ਤੇਰਾ ਨਾਮ ਨਾ ਜਪਿਆ ਜੀ
ਤੇਰਾ, ਨਾਮ ਨਾ, ਜਪਿਆ ਜੀ,
ਗੁਰੂ ਜੀ, ਉਮਰਾਂ, ਰਹਿ ਗਈਆਂ ਥੋੜੀਆਂ ॥
ਓ ਉਮਰਾਂ, ਰਹਿ ਗਈਆਂ ਥੋੜੀਆਂ,
ਗੁਰੂ ਜੀ, ਉਮਰਾਂ ਰਹਿ ਗਈਆਂ ਥੋੜੀਆਂ ॥
ਤੇਰਾ, ਸਤਿਸੰਗ, ਨਾ ਕੀਤਾ ਜੀ,
ਗੁਰੂ ਜੀ, ਉਮਰਾਂ, ਰਹਿ ਗਈਆਂ ਥੋੜੀਆਂ ।
ਤੇਰਾ, ਨਾਮ ਨਾ, ਜਪਿਆ ਜੀ...
ਅੱਖਾਂ, ਦਿੱਤੀਆਂ, ਦਰਸ਼ ਕਰਨ ਨੂੰ x॥
ਕਦੇ, ਦਰਸ਼ ਨਾ, ਕੀਤਾ ਜੀ,
ਗੁਰੂ ਜੀ, ਉਮਰਾਂ, ਰਹਿ ਗਈਆਂ ਥੋੜੀਆਂ ।
ਤੇਰਾ, ਨਾਮ ਨਾ, ਜਪਿਆ ਜੀ...
ਕੰਨ, ਦਿੱਤੇ ਸੀ, ਭਜਨ ਸੁਣਨ ਨੂੰ x॥
ਕਦੇ, ਭਜਨ ਨਾ, ਸੁਣਿਆਂ ਜੀ,
ਗੁਰੂ ਜੀ, ਉਮਰਾਂ, ਰਹਿ ਗਈਆਂ ਥੋੜੀਆਂ ।
ਤੇਰਾ, ਨਾਮ ਨਾ, ਜਪਿਆ ਜੀ...
ਜੀਭਾ, ਦਿੱਤੀ ਸੀ, ਕੀਰਤਨ ਕਰਨ ਨੂੰ x॥
ਕਦੇ, ਕੀਰਤਨ ਨਾ, ਕੀਤਾ ਜੀ,
ਗੁਰੂ ਜੀ, ਉਮਰਾਂ, ਰਹਿ ਗਈਆਂ ਥੋੜੀਆਂ ।
ਤੇਰਾ, ਨਾਮ ਨਾ, ਜਪਿਆ ਜੀ...
ਹੱਥ, ਦਿੱਤੇ ਸੀ, ਦਾਨ ਕਰਨ ਨੂੰ x॥
ਕਦੇ, ਦਾਨ ਨਾ, ਕੀਤਾ ਜੀ,
ਗੁਰੂ ਜੀ, ਉਮਰਾਂ, ਰਹਿ ਗਈਆਂ ਥੋੜੀਆਂ ।
ਤੇਰਾ, ਨਾਮ ਨਾ, ਜਪਿਆ ਜੀ...
ਪੈਰ, ਦਿੱਤੇ ਸੀ, ਤੀਰਥ ਕਰਨ ਨੂੰ x॥
ਕਦੇ, ਤੀਰਥ ਨਾ, ਕੀਤਾ ਜੀ,
ਗੁਰੂ ਜੀ, ਉਮਰਾਂ, ਰਹਿ ਗਈਆਂ ਥੋੜੀਆਂ ।
ਤੇਰਾ, ਨਾਮ ਨਾ, ਜਪਿਆ ਜੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
तेरा नाम ना जपिया जी
तेरा नाम ना जपिया जी,
गुरु जी उमरां रह गईयां थोड़ियां ॥
ओ उमरां रह गईयां थोड़ियां,
गुरु जी उमरां रह गईयां थोड़ियां ॥
तेरा सत्संग ना कीता जी,
गुरु जी उमरां रह गईयां थोड़ियां ॥
तेरा नाम ना जपिया जी...॥
अखां दित्तियां दरश करन नूं,
कदे दरश ना कीता जी ॥
गुरु जी उमरां रह गईयां थोड़ियां,
तेरा नाम ना जपिया जी...॥
कन्न दित्ते सी भजन सुणन नूं,
कदे भजन ना सुणिया जी ॥
गुरु जी उमरां रह गईयां थोड़ियां,
तेरा नाम ना जपिया जी...॥
जीभा दित्ती सी कीर्तन करन नूं,
कदे कीर्तन ना कीता जी ॥
गुरु जी उमरां रह गईयां थोड़ियां,
तेरा नाम ना जपिया जी...॥
हथ दित्ते सी दान करन नूं,
कदे दान ना कीता जी ॥
गुरु जी उमरां रह गईयां थोड़ियां,
तेरा नाम ना जपिया जी...॥
पैर दित्ते सी तीरथ करन नूं,
कदे तीरथ ना कीता जी ॥
गुरु जी उमरां रह गईयां थोड़ियां,
तेरा नाम ना जपिया जी...॥