ਗੁਰੂ ਮਿਲਿਆ

ਕਿੰਨਾ ਸੋਹਣਾ ਗੁਰੂ ਮਿਲੀਆਂ, ਮੈਂਨੂੰ ਮਿਲਣੇ ਦਾ ਚੱਜ ਵੀ ਨਾ ਆਈਆ

ਕਿੰਨਾ ਸੋਹਣਾ ਗੁਰੂ ਮਿਲੀਆਂ,ਕਿੰਨਾ ਸੋਹਣਾ ਗੁਰੂ ਮਿਲੀਆਂ
ਜੀ ਮੈਂਨੂੰ ਮਿਲਣੇ ਦਾ ਚੱਜ ਵੀ ਨਾ ਆਈਆ
ਕਿੰਨਾ ਸੋਹਣਾ ਗੁਰੂ ਮਿਲੀਆਂ, ਮੈਂਨੂੰ ਮਿਲਣੇ ਦਾ ਚੱਜ ਵੀ ਨਾ ਆਈਆ
ਕਿੰਨਾ ਸੋਹਣਾ ਗੁਰੂ ਮਿਲੀਆਂ, ਮੈਂਨੂੰ ਮਿਲਣੇ ਦਾ ਚੱਜ ਵੀ ਨਾ ਆਈਆ

ਸਤਗੁਰੂ ਮੇਰਾ ਚੰਨ ਨਾਲੋਂ ਸੋਹਣਾ, ਏਦੇ ਵਰਗਾ ਕੋਈ ਨਈ ਹੋਣਾ

ਰੂਪ ਏਦਾ ਰਬ ਵਰਗਾ , ਰੂਪ ਏਦਾ ਰਬ ਵਰਗਾ
ਤੇ ਮੈਨੂੰ ਵੇਖਣ ਦਾ ਚੱਜ ਵੀ ਨਾ ਆਈਆ
ਕਿੰਨਾ ਸੋਹਣਾ ਗੁਰੂ ਮਿਲੀਆਂ, ਮੈਂਨੂੰ ਮਿਲਣੇ ਦਾ ਚੱਜ ਵੀ ਨਾ ਆਈਆ

ਜਿਸ ਨਗਰੀ ਵਿਚ ਸਤਗੁਰੂ ਆਏ, ਉਸ ਨਗਰੀ ਦੇ ਭਾਗ ਜਗਾਏ

ਇਕੱਲਾ ਇਕੱਲਾ ਫੁੱਲ ਖਿਲੀਆ ,ਇਕੱਲਾ ਇਕੱਲਾ ਫੁੱਲ ਖਿਲੀਆ
ਜੀ ਬਾਗ ਖੁਸ਼ੀਆਂ ਦੇ ਸਤਗੁਰੂ ਲਿਆਇਆ
ਕਿੰਨਾ ਸੋਹਣਾ ਗੁਰੂ ਮਿਲੀਆਂ, ਮੈਂਨੂੰ ਮਿਲਣੇ ਦਾ ਚੱਜ ਵੀ ਨਾ ਆਈਆ

ਮੇਰੇ ਗੁਰਾਂ ਨੇ ਮੈਨੂੰ ਚਰਨੀ ਲਗਾਇਆ, ਸੂਰਜ ਦੇ ਗੱਲ ਗਹਿਣਾ ਨਾਮ ਦਾ ਪਾਇਆ

ਨਾਮ ਵਾਲੀ ਮਾਲਾ ਦੇ ਗਿਆ , ਨਾਮ ਵਾਲੀ ਮਾਲਾ ਦੇ ਗਿਆ
ਤੇ ਮੈਂਨੂੰ ਜਪਣ ਦਾ ਚੱਜ ਵੀ ਨਾ ਆਇਆ
ਕਿੰਨਾ ਸੋਹਣਾ ਗੁਰੂ ਮਿਲੀਆਂ, ਮੈਂਨੂੰ ਮਿਲਣੇ ਦਾ ਚੱਜ ਵੀ ਨਾ ਆਈਆ
ਕਿੰਨਾ ਸੋਹਣਾ ਗੁਰੂ ਮਿਲੀਆਂ, ਮੈਂਨੂੰ ਮਿਲਣੇ ਦਾ ਚੱਜ ਵੀ ਨਾ ਆਈਆ

download bhajan lyrics (11 downloads)