ਭਗਤਾ ਮੰਦਿਰ ਆ ਕੇ ਦੇਖ
ਓ ਭਗਤਾ, ਮੰਦਿਰ ਆ ਕੇ ਦੇਖ.
ਅੰਦਰ, ਜੋਤ ਜਗਦੀ ॥
ਓ ਜਗਦੀ, ਬਿਨ ਬੱਤੀਆਂ, ਬਿਨ ਤੇਲ,
ਅੰਦਰ, ਜੋਤ ਜਗਦੀ ॥
ਓ ਭਗਤਾ, ਮੰਦਿਰ ਆ ਕੇ ਦੇਖ...
ਕੋਈ ਦੁੱਧ ਪੁੱਤ, ਮੰਗਦਾ ਮਾਤਾ,
ਕੋਈ ਅੰਨ ਧੰਨ, ਮੰਗਦਾ ਮਾਤਾ ॥
ਓ ਮੈਂ ਤਾਂ, ਮਈਆ ਤੇਰੇ,
ਦਰ ਆ ਕੇ, ਤੈਨੂੰ ਮੰਗਦੀ ॥
ਓ ਭਗਤਾ, ਮੰਦਿਰ ਆ ਕੇ ਦੇਖ...
ਓ ਅੰਦਰ, ਬੈਠੀ ਮਾਤ ਜਵਾਲਾ,
ਦਰਸ਼ਨ, ਕਰਦਾ ਭਾਗਾਂ ਵਾਲਾ ॥
ਓ ਮਈਆ, ਬਿਨ ਮੰਗਿਆਂ ਹੀ,
ਸਭ ਦੀ, ਝੋਲੀ ਭਰਦੀ ॥
ਓ ਭਗਤਾ, ਮੰਦਿਰ ਆ ਕੇ ਦੇਖ...
ਹੁਣ ਮੈਂ, ਲਾ ਲਈਆਂ, ਮਈਆ ਨਾਲ ਪ੍ਰੀਤਾਂ x॥
ਓ ਘਰ ਵਾਰ, ਛੱਡ ਆਈ ਆਂ ॥
ਜ਼ਰਾ, ਫਿਕਰ ਨਾ ਕੀਤਾ,
ਹੁਣ ਮੈਂ, ਲਾ ਲਈਆਂ, ਮਈਆ ਨਾਲ ਪ੍ਰੀਤਾਂ x॥
ਜੇਹੜਾ, ਮਈਆ ਨੂੰ, ਚੁੰਨਰੀ ਚੜ੍ਹਾਵੇ,
ਮਈਆ, ਉਸ ਨਾਲ, ਲਾਡ ਲੜਾਵੇ ॥
ਕਰਦੀ, ਰੋਜ਼ ਉਡੀਕਾਂ,
ਹੁਣ ਮੈਂ, ਲਾ ਲਈਆਂ, ਮਈਆ ਨਾਲ ਪ੍ਰੀਤਾਂ x॥
ਨੈਣ ਤੇਰੇ ਮਾਂ, ਨੈਣਾਂ ਦੇਵੀ ॥
ਚਰਨ ਤੇਰੇ, ਚਿੰਤਾ ਪੁਰਨੀ ॥
ਧੜ ਤੇਰਾ ਮਾਂ, ਜ਼ਿਲੇ ਕਾਂਗੜੇ,
ਜੋਤਾਂ ਜਗਦੀਆਂ, ਜਵਾਲਾ ਮੁਖੀ ॥
ਕੀਹਨੇ ਕੀਹਨੇ, ਮਈਆ ਤੇਰਾ,
ਭਵਨ ਬਣਾਇਆ ॥
ਕਿਸ ਨੇ, ਚਵਰ ਝੁਲਾਇਓ ਮਾਂ ॥
ਧੜ ਤੇਰਾ ਮਾਂ, ਜ਼ਿਲੇ ਕਾਂਗੜੇ,
ਜੋਤਾਂ ਜਗਦੀਆਂ, ਜਵਾਲਾ ਮੁਖੀ ॥
ਪੰਜਾਂ ਪੰਜਾਂ ਪਾਂਡਵਾਂ ਮਾਂ, ਭਵਨ ਬਣਾਇਆ,
ਅਰਜੁਨ ਚਵਰ, ਝੁਲਾਇਓ ਮਾਂ ॥
ਧੜ ਤੇਰਾ ਮਾਂ, ਜ਼ਿਲੇ ਕਾਂਗੜੇ,
ਜੋਤਾਂ ਜਗਦੀਆਂ, ਜਵਾਲਾ ਮੁਖੀ ॥
ਓ ਮਾਤਾ ਲਾਡਲੀਏ, ਪਾਇਆ ਘਰੇਂ ਦਾ ਫੇਰਾ ॥
ਓ ਰਾਤ, ਜ਼ੁਦਾਈਆਂ ਦੀ ॥ਦਿਲ ਨਾ ਲੱਗਦਾ ਮੇਰਾ,
ਓ ਮਾਤਾ ਲਾਡਲੀਏ, ਪਾਇਆ ਘਰੇਂ ਦਾ ਫੇਰਾ ॥
ਜੈ ਮਾਤਾ ਦੀ
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
भगता मंदिर आ के देख
ओ भगता, मंदिर आ के देख,
अंदर जोत जगदी ॥
ओ जगदी, बिन बत्तियां, बिन तेल,
अंदर जोत जगदी ॥
ओ भगता, मंदिर आ के देख...
कोई दूध पुत्र मांगदा माता,
कोई अन्न धन मांगदा माता ॥
ओ मैं तां, मइया तेरे दर आ के,
तैनूं मांगदी ॥
ओ भगता, मंदिर आ के देख...
ओ अंदर बैठी मात ज्वाला,
दर्शन करदा भागां वाला ॥
ओ मइया, बिन मंगियां ही,
सब दी झोली भरदी ॥
ओ भगता, मंदिर आ के देख...
हुण मैं ला लियां मइया नाल प्रीतां,
घर वार छड्ड आई आं ॥
जरा फिकर ना कीता,
हुण मैं ला लियां मइया नाल प्रीतां ॥
जेहड़ा मइया नूं चुनरी चढ़ावे,
मइया उस नाल लाड लड़ावे ॥
करदी रोज उडीकां,
हुण मैं ला लियां मइया नाल प्रीतां ॥
नैन तेरे मां नैनां देवी,
चरण तेरे चिंता पूरनी ॥
धड़ तेरा मां जिले कांगड़े,
जोतां जगदियां ज्वाला मुखी ॥
कीहने कीहने मइया तेरा भवन बनाया,
किस ने चंवर झुलायो मां ॥
धड़ तेरा मां जिले कांगड़े,
जोतां जगदियां ज्वाला मुखी ॥
पंजां पांडवां मां भवन बनाया,
अर्जुन चंवर झुलायो मां ॥
धड़ तेरा मां जिले कांगड़े,
जोतां जगदियां ज्वाला मुखी ॥
ओ माता लाडलिये, पाया घरें दा फेरा ॥
ओ रात जुदाइयां दी, दिल ना लगदा मेरा ॥
ओ माता लाडलिये, पाया घरें दा फेरा ॥
जय माता दी ????