ਬੱਲੇ ਬੱਲੇ ਦਾਤੀਏ ਨੀ ਬੱਲੇ ਬੱਲੇ
ਬੱਲੇ ਬੱਲੇ, ਦਾਤੀਏ ਨੀ, ਬੱਲੇ ਬੱਲੇ x॥-॥
ਭਗਤਾਂ ਦੇ, ਪੈ ਗਈ ਪੱਲੇ, ਦਾਤੀਏ ਬੱਲੇ ਬੱਲੇ ॥
ਬੱਲੇ ਬੱਲੇ, ਦਾਤੀਏ ਨੀ, ਬੱਲੇ ਬੱਲੇ...
ਮਈਆ ਘਰ, ਆਏਗੀ ਤਾਂ, ਸ਼ਗਨ ਮਨਾਵਾਂਗੇ ।
ਰਾਹਵਾਂ ਵਿੱਚ, ਮਈਆ ਤੇਰੇ, ਨੈਣ ਵਿਛਾਵਾਂਗੇ ॥
ਚੰਦਨ ਦੀ, ਚੌਕੀ ਤੇ, ਤੈਨੂੰ ਬਿਠਾਵਾਂਗੇ ।
ਜਨਮ, ਜਨਮ ਦੀ, ਪਿਆਸ ਬੁਝਾਵਾਂਗੇ ।
ਨੱਚਾਂਗੇ, ਬਣ ਕੇ ਝੱਲੇ, ਦਾਤੀਏ ਬੱਲੇ ਬੱਲੇ ॥
ਬੱਲੇ ਬੱਲੇ, ਦਾਤੀਏ ਨੀ, ਬੱਲੇ ਬੱਲੇ...
ਕਦੋਂ ਦੀ, ਉਡੀਕ ਤੇਰਾ, ਜਗਰਾਤਾ ਕਰਵਾਉਣਾ ਏ ।
ਪਤਾ ਨਹੀਂ ਸੀ, ਮਈਆ ਤੁਸੀਂ, ਜਲਦੀ ਮੰਨ ਜਾਣਾ ਏ ॥
ਭਗਤਾਂ ਨੇ, ਅੱਜ ਤੇਰਾ, ਭਵਨ ਸਜਾਉਣਾ ਏ ॥
ਮਈਆ ਨੇ, ਸਭ ਦਾ, ਨਸੀਬ ਜਗਾਉਣਾ ਏ ।
ਭਰ ਦੇਣੇ, ਅੱਜ ਸਾਡੇ ਪੱਲੇ, ਦਾਤੀਏ ਬੱਲੇ ਬੱਲੇ ॥
ਬੱਲੇ ਬੱਲੇ, ਦਾਤੀਏ ਨੀ, ਬੱਲੇ ਬੱਲੇ...
ਹਰ ਯੁੱਗ, ਵਿੱਚ ਮਈਆ, ਰਾਜ ਹੀ ਤੇਰਾ ਹੈ ।
ਭਗਤਾਂ, ਪਿਆਰਿਆਂ ਨੂੰ, ਤੇਰਾ ਹੀ ਸਹਾਰਾ ਹੈ ॥
ਜਦ ਜਦ, ਦਾਤੀ ਅਸੀਂ, ਤੈਨੂੰ ਹੀ ਪੁਕਾਰਾ ਹੈ ।
ਭਗਤਾਂ ਦੀ, ਬਿਗੜੀ ਨੂੰ, ਤੂੰ ਹੀ ਸੰਵਾਰਾ ਹੈ ।
ਹਰ ਥਾਂ, ਹੁਕਮ ਤੇਰਾ ਚੱਲੇ, ਦਾਤੀਏ ਬੱਲੇ ਬੱਲੇ ॥
ਬੱਲੇ ਬੱਲੇ, ਦਾਤੀਏ ਨੀ, ਬੱਲੇ ਬੱਲੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
बल्ले बल्ले दातिए नी बल्ले बल्ले
बल्ले बल्ले, दातिए नी, बल्ले बल्ले ॥
भगतां दे, पै गई पल्ले, दातिए बल्ले बल्ले ॥
बल्ले बल्ले, दातिए नी, बल्ले बल्ले...
मइया घर, आएगी तां, शगुन मनावांगे ।
राहवां विच, मइया तेरे, नैन बिछावांगे ॥
चंदन दी, चौकी ते, तैनूं बिठावांगे ।
जनम जनम दी, प्यास बुझावांगे ।
नचांगे, बन के झल्ले, दातिए बल्ले बल्ले ॥
बल्ले बल्ले, दातिए नी, बल्ले बल्ले...
कदों दी, उडीक तेरा, जगराता करवाउणा ए ।
पता नहीं सी, मइया तुसीं, जल्दी मन्न जाना ए ॥
भगतां ने, अज्ज तेरा, भवन सजाउणा ए ॥
मइया ने, सब दा, नसीब जगाउणा ए ।
भर देने, अज्ज साडे पल्ले, दातिए बल्ले बल्ले ॥
बल्ले बल्ले, दातिए नी, बल्ले बल्ले...
हर युग, विच मइया, राज ही तेरा है ।
भगतां प्याऱ्यां नूं, तेरा ही सहारा है ॥
जद जद, दातिए असीं, तैनूं ही पुकारा है ।
भगतां दी, बिगड़ी नूं, तू ही संवारा है ।
हर थां, हुक्म तेरा चले, दातिए बल्ले बल्ले ॥
बल्ले बल्ले, दातिए नी, बल्ले बल्ले...
अपलोडर – अनिल राममूर्ति भोपाल