ਨਾ ਚੰਦਨ ਦੀ ਪਾਲਕੀ ਨਾ ਕੋਈ ਹਾਰ ਸ਼ਿੰਗਾਰ
ਬਸ ਮਈਆ ਇੱਕ ਪਿਆਰ ਹੈ ਕਰ ਲਓ ਜੀ ਸਵੀਕਾਰ
ਨਾ ਚੰਦਨ ਦੀ ਪਾਲਕੀ ਨਾ ਕੋਈ ਹਾਰ ਸ਼ਿੰਗਾਰ
ਫੁੱਲ ਫਲ ਜੋਗੀ ਮਾਇਆ ਹੈ ਨੀ
ਨਾ ਕੋਲੇ ਸਿਦਕ ਨੀ ਮਾਏ
ਆਪਣਾ ਆਪ ਵੀ ਵੇਚ ਨਹੀਂ ਹੁੰਦਾ
ਇਨਾ ਮੈਂ ਮਜਬੂਰ ਨਹੀ ਮਾਏ
ਇੱਕ ਮੇਰੇ ਕੋ ਆਸ ਹੈ ਇਕ ਹੰਜੂਆਂ ਦਾ ਹਾਰ
ਬਸ ਮਈਆ ਇੱਕ ਪਿਆਰ ਹੈ ਕਰ ਲਓ ਜੀ ਸਵੀਕਾਰ
ਨਾ ਚੰਦਨ ਦੀ ਪਾਲਕ
ਸਾਕ ਸਬੰਧੀ ਕੋਈ ਨਾ ਮੇਰਾ
ਦੁਨੀਆ ਨਾਤੇ ਤੋੜ ਰਹੀ ਏ
ਜ਼ਿੰਦਗੀ ਵਾਲੀ ਕਸ਼ਤੀ ਮਾਏ
ਦੁੱਖਾਂ ਵਾਲੇ ਮੂੰਹ ਮੋੜ ਰਹੀ ਏ
ਤੇਰੇ ਹਾਥ ਮਾਂ ਡੋਰ ਹੈ ।ਤੇਰੇ ਹਾਥ ਮਾ ਡੋਰ ਹੈ
ਤੂੰ ਨਾ ਦਿਲੋਂ ਵਿਸਾਰ
ਬਸ ਮਈਆ ਇੱਕ ਪਿਆਰ ਹੈ ਕਰ ਲਓ ਜੀ ਸਵੀਕਾਰ
ਨਾ ਚੰਦਨ ਦੀ ਪਾਲਕੀ
ਅਪਲੋਡ ਕਰਤਾ।਼ ਗਗਨ ਗੋਇਲ 9465522822
Lyrics in Hindi
ना चंदन दी पालकी ना कोई हार श्रृंगार
ना चंदन दी पालकी, ना कोई हार श्रृंगार ॥
बस मइया, एक प्यार है, कर लो जी स्वीकार ॥
ना चंदन दी पालकी, ना कोई हार श्रृंगार ॥
फूल फल जोगी माया है नी,
ना कोल सिदक नी माए ॥
अपणा आप वी वेच नहीं होंदा,
इन्ना मैं मजबूर नहीं माए ॥
इक मेरे को आस है, इक हंजूआं दा हार ॥
बस मइया, एक प्यार है, कर लो जी स्वीकार ॥
ना चंदन दी पालकी...
साक संबंधी कोई ना मेरा,
दुनिया नाते तोड़ रही ए ॥
जिंदगी वाली कश्ती माए,
दुखां वाले मुंह मोड़ रही ए ॥
तेरे हाथ मां डोर है, तेरे हाथ मां डोर है ॥
तूं ना दिलों विसार ॥
बस मइया, एक प्यार है, कर लो जी स्वीकार ॥
ना चंदन दी पालकी...