन्नियां नूं, लावां मैं...

अपलोडर – अनिल राममूर्ति भोपाल

download bhajan lyrics (11 downloads)