माँ राणीऐ जगदियाँ जोतां तेरियां प्यारियाँ/ਜਗਦੀਆਂ ਜੋਤਾਂ ਤੇਰੀਆਂ ਪਿਆਰੀਆਂ

ਜਗਦੀਆਂ ਜੋਤਾਂ ਤੇਰੀਆਂ ਪਿਆਰੀਆਂ

ਮਾਂ ਰਾਣੀਏ... ਜਗਦੀਆਂ, ਜੋਤਾਂ ਤੇਰੀਆਂ, ਪਿਆਰੀਆਂ ।
ਸ਼ੇਰਾਂ ਵਾਲੀਏ... ਜਗਦੀਆਂ, ਜੋਤਾਂ ਤੇਰੀਆਂ, ਪਿਆਰੀਆਂ ।
ਮੇਹਰਾਂ ਵਾਲੀਏ... ਜਗਦੀਆਂ, ਜੋਤਾਂ ਤੇਰੀਆਂ, ਪਿਆਰੀਆਂ ।

ਚੰਦਾ, ਮਾਂ ਤੇਰੇ, ਮਾਥੇ ਦੀ ਬਿੰਦੀਆਂ ॥
ਤਾਰੇ, ਕੰਨਾਂ, ਦੀਆਂ ਵਾਲੀਆਂ,
ਮਾਂ ਰਾਣੀਏ... ਜਗਦੀਆਂ, ਜੋਤਾਂ ਤੇਰੀਆਂ, ਪਿਆਰੀਆਂ ।
ਸ਼ੇਰਾਂ ਵਾਲੀਏ... ਜਗਦੀਆਂ, ਜੋਤਾਂ ਤੇਰੀਆਂ...

ਯੁੱਗ ਯੁੱਗ, ਜੀਵੇ ਤੇਰਾ, ਸ਼ੇਰ ਏਹ ਪੀਲ਼ਾ ॥
ਕਰਦੀ, ਰਵ੍ਹੇ, ਤੂੰ ਸਵਾਰੀਆਂ,
ਮਾਂ ਰਾਣੀਏ... ਜਗਦੀਆਂ, ਜੋਤਾਂ ਤੇਰੀਆਂ, ਪਿਆਰੀਆਂ ।
ਸ਼ੇਰਾਂ ਵਾਲੀਏ... ਜਗਦੀਆਂ, ਜੋਤਾਂ ਤੇਰੀਆਂ...

ਯੁੱਗ ਯੁੱਗ, ਜੀਵੇ ਤੇਰਾ, ਜੰਮੂਏ ਦਾ ਰਾਜਾ ॥
ਯੁੱਗ ਯੁੱਗ, ਵੱਸਣ, ਪਹਾੜੀਆਂ
ਮਾਂ ਰਾਣੀਏ... ਜਗਦੀਆਂ, ਜੋਤਾਂ ਤੇਰੀਆਂ, ਪਿਆਰੀਆਂ ।
ਸ਼ੇਰਾਂ ਵਾਲੀਏ... ਜਗਦੀਆਂ, ਜੋਤਾਂ ਤੇਰੀਆਂ...

ਪੰਜਾਂ ਪੰਜਾਂ, ਪਾਂਡਵਾਂ ਨੇ, ਭਵਨ ਬਣਾਇਆ ॥
ਕਰਦੀਆਂ , ਦਰਸ਼ਨ, ਸੰਗਤਾਂ ਸਾਰੀਆਂ,
ਮਾਂ ਰਾਣੀਏ... ਜਗਦੀਆਂ, ਜੋਤਾਂ ਤੇਰੀਆਂ, ਪਿਆਰੀਆਂ ।
ਸ਼ੇਰਾਂ ਵਾਲੀਏ... ਜਗਦੀਆਂ, ਜੋਤਾਂ ਤੇਰੀਆਂ...

ਸਾਉਣ, ਮਹੀਨੇ ਪਿਪਲੀ, ਪੀਂਘਾਂ ਪਾਈਆਂ ॥
ਝੂਹਟਣ, ਕੰਜ਼ਕਾਂ, ਪਿਆਰੀਆਂ,
ਮਾਂ ਰਾਣੀਏ... ਜਗਦੀਆਂ, ਜੋਤਾਂ ਤੇਰੀਆਂ, ਪਿਆਰੀਆਂ ।
ਸ਼ੇਰਾਂ ਵਾਲੀਏ... ਜਗਦੀਆਂ, ਜੋਤਾਂ ਤੇਰੀਆਂ...
ਅਪਲੋਡਰ- ਅਨਿਲਰਾਮੂਰਤੀਭੋਪਾਲ