ओ लिखण वाल्या तू होके दयाल लिखदे/ਓ ਲਿੱਖਣ ਵਾਲਿਆ ਤੂੰ ਹੋ ਕੇ ਦਿਆਲ ਲਿੱਖ ਦੇ

ਓ ਲਿੱਖਣ ਵਾਲਿਆ ਤੂੰ ਹੋ ਕੇ ਦਿਆਲ ਲਿੱਖ ਦੇ

ਓ ਲਿੱਖਣ ਵਾਲਿਆ ਤੂੰ ਹੋ ਕੇ ਦਿਆਲ ਲਿੱਖ ਦੇ ॥
ਮੇਰੇ, ਦਿਲ ਵਿੱਚ, ਗੁਰਾਂ ਜੀ ਦਾ, ਪਿਆਰ ਲਿੱਖ ਦੇ ॥

ਇੱਕ ਨਾ, ਲਿੱਖੀ ਮੇਰੇ, ਗੁਰ ਦਾ ਵਿਛੋੜਾ ॥
ਭਾਵੇਂ, ਰੁੱਸ ਜਾਏ ਸਾਰਾ, ਸੰਸਾਰ ਲਿੱਖ ਦੇ ॥
ਮੇਰੇ, ਦਿਲ ਵਿੱਚ, ਗੁਰਾਂ ਦਾ, ਪਿਆਰ ਲਿੱਖ ਦੇ ॥
ਓ ਲਿੱਖਣ, ਵਾਲਿਆ ਤੂੰ, ਹੋ ਕੇ, ਦਿਆਲ...

ਸਿਰ ਉੱਤੇ, ਲਿੱਖ ਦੇ ਤੂੰ, ਹੱਥ ਮੇਰੇ ਗੁਰਾਂ ਦਾ ॥
ਮੇਰੀ, ਅੱਖਾਂ ਵਿੱਚ, ਗੁਰਾਂ ਦਾ, ਦੀਦਾਰ ਲਿੱਖ ਦੇ ॥
ਮੇਰੇ, ਦਿਲ ਵਿੱਚ, ਗੁਰਾਂ ਦਾ, ਪਿਆਰ ਲਿੱਖ ਦੇ ॥
ਓ ਲਿੱਖਣ, ਵਾਲਿਆ ਤੂੰ, ਹੋ ਕੇ, ਦਿਆਲ...

ਅੱਖਾਂ ਵਿੱਚ, ਲਿੱਖ ਦੇ ਤੂੰ, ਦਰਸ਼ ਗੁਰਾਂ ਦਾ x॥
ਮੇਰੀ, ਜੁੜੀ ਰਵ੍ਹੇ, ਗੁਰਾਂ ਨਾਲ, ਪ੍ਰੀਤ ਲਿੱਖ ਦੇ x॥
ਮੇਰੇ, ਦਿਲ ਵਿੱਚ, ਗੁਰਾਂ ਜੀ ਦਾ, ਪਿਆਰ ਲਿੱਖ ਦੇ x॥
ਓ ਲਿੱਖਣ, ਵਾਲਿਆ ਤੂੰ, ਹੋ ਕੇ, ਦਿਆਲ...

ਹੱਥਾਂ ਉੱਤੇ, ਲਿੱਖ ਦੇ ਤੂੰ, ਸੇਵਾ ਗੁਰਾਂ ਦੀ ॥
ਤਨ, ਮਨ ਧਨ, ਓਹਨਾਂ ਤੇ, ਵਾਰ ਲਿਖ ਦੇ ॥
ਮੇਰੇ, ਦਿਲ ਵਿੱਚ, ਗੁਰਾਂ ਦਾ, ਪਿਆਰ ਲਿੱਖ ਦੇ ॥
ਓ ਲਿੱਖਣ, ਵਾਲਿਆ ਤੂੰ, ਹੋ ਕੇ, ਦਿਆਲ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

ओ लिखण वाल्या तू हो के दयाल लिख दे

ओ लिखण वाल्या, तू हो के दयाल लिख दे ॥
मेरे दिल में, गुरां जी का प्यार लिख दे ॥

एक ना लिखी, मेरे गुर का बिछोड़ा ॥
भले रूठ जाए सारा संसार, लिख दे ॥
मेरे दिल में, गुरां का प्यार लिख दे ॥
ओ लिखण वाल्या, तू हो के दयाल...

सिर ऊपर लिख दे तू, हाथ मेरे गुरां का ॥
मेरी आंखों में, गुरां का दीदार लिख दे ॥
मेरे दिल में, गुरां का प्यार लिख दे ॥
ओ लिखण वाल्या, तू हो के दयाल...

आंखों में लिख दे तू, दर्शन गुरां का ॥
मेरी जुड़ी रहे, गुरां से प्रीत लिख दे ॥
मेरे दिल में, गुरां जी का प्यार लिख दे ॥
ओ लिखण वाल्या, तू हो के दयाल...

हाथों पर लिख दे तू, सेवा गुरां की ॥
तन मन धन, उन पर वार लिख दे ॥
मेरे दिल में, गुरां का प्यार लिख दे ॥
ओ लिखण वाल्या, तू हो के दयाल...

download bhajan lyrics (12 downloads)