झंडे लै के घूंघरूयां वाले
झंडे लै के घूंघरूयां वाले,
मैया दर संग चलेया ॥
साडे खुल गए मुकदरां दे ताले,
मैया दर संग़ चलेया ॥
चैत दा महीना मैया, पाईयां सानूं चिठ्ठियां ।
माता रानी बंडदी, मुरादां देखो मिठियां ॥
ओ मैया भगतां दे, काज संवारे...
मैया दर संग़ चलेया ॥
झंडे लै के घूंघरूयां वाले...
बजदे ने ढोल, भगत सारे नचदे ।
लाल लाल झंडे देखो, किन्हें सोहने लगदे ॥
ओ किन्ने गोटेयां दे, नाल शिंगारे ...
मैया दर संग़ चलेया ॥
झंडे लै के घूंघरूयां वाले...
मैया जी दी फोटो सोहणी, झंडे उत्ते जड़ के ।
ओ नच नच जांदे ने, चढ़ाइयां सारे चढ़के ॥
लैके मैया जी दे नाम दे सहारे ...
मैया दर संग़ चलेया ॥
झंडे लै के घूंघरूयां वाले...
ओ हर इक भगत देखो, मैया दर चलेया ।
भगतां नूं देखो जी, सुनेहा मैया घलेया ॥
ओ लांदे खुशी विच, सारे ही जयकारें ...
मैया दर संग़ चलेया ॥
झंडे लै के घूंघरूयां वाले,
मैया दर संग चलेया ॥
साडे खुल गए मुकदरां दे ताले,
मैया दर संग़ चलेया ॥
जय माता दी - धुन ।
झंडे लै के घूंघरूयां वाले...
ਝੰਡੇ ਲੈਕੇ ਘੂੰਘਰੂਆਂ ਵਾਲੇ
ਝੰਡੇ, ਲੈਕੇ, ਘੂੰਘਰੂਆਂ ਵਾਲੇ...
ਮਈਆ ਦਰ, ਸੰਗ ਚੱਲਿਆ ॥
ਸਾਡੇ, ਖੁੱਲ੍ਹ ਗਏ, ਮੁਕੱਦਰਾਂ ਦੇ ਤਾਲੇ...
ਮਈਆ ਦਰ, ਸੰਗ ਚੱਲਿਆ ॥
ਚੇਤ ਦਾ, ਮਹੀਨਾ ਮਈਆ, ਪਾਈਆਂ ਸਾਨੂੰ ਚਿੱਠੀਆਂ ।
ਮਈਆ, ਰਾਣੀ ਵੰਡਦੀ, ਮੁਰਾਦਾਂ ਦੇਖੋ ਮਿੱਠੀਆਂ ॥
ਓ ਮਈਆ, ਭਗਤਾਂ ਦੇ, ਕਾਜ਼ ਸੰਵਾਰੇ...
ਮਈਆ ਦਰ, ਸੰਗ ਚੱਲਿਆ ॥
ਝੰਡੇ, ਲੈਕੇ, ਘੂੰਘਰੂਆਂ ਵਾਲੇ...
ਵੱਜਦੇ ਨੇ, ਢੋਲ ਭਗਤ, ਸਾਰੇ ਨੇ ਨੱਚਦੇ ।
ਲਾਲ ਲਾਲ, ਝੰਡੇ ਵੇਖੋ, ਕਿੰਨੇ ਸੋਹਣੇ ਲੱਗਦੇ ॥
ਓ ਕਿੰਨੇ, ਗੋਟਿਆਂ ਦੇ, ਨਾਲ ਸ਼ਿੰਗਾਰੇ...
ਮਈਆ ਦਰ, ਸੰਗ ਚੱਲਿਆ ॥
ਝੰਡੇ, ਲੈਕੇ, ਘੂੰਘਰੂਆਂ ਵਾਲੇ...
ਮਈਆ, ਜੀ ਦੀ, ਫ਼ੋਟੋ ਸੋਹਣੀ, ਝੰਡੇ ਉੱਤੇ ਜੜ੍ਹ ਕੇ ।
ਨੱਚ ਨੱਚ, ਜਾਂਦੇ ਨੇ, ਚੜ੍ਹਾਈਆਂ ਸਾਰੇ ਚੜ੍ਹਕੇ ॥
ਓ ਲੈ ਕੇ, ਮਈਆ ਜੀ ਦੇ, ਨਾਮ ਦੇ ਸਹਾਰੇ...
ਮਈਆ ਦਰ, ਸੰਗ ਚੱਲਿਆ ॥
ਝੰਡੇ, ਲੈਕੇ, ਘੂੰਘਰੂਆਂ ਵਾਲੇ...
ਹਰ ਇੱਕ, ਭਗਤ ਦੇਖੋ, ਮਈਆ ਦਰ ਚੱਲਿਆ ।
ਭਗਤਾਂ ਨੂੰ, ਦੇਖੋ ਜੀ, ਸੁਨੇਹਾ ਮਈਆ ਘੱਲ੍ਹਿਆ ॥
ਓ ਲਾਉਂਦੇ, ਖੁਸ਼ੀ ਵਿੱਚ, ਸਾਰੇ ਹੀ ਜੈਕਾਰੇ...
ਮਈਆ ਦਰ, ਸੰਗ ਚੱਲਿਆ ॥
ਝੰਡੇ, ਲੈਕੇ, ਘੂੰਘਰੂਆਂ ਵਾਲੇ...
ਜੈ ਮਾਤਾ ਦੀ - ਧੁਨ
ਝੰਡੇ, ਲੈਕੇ, ਘੂੰਘਰੂਆਂ ਵਾਲੇ...
ਅਪਲੋਡਰ- ਅਨਿਲਰਾਮੂਰਤੀਭੋਪਾਲ