ਮਾਂਏਂ ਨੀ ਮੈਨੂੰ ਸ਼ੇਰਾਂ ਵਾਲੀ ਦੇ
ਮਾਂਏਂ ਨੀ ਮੈਨੂੰ, ਸ਼ੇਰਾਂ ਵਾਲੀ ਦੇ, ਪੜ੍ਹਨ ਸਕੂਲੇ ਲਾ ਦੇ ॥
ਮਾਂਏਂ ਨੀ ਮੈਨੂੰ, ਮੇਹਰਾਂ ਵਾਲੀ ਦੇ, ਪੜ੍ਹਨ ਸਕੂਲੇ ਲਾ ਦੇ ॥
ਸਿਰ, ਦੇ ਕੇ ਜਿੱਥੇ, ਮਿਲਦਾ ਦਾਖ਼ਲਾ... ॥
ਮੇਰਾ, ਓਥੇ, ਨਾਂਅ ਲਿਖਵਾ ਦੇ,
ਮਾਂਏਂ ਨੀ ਮੈਨੂੰ, ਸ਼ੇਰਾਂ ਵਾਲੀ ਦੇ, ਪੜ੍ਹਨ ਸਕੂਲੇ...
ਸ਼ੇਰਾਂ ਵਾਲੀ ਦੇ, ਮੇਹਰਾਂ ਵਾਲੀ ਦੇ ।
ਜੋਤਾਂ ਵਾਲੀ ਦੇ, ਲਾਟਾਂ ਵਾਲੀ ਦੇ ।
ਮਾਂ ਦੀ ਮਹਿਮਾ ਦੇ, ਊੜੇ ਐੜੇ ਨੂੰ, ਪੜ੍ਹਨਾ ਵੀ ਜ਼ਰੂਰੀ ਏ ।
ਦੁਨੀਆਂ ਦੇ, ਰੰਗਾਂ ਦੇ ਨਾਲ, ਭਗਤੀ ਦਾ ਰੰਗ ਵੀ ਜ਼ਰੂਰੀ ਏ ॥
ਝੁੱਕਦਾ ਜਿੱਥੇ, ਏਹ ਜੱਗ ਸਾਰਾ... ॥
ਮੈਂਨੂੰ, ਓਹਦੇ, ਚਰਣੀ ਲਗਾ ਦੇ,
ਮਾਂਏਂ ਨੀ ਮੈਨੂੰ, ਸ਼ੇਰਾਂ ਵਾਲੀ ਦੇ, ਪੜ੍ਹਨ ਸਕੂਲੇ...
ਖੁੱਲ੍ਹੇ ਜਾ ਕੇ, ਨਿੱਤ ਰੋਜ਼ ਮੈਂ, ਮਾਂ ਦੇ ਦਰਸ਼ਨ ਪਾਵਾਂ ।
ਮਾਂ, ਵਜਾਵੇ ਢੋਲਕੀ, ਮੈਂ ਮਾਂ ਨੂੰ ਭੇਟਾਂ ਸੁਣਾਵਾਂ ॥
ਮਾਂ ਦੀ, ਉਂਗਲੀ ਫੜ੍ਹ, ਸ੍ਰੀਧਰ ਤਰਿਆ... ॥
ਓਹਦੀ, ਉਂਗਲੀ, ਫੜ੍ਹਾ ਦੇ,
ਮਾਂਏਂ ਨੀ ਮੈਨੂੰ, ਸ਼ੇਰਾਂ ਵਾਲੀ ਦੇ, ਪੜ੍ਹਨ ਸਕੂਲੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
माएं नी मैंनूं शेरांवाली दे
माएं नी मैंनूं, शेरांवाली दे, पढ़न स्कूलें ला दे ॥
माएं नी मैंनूं, मेहरांवाली दे, पढ़न स्कूलें ला दे ॥
सिर दे के जित्थे, मिलदा दाखिला... ॥
मेरा ओथे, नाम लिखवा दे,
माएं नी मैंनूं, शेरांवाली दे, पढ़न स्कूलें...
शेरांवाली दे, मेहरांवाली दे,
जोतां वाली दे, लाटां वाली दे ॥
मां दी महिमा दे, ऊड़े ऐड़े नूं, पढ़ना वी जरूरी ए ।
दुनियां दे रंगां दे नाल, भगती दा रंग वी जरूरी ए ॥
झुकदा जित्थे, एह जग सारा... ॥
मैनूं ओहदे, चरणी लगा दे,
माएं नी मैंनूं, शेरांवाली दे, पढ़न स्कूलें...
खुल्ले जा के, नित रोज मैं, मां दे दर्शन पावां ।
मां वजावे ढोलकी, मैं मां नूं भेटां सुनावां ॥
मां दी उंगली फड़, श्रीधर तरिया... ॥
ओहदी उंगली फड़ा दे,
माएं नी मैंनूं, शेरांवाली दे, पढ़न स्कूलें...
अपलोडर - अनिलरामूर्ति भोपाल