आएगी मेरी मात जवाला आएगी/ਆਏਗੀ ਮੇਰੀ ਮਾਤ ਜਵਾਲਾ ਆਏਗੀ

ਆਏਗੀ ਮੇਰੀ ਮਾਤ ਜਵਾਲਾ ਆਏਗੀ

ਆਏਗੀ... ਆਏਗੀ ਮੇਰੀ ਮਾਤ, ਜਵਾਲਾ ਆਏਗੀ ॥

ਕੋਰੇ ਕੋਰੇ, ਕੁੱਜੇ ਵਿੱਚ, ਗੰਗਾਜਲ ਪਾਣੀ ॥
ਚਰਨ, ਧੁਲਾਏਗੀ...
ਧੁਲਾਏਗੀ ਮੇਰੀ ਮਾਤ, ਜਵਾਲਾ ਢੁਲਾਏਗੀ ।
ਆਏਗੀ... ਆਏਗੀ ਮੇਰੀ ਮਾਤ, ਜਵਾਲਾ...

ਲਾਲ ਲਾਲ, ਚੁੰਨਰੀ ਤੇ, ਗੋਟਾ ਦੀ ਕਿਨਾਰੀ ॥
ਓੜ੍ਹੇਗੀ... ਓੜ੍ਹੇਗੀ ਮੇਰੀ ਮਾਤ, ਜਵਾਲਾ ਓੜ੍ਹੇਗੀ ।
ਆਏਗੀ... ਆਏਗੀ ਮੇਰੀ ਮਾਤ, ਜਵਾਲਾ...

ਘਿਸ ਘਿਸ, ਚੰਦਨ ਦਾ, ਭਰਿਆ ਕਟੋਰਾ ॥
ਲਗਾਏਗੀ... ਲਗਾਏਗੀ ਮੇਰੀ ਮਾਤ, ਤਿਲਕ ਲਗਾਏਗੀ ।
ਆਏਗੀ... ਆਏਗੀ ਮੇਰੀ ਮਾਤ, ਜਵਾਲਾ...

ਚੁਣ ਚੁਣ, ਕਲੀਆਂ ਦਾ, ਹਾਰ ਬਣਾਇਆ ॥
ਪਾਏਗੀ... ਪਾਏਗੀ ਮੇਰੀ ਮਾਤ, ਹਾਰ ਪਾਏਗੀ ।
ਆਏਗੀ... ਆਏਗੀ ਮੇਰੀ ਮਾਤ, ਜਵਾਲਾ...

ਪਾਨ, ਸੁਪਾਰੀ ਨਾਲੇ, ਧਵਜ਼ਾ ਨਾਰੀਅਲ ॥
ਸਵੀਕਾਰੇਗੀ, ਸਵੀਕਾਰੇਗੀ ਮੇਰੀ ਮਾਤ, ਭੇਂਟ ਸਵੀਕਾਰੇਗੀ ।
ਆਏਗੀ... ਆਏਗੀ ਮੇਰੀ ਮਾਤ, ਜਵਾਲਾ...

ਹਲਵਾ, ਪੂਰੀ ਦਾ ਮੈਂ, ਪ੍ਰਸ਼ਾਦ ਲਿਆਇਆ ॥
ਲਗਾਏਗੀ... ਲਗਾਏਗੀ ਮੇਰੀ ਮਾਤ, ਭੋਗ ਲਗਾਏਗੀ ।
ਆਏਗੀ... ਆਏਗੀ ਮੇਰੀ ਮਾਤ, ਜਵਾਲਾ...
ਅਪਲੋਡਰ- ਅਨਿਲਰਾਮੂਰਤੀਭੋਪਾਲ