ਮੇਰੀ ਮਾਂ ਦੀ ਗੱਡੀ ਦਾ
ਮਾਂ ਮੇਰੀ ਨੇ, ਰੇਲ ਬਣਾਈ, ਡੱਬੇ ਰੰਗ ਬਿਰੰਗੇ ॥
ਮੇਰੀ, ਮਾਂ ਦੀ, ਗੱਡੀ ਦਾ, ਇੰਜਣ ਸ਼ੇਰ ਵਾਂਗੂ ਗੱਜੇ ॥
ਆ ਬੈਠੇ ਵਿੱਚ, ਭੋਲ੍ਹੇ ਭੰਡਾਰੀ ।
ਨਾਲ ਬੈਠੀ, ਗੌਰਾਂ ਪਿਆਰੀ ॥
ਗੌਰਾਂ ਮਾਂ ਦੀ, ਗੋਦੀ ਚ ਦੇਖੋ, ਗਣਪਤੀ ਬੱਪਾ ਸੱਜੇ,
ਮੇਰੀ, ਮਾਂ ਦੀ ਗੱਡੀ ਦਾ, ਇੰਜਣ ਸ਼ੇਰ ਵਾਂਗੂ ਗੱਜੇ ॥
ਮਾਂ ਮੇਰੀ ਨੇ, ਰੇਲ ਬਣਾਈ, ਡੱਬੇ ਰੰਗ...
ਰਾਮ, ਵੀ ਆਏ, ਸੀਤਾ ਵੀ ਆਈ ।
ਸ਼ਾਮ, ਵੀ ਆਏ, ਰਾਧਾ ਵੀ ਆਈ ॥
ਹਨੂੰਮਤ ਨੇ, ਮਾਰੀ ਸਿਟੀ, ਗਵਾਲੇ, ਹੋ ਗਏ ਸਾਰੇ ਇਕੱਠੇ,
ਮੇਰੀ, ਮਾਂ ਦੀ ਗੱਡੀ ਦਾ, ਇੰਜਣ ਸ਼ੇਰ ਵਾਂਗੂ ਗੱਜੇ ॥
ਮਾਂ ਮੇਰੀ ਨੇ, ਰੇਲ ਬਣਾਈ, ਡੱਬੇ ਰੰਗ...
ਆ, ਬੈਠੀ ਵਿੱਚ, ਮਾਤਾ ਪਿਆਰੀ ।
ਨਾਲ, ਬੈਠੀ, ਸੰਗਤ ਪਿਆਰੀ ॥
ਸੰਗਤਾਂ ਦੇ, ਹੱਥਾਂ ਵਿੱਚ ਦੇਖੋ, ਢੋਲਕ ਚਿਮਟਾ ਵੱਜੇ,
ਮੇਰੀ, ਮਾਂ ਦੀ ਗੱਡੀ ਦਾ, ਇੰਜਣ ਸ਼ੇਰ ਵਾਂਗੂ ਗੱਜੇ ॥
ਮਾਂ ਮੇਰੀ ਨੇ, ਰੇਲ ਬਣਾਈ, ਡੱਬੇ ਰੰਗ...
ਇਸ, ਗੱਡੀ ਨੂੰ, ਮਾਂ ਦੀਆਂ ਰੱਖਾਂ ।
ਇਸ ਵਿੱਚ, ਬਹਿ ਕੇ, ਪਾ ਲਓ ਲੱਖਾਂ ॥
ਗੱਡੀ ਦੇ ਵਿੱਚ, ਬਹਿ ਕੇ ਸੰਗਤ, ਕੱਟੜਾ ਸ਼ਹਿਰ ਨੂੰ ਚੱਲੇ,
ਮੇਰੀ, ਮਾਂ ਦੀ ਗੱਡੀ ਦਾ, ਇੰਜਣ ਸ਼ੇਰ ਵਾਂਗੂ ਗੱਜੇ ॥
ਮਾਂ ਮੇਰੀ ਨੇ, ਰੇਲ ਬਣਾਈ, ਡੱਬੇ ਰੰਗ...
ਇਸ, ਗੱਡੀ ਦੀ, ਗੱਲ ਨਿਆਰੀ ।
ਇਸ ਵਿੱਚ, ਬਹਿ ਜਾਓ, ਵਾਰੋ ਵਾਰੀ ॥
ਛੁੱਕ ਛੁੱਕ ਕਰਦੀ, ਛੁੱਕ ਛੁੱਕ ਕਰਦੀ, ਜਾਵੇ ਗੱਡੀ ਭੱਜੇ,
ਮੇਰੀ, ਮਾਂ ਦੀ ਗੱਡੀ ਦਾ, ਇੰਜਣ ਸ਼ੇਰ ਵਾਂਗੂ ਗੱਜੇ ॥
ਮਾਂ ਮੇਰੀ ਨੇ, ਰੇਲ ਬਣਾਈ, ਡੱਬੇ ਰੰਗ...
ਕੂਹਕਾਂ, ਮਾਰੇ, ਸੀਟੀ ਮਾਰੇ ।
ਆ ਜਾਓ, ਸਾਰੇ, ਬਹਿ ਜਾਓ ਸਾਰੇ ॥
ਮਾਂ ਮੇਰੀ ਦੇ, ਲਾ ਕੇ ਜੈਕਾਰੇ, ਗੱਡੀ ਜਾਂਦੀ ਭੱਜੇ,
ਮੇਰੀ, ਮਾਂ ਦੀ ਗੱਡੀ ਦਾ, ਇੰਜਣ ਸ਼ੇਰ ਵਾਂਗੂ ਗੱਜੇ ॥
ਮਾਂ ਮੇਰੀ ਨੇ, ਰੇਲ ਬਣਾਈ, ਡੱਬੇ ਰੰਗ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in hindi
मेरी मां दी गड्डी दा
मां मेरी ने रेल बनाई, डब्बे रंग-बिरंगे ॥
मेरी मां दी गड्डी दा, इंजन शेर वांगू गज्जे ॥
आ बैठे विच भोले भंडारी,
नाल बैठी गौरा प्यारी ॥
गौरा मां दी गोदी च देखो, गणपति बप्पा सज्जे,
मेरी मां दी गड्डी दा, इंजन शेर वांगू गज्जे ॥
मां मेरी ने रेल बनाई, डब्बे रंग...
राम वी आए, सीता वी आई,
श्याम वी आए, राधा वी आई ॥
हनुमत ने मारी सिटी, ग्वाले हो गए सारे इकट्ठे,
मेरी मां दी गड्डी दा, इंजन शेर वांगू गज्जे ॥
मां मेरी ने रेल बनाई, डब्बे रंग...
आ बैठी विच माता प्यारी,
नाल बैठी संगत प्यारी ॥
संगतां दे हत्थां विच देखो, ढोलक चिमटा वज्जे,
मेरी मां दी गड्डी दा, इंजन शेर वांगू गज्जे ॥
मां मेरी ने रेल बनाई, डब्बे रंग...
इस गड्डी नूं मां दियां रखां,
इस विच बह के पा लो लाखां ॥
गड्डी दे विच बह के संगत, कटड़ा शहर नूं चले,
मेरी मां दी गड्डी दा, इंजन शेर वांगू गज्जे ॥
मां मेरी ने रेल बनाई, डब्बे रंग...
इस गड्डी दी गल न्यारी,
इस विच बह जाओ वारो वारी ॥
छुक-छुक करदी, छुक-छुक करदी, जावे गड्डी भज्जे,
मेरी मां दी गड्डी दा, इंजन शेर वांगू गज्जे ॥
मां मेरी ने रेल बनाई, डब्बे रंग...
कूहकां मारे, सीटी मारे,
आ जाओ सारे, बह जाओ सारे ॥
मां मेरी दे ला के जैकारे, गड्डी जांदी भज्जे,
मेरी मां दी गड्डी दा, इंजन शेर वांगू गज्जे ॥
मां मेरी ने रेल बनाई, डब्बे रंग...
अपलोडर - अनिलरामूर्ति भोपाल