ਨਾਮ ਜਪਿਆ ਨਾ ਭਗਤੀ ਕੀਤੀ
ਨਾਮ, ਜਪਿਆ ਨਾ, ਭਗਤੀ ਕੀਤੀ ॥
ਵੇ ਕਿੱਥੋਂ ਮਿਲਣ, ਰਾਜ ਗੱਦੀਆਂ,
ਵੇ ਕਿੱਥੋਂ, ਮਿਲਣ ਰਾਜ ਗੱਦੀਆਂ ॥
ਤੂੰ ਲੱਖਾਂ, ਤੇ ਕਰੋੜਾਂ, ਦਿਆ ਮਾਲਕਾ,
ਇੱਕ, ਪੈਸੇ ਦਾ, ਦਾਨ ਵੀ ਨਾ ਕੀਤਾ ॥
ਓ ਵੱਡਿਆਂ, ਜਗੀਰਾਂ ਵਾਲਿਆ ॥
ਵੇ ਕਿੱਥੋਂ ਮਿਲਣ, ਰਾਜ ਗੱਦੀਆਂ,
ਵੇ ਕਿੱਥੋਂ, ਮਿਲਣ ਰਾਜ ਗੱਦੀਆਂ ।
ਨਾਮ, ਜਪਿਆ ਨਾ, ਭਗਤੀ...
ਧੀਆਂ, ਪੁੱਤਰਾਂ ਦੇ ਨਾਲ, ਪਿਆ ਖੱਪਦਾ,
ਸਤਿ,ਸੰਗ ਵਿੱਚ, ਪੈਰ ਵੀ ਨਾ ਰੱਖਦਾ ॥
ਓ ਵੱਡਿਆਂ, ਪਰਿਵਾਰਾਂ ਵਾਲਿਆ ॥
ਵੇ ਕਿੱਥੋਂ ਮਿਲਣ, ਰਾਜ ਗੱਦੀਆਂ,
ਵੇ ਕਿੱਥੋਂ, ਮਿਲਣ ਰਾਜ ਗੱਦੀਆਂ ।
ਨਾਮ, ਜਪਿਆ ਨਾ, ਭਗਤੀ...
ਸੂਟ, ਸਾੜ੍ਹੀਆਂ ਦੁਸ਼ਾਲੇ, ਰੰਗ ਰੰਗ ਦੇ,
ਏਥੇ, ਰਹਿਣਗੇ, ਦੁਪੱਟੇ ਸੱਤ ਰੰਗ ਦੇ ॥
ਓ ਵੱਡਿਆਂ, ਪੋਸ਼ਾਕਾਂ ਵਾਲਿਆ ॥
ਵੇ ਕਿੱਥੋਂ ਮਿਲਣ, ਰਾਜ ਗੱਦੀਆਂ,
ਵੇ ਕਿੱਥੋਂ, ਮਿਲਣ ਰਾਜ ਗੱਦੀਆਂ ।
ਨਾਮ, ਜਪਿਆ ਨਾ, ਭਗਤੀ...
ਫ਼ਲ, ਨੀਵਿਆਂ, ਰੁੱਖਾਂ ਨੂੰ ਲੱਗਦੇ,
ਜੇਹੜੇ, ਨੀਵੇਂ, ਓਹਨੂੰ ਸਤਿਗੁਰੂ ਮਿਲਦੇ ॥
ਓ ਵੱਡਾ, ਹੋ ਕੇ, ਮਾਣ ਨਾ ਕਰੀਂ ॥
ਵੇ ਕਿੱਥੋਂ ਮਿਲਣ, ਰਾਜ ਗੱਦੀਆਂ,
ਵੇ ਕਿੱਥੋਂ, ਮਿਲਣ ਰਾਜ ਗੱਦੀਆਂ ।
ਨਾਮ, ਜਪਿਆ ਨਾ, ਭਗਤੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
नाम जपिया ना भगती कीती
नाम जपिया ना भगती कीती ॥
वे किथों मिलण राज गद्दियां,
वे किथों मिलण राज गद्दियां ॥
तूं लाखां ते करोड़ां दा मालका,
इक पैसे दा दान वी ना कीता ॥
ओ वड्डेयां जागीरां वालिया ॥
वे किथों मिलण राज गद्दियां,
वे किथों मिलण राज गद्दियां ॥
नाम जपिया ना भगती...॥
धीयां पुत्तरां दे नाल प्या खप्पदा,
सत्संग विच पैर वी ना रखदा ॥
ओ वड्डेयां परिवारां वालिया ॥
वे किथों मिलण राज गद्दियां,
वे किथों मिलण राज गद्दियां ॥
नाम जपिया ना भगती...॥
सूट साड़ियां दुशाले रंग-रंग दे,
एथे रहिणगे दुपट्टे सत्त रंग दे ॥
ओ वड्डेयां पोशाकां वालिया ॥
वे किथों मिलण राज गद्दियां,
वे किथों मिलण राज गद्दियां ॥
नाम जपिया ना भगती...॥
फल नीवियां रुखां नूं लगदे,
जेहड़े नीवें ओह्नूं सतगुरु मिलदे ॥
ओ वड्डा हो के मान ना करीं ॥
वे किथों मिलण राज गद्दियां,
वे किथों मिलण राज गद्दियां ॥
नाम जपिया ना भगती...॥