दर्शन कर लो भगतो जोत ज्वाला जी तों आई है/ਦਰਸ਼ਨ ਕਰ ਲਓ ਭਗਤੋ

ਦਰਸ਼ਨ ਕਰ ਲਓ ਭਗਤੋ

ਓ ਦਰਸ਼ਨ, ਕਰ ਲਓ ਭਗਤੋ,
ਜੋਤ, ਜਵਾਲਾ ਜੀ ਤੋਂ, ਆਈ ਐ ॥
ਜਵਾਲਾ, ਜੀ ਤੋਂ, ਆਈ ਐ,
ਕਾਂਗੜੇ, ਸ਼ਹਿਰ ਤੋਂ, ਆਈ ਐ ॥
ਓ ਦਰਸ਼ਨ, ਕਰ ਲਓ, ਭਗਤੋ...

ਹਾਥ ਮੇਂ, ਗੜਵਾ, ਗੰਗਾਜਲ ਪਾਣੀ ॥
ਓ ਚਰਨ, ਧੁਲਾ ਦਿਓ ਭਗਤੋ,
ਮਾਤਾ, ਦੂਰੋਂ, ਚੱਲ ਕੇ ਆਈ ਐ ।
ਓ ਦਰਸ਼ਨ, ਕਰ ਲਓ, ਭਗਤੋ...

ਹਾਥ ਮੇਂ, ਕਰਣੀ, ਫੁੱਲਾਂ ਨਾਲ ਭਰਨੀ ॥
ਓ ਹਾਰ, ਪਹਿਨਾ ਲਓ ਭਗਤੋ,
ਮਾਤਾ, ਦੂਰੋਂ, ਚੱਲ ਕੇ ਆਈ ਐ ।
ਓ ਦਰਸ਼ਨ, ਕਰ ਲਓ, ਭਗਤੋ...

ਘਿਸ, ਘਿਸ ਚੰਦਨ ਮੈਂ, ਭਰਿਆ ਕਟੋਰਾ
ਓ ਤਿਲਕ ਲਗਾ ਲਓ ਭਗਤੋ,
ਮਾਤਾ, ਦੂਰੋਂ, ਚੱਲ ਕੇ ਆਈ ਐ ।
ਓ ਦਰਸ਼ਨ, ਕਰ ਲਓ, ਭਗਤੋ...

ਹਾਥ ਮੇਂ, ਚੁੰਨਰੀ, ਗੋਟੇ ਕਿਨਾਰੀ ਵਾਲੀ ॥
ਓ ਮਾਂ ਨੂੰ, ਓੜ੍ਹਾ ਲਓ ਭਗਤੋ,
ਮਾਤਾ, ਦੂਰੋਂ, ਚੱਲ ਕੇ ਆਈ ਐ ।
ਓ ਦਰਸ਼ਨ, ਕਰ ਲਓ, ਭਗਤੋ...

ਹਾਥ ਮੇਂ, ਥਾਲੀ, ਹਲਵੇ ਵਾਲੀ ॥
ਓ ਭੋਗ, ਲਗਾ ਲਓ ਭਗਤੋ,
ਮਾਤਾ, ਦੂਰੋਂ, ਚੱਲ ਕੇ ਆਈ ਐ ।
ਓ ਦਰਸ਼ਨ, ਕਰ ਲਓ, ਭਗਤੋ...

ਹਾਥ ਮੇਂ, ਝੰਡਾ, ਘੁੰਘਰੂਆਂ ਵਾਲਾ ॥
ਓ ਭਵਨ ਤੇ, ਚੜ੍ਹਾ ਲਓ ਭਗਤੋ,
ਮਾਤਾ, ਦੂਰੋਂ, ਚੱਲ ਕੇ ਆਈ ਐ ।
ਓ ਦਰਸ਼ਨ, ਕਰ ਲਓ, ਭਗਤੋ...
ਜੈ ਮਾਤਾ ਦੀ

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

दर्शन कर लो भगतो
ओ दर्शन, कर लो भगतो,
जोत, ज्वाला जी तों, आई ऐ ॥
ज्वाला जी तों, आई ऐ,
कांगड़े, शहर तों, आई ऐ ॥
ओ दर्शन, कर लो, भगतो...

हाथ में, गड़वा, गंगाजल पानी ॥
ओ चरण, धुला दो भगतो,
माता, दूरों, चल के आई ऐ ।
ओ दर्शन, कर लो, भगतो...

हाथ में, करनी, फूलां नाल भरनी ॥
ओ हार, पहना लो भगतो,
माता, दूरों, चल के आई ऐ ।
ओ दर्शन, कर लो, भगतो...

घिस घिस, चंदन मैं, भरिया कटोरा ॥
ओ तिलक लगा लो भगतो,
माता, दूरों, चल के आई ऐ ।
ओ दर्शन, कर लो, भगतो...

हाथ में, चुनरी, गोटे किनारी वाली ॥
ओ मां नूं, ओढ़ा लो भगतो,
माता, दूरों, चल के आई ऐ ।
ओ दर्शन, कर लो, भगतो...

हाथ में, थाली, हलवे वाली ॥
ओ भोग, लगा लो भगतो,
माता, दूरों, चल के आई ऐ ।
ओ दर्शन, कर लो, भगतो...

हाथ में, झंडा, घुंघरुआं वाला ॥
ओ भवन ते, चढ़ा लो भगतो,
माता, दूरों, चल के आई ऐ ।
ओ दर्शन, कर लो, भगतो...
जय माता दी ????