ਬੰਗਾਂ ਚੜ੍ਹਾ ਲਓ ਕੁੜੀਓ
ਬੰਗਾਂ, ਚੜ੍ਹਾ ਲਓ ਕੁੜੀਓ,
ਮੇਰੀ, ਦਾਤੀ ਦੇ, ਦਰਬਾਰ ਦੀਆਂ ॥
ਜਿਸ ਨੇ, ਵੀ ਏਹ, ਬੰਗਾਂ ਪਾਈਆਂ,
ਡੁੱਬਦੇ ਬੇੜੇ ਤਰਦੀਆਂ
ਜੋਤਾਂ ਵਾਲੀ ਦੇ... ਦਰਬਾਰ ਦੀਆਂ ।
ਸ਼ੇਰਾਂ ਵਾਲੀ ਦੇ... ਦਰਬਾਰ ਦੀਆਂ ।
ਮੇਰੀ ਦਾਤੀ ਦੇ... ਦਰਬਾਰ ਦੀਆਂ ।
ਬੰਗਾਂ, ਚੜ੍ਹਾ ਲਓ ਕੁੜੀਓ...
ਜਿਸ ਨੇ, ਵੀ ਏਹ, ਬੰਗਾਂ ਪਾਈਆਂ ।
ਪ੍ਰੀਤਾਂ, ਨਾਲ, ਮਈਆ ਦੇ ਲਾਈਆਂ ॥
ਕਈਆਂ, ਦੇ ਏਹ, ਮੇਚ ਨਾ ਆਈਆਂ
ਓਹ ਸੱਚੀ, ਸਰਕਾਰ ਦੀਆਂ...
ਬੰਗਾਂ, ਚੜ੍ਹਾ ਲਓ ਕੁੜੀਓ,
ਮੇਰੀ, ਦਾਤੀ ਦੇ, ਦਰਬਾਰ ਦੀਆਂ ।
ਜੋਤਾਂ ਵਾਲੀ ਦੇ... ਦਰਬਾਰ ਦੀਆਂ ।
ਸ਼ੇਰਾਂ ਵਾਲੀ ਦੇ... ਦਰਬਾਰ ਦੀਆਂ ।
ਮੇਰੀ ਦਾਤੀ ਦੇ... ਦਰਬਾਰ ਦੀਆਂ ।
ਅੱਜ ਬੰਗਾਂ, ਚੜ੍ਹਾ ਲਓ ਕੁੜੀਓ...
ਏਹ ਬੰਗਾਂ, ਮੇਰੀ ਮਾਂ ਦੀਆਂ ਬੰਗਾਂ ।
ਹੱਥਾਂ ਚ, ਪਾਵਾਂ, ਨਾ ਮੈਂ ਸੰਗਾਂ ॥
ਦਿਲ ਦੀਆਂ, ਪੂਰੀਆਂ, ਹੋਣ ਉਮੰਗਾਂ,
ਕੰਜ਼ਕਾਂ, ਵਾਜ਼ਾਂ ਮਾਰਦੀਆਂ...
ਬੰਗਾਂ, ਚੜ੍ਹਾ ਲਓ ਕੁੜੀਓ,
ਮੇਰੀ, ਦਾਤੀ ਦੇ, ਦਰਬਾਰ ਦੀਆਂ ।
ਜੋਤਾਂ ਵਾਲੀ ਦੇ... ਦਰਬਾਰ ਦੀਆਂ ।
ਸ਼ੇਰਾਂ ਵਾਲੀ ਦੇ... ਦਰਬਾਰ ਦੀਆਂ ।
ਮੇਰੀ ਦਾਤੀ ਦੇ... ਦਰਬਾਰ ਦੀਆਂ ।
ਅੱਜ ਬੰਗਾਂ, ਚੜ੍ਹਾ ਲਓ ਕੁੜੀਓ...
ਏਹਨਾਂ, ਬੰਗਾਂ ਦੀ, ਅਜ਼ਬ ਕਹਾਣੀ ।
ਸੱਚੀ, ਗੱਲ ਨੂੰ, ਝੂਠ ਨਾ ਜਾਣੀ ॥
ਸੱਚੀ, ਗੱਲ ਨੂੰ, ਝੂਠ ਨਾ ਜਾਣੀ,
ਭੇਟਾਂ ਨੇ, ਅਵਤਾਰ ਦੀਆਂ...
ਬੰਗਾਂ, ਚੜ੍ਹਾ ਲਓ ਕੁੜੀਓ,
ਮੇਰੀ, ਦਾਤੀ ਦੇ, ਦਰਬਾਰ ਦੀਆਂ ।
ਜੋਤਾਂ ਵਾਲੀ ਦੇ... ਦਰਬਾਰ ਦੀਆਂ ।
ਸ਼ੇਰਾਂ ਵਾਲੀ ਦੇ... ਦਰਬਾਰ ਦੀਆਂ ।
ਮੇਰੀ ਦਾਤੀ ਦੇ... ਦਰਬਾਰ ਦੀਆਂ ।
ਅੱਜ ਬੰਗਾਂ, ਚੜ੍ਹਾ ਲਓ ਕੁੜੀਓ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
बंगां चढ़ा लो कुड़ियो
बंगां चढ़ा लो कुड़ियो,
मेरी दाती दे दरबार दियां ॥
जिस ने वी एह बंगां पाईयां,
डुबदे बेड़े तरदियां ॥
जोतां वाली दे... दरबार दियां,
शेरां वाली दे... दरबार दियां,
मेरी दाती दे... दरबार दियां ॥
बंगां चढ़ा लो कुड़ियो...॥
जिस ने वी एह बंगां पाईयां,
प्रीतां नाल मइया दे लाईयां ॥
कईयां दे एह मेच ना आईयां,
ओह सच्ची सरकार दियां ॥
बंगां चढ़ा लो कुड़ियो,
मेरी दाती दे दरबार दियां ॥
जोतां वाली दे... दरबार दियां,
शेरां वाली दे... दरबार दियां,
मेरी दाती दे... दरबार दियां ॥
अज्ज बंगां चढ़ा लो कुड़ियो...॥
एह बंगां मेरी मां दियां बंगां,
हथां च पावां ना मैं संगां ॥
दिल दियां पूरीयां होण उमंगां,
कंजकां वाजां मारदियां ॥
बंगां चढ़ा लो कुड़ियो,
मेरी दाती दे दरबार दियां ॥
जोतां वाली दे... दरबार दियां,
शेरां वाली दे... दरबार दियां,
मेरी दाती दे... दरबार दियां ॥
अज्ज बंगां चढ़ा लो कुड़ियो...॥
एहनां बंगां दी अजब कहानी,
सच्ची गल नूं झूठ ना जाणी ॥
सच्ची गल नूं झूठ ना जाणी,
भेटां ने अवतार दियां ॥
बंगां चढ़ा लो कुड़ियो,
मेरी दाती दे दरबार दियां ॥
जोतां वाली दे... दरबार दियां,
शेरां वाली दे... दरबार दियां,
मेरी दाती दे... दरबार दियां ॥
अज्ज बंगां चढ़ा लो कुड़ियो...॥