ਹਾਜ਼ਰੀਆਂ ਦਰਬਾਰ ਮਈਆ ਜੀ ਤੇਰੇ ਹਾਜ਼ਰੀਆਂ
ਹਾਜ਼ਰੀਆਂ... ॥ਦਰਬਾਰ, ਮਈਆ ਜੀ, ਤੇਰੇ ਹਾਜ਼ਰੀਆਂ ॥
ਪਹਿਲੀ, ਪਹਿਲੀ ਹਾਜ਼ਰੀ, ਓਹਨਾਂ ਭਗਤਾਂ ਦੀ ॥
ਓਹਨਾਂ, ਭਗਤਾਂ ਦੀ, ਓਹਨਾਂ ਭਗਤਾਂ ਦੀ ।
ਜਿਹਨਾਂ, ਕੀਰਤਨ, ਕਰਾਇਆ ਮਜ਼ੇਦਾਰ,
ਮਈਆ ਜੀ, ਤੇਰੇ ਹਾਜ਼ਰੀਆਂ ॥
ਹਾਜ਼ਰੀਆਂ... ॥ਦਰਬਾਰ, ਮਈਆ ਜੀ...
ਦੂਜੀ, ਦੂਜੀ ਹਾਜ਼ਰੀ, ਓਹਨਾਂ ਭਗਤਾਂ ਦੀ ॥
ਓਹਨਾਂ, ਭਗਤਾਂ ਦੀ, ਓਹਨਾਂ ਭਗਤਾਂ ਦੀ ।
ਜਿਹਨਾਂ, ਟੱਲੀਆਂ, ਵਜਾਈਆਂ ਮਜ਼ੇਦਾਰ,
ਮਈਆ ਜੀ, ਤੇਰੇ ਹਾਜ਼ਰੀਆਂ ॥
ਹਾਜ਼ਰੀਆਂ... ॥ਦਰਬਾਰ, ਮਈਆ ਜੀ...
ਤੀਜੀ, ਤੀਜੀ ਹਾਜ਼ਰੀ, ਓਹਨਾਂ ਭਗਤਾਂ ਦੀ ॥
ਓਹਨਾਂ, ਭਗਤਾਂ ਦੀ, ਓਹਨਾਂ ਭਗਤਾਂ ਦੀ ।
ਜਿਹਨਾਂ, ਢੋਲਕ, ਵਜਾਇਆ ਮਜ਼ੇਦਾਰ,
ਮਈਆ ਜੀ, ਤੇਰੇ ਹਾਜ਼ਰੀਆਂ ॥
ਹਾਜ਼ਰੀਆਂ... ॥ਦਰਬਾਰ, ਮਈਆ ਜੀ...
ਚੌਥੀ, ਚੌਥੀ ਹਾਜ਼ਰੀ, ਓਹਨਾਂ ਭਗਤਾਂ ਦੀ ॥
ਓਹਨਾਂ, ਭਗਤਾਂ ਦੀ, ਓਹਨਾਂ ਭਗਤਾਂ ਦੀ ।
ਜਿਹਨਾਂ, ਚਿਮਟਾ, ਵਜਾਇਆ ਮਜ਼ੇਦਾਰ,
ਮਈਆ ਜੀ, ਤੇਰੇ ਹਾਜ਼ਰੀਆਂ ॥
ਹਾਜ਼ਰੀਆਂ... ॥ਦਰਬਾਰ, ਮਈਆ ਜੀ...
ਪੰਜਵੀ, ਪੰਜਵੀ ਹਾਜ਼ਰੀ, ਓਹਨਾਂ ਭਗਤਾਂ ਦੀ ॥
ਓਹਨਾਂ, ਭਗਤਾਂ ਦੀ, ਓਹਨਾਂ ਭਗਤਾਂ ਦੀ ।
ਜਿਹਨਾਂ, ਪੂਜਾ, ਕਰਾਈ ਮਜ਼ੇਦਾਰ,
ਮਈਆ ਜੀ, ਤੇਰੇ ਹਾਜ਼ਰੀਆਂ ॥
ਹਾਜ਼ਰੀਆਂ... ॥ਦਰਬਾਰ, ਮਈਆ ਜੀ...
ਛੇਵੀਂ, ਛੇਵੀਂ ਹਾਜ਼ਰੀ, ਓਹਨਾਂ ਭਗਤਾਂ ਦੀ ॥
ਓਹਨਾਂ, ਭਗਤਾਂ ਦੀ, ਓਹਨਾਂ ਭਗਤਾਂ ਦੀ ।
ਜਿਹਨਾਂ, ਤਾੜੀਆਂ, ਵਜਾਈਆਂ ਮਜ਼ੇਦਾਰ,
ਮਈਆ ਜੀ, ਤੇਰੇ ਹਾਜ਼ਰੀਆਂ ॥
ਹਾਜ਼ਰੀਆਂ... ॥ਦਰਬਾਰ, ਮਈਆ ਜੀ...
ਸੱਤਵੀਂ, ਸੱਤਵੀਂ ਹਾਜ਼ਰੀ, ਓਹਨਾਂ ਭਗਤਾਂ ਦੀ ॥
ਓਹਨਾਂ, ਭਗਤਾਂ ਦੀ, ਓਹਨਾਂ ਭਗਤਾਂ ਦੀ ।
ਜਿਹਨਾਂ, ਦਰਸ਼ਨ, ਪਾਇਆ ਭਰਪੂਰ,
ਮਈਆ ਜੀ, ਤੇਰੇ ਹਾਜ਼ਰੀਆਂ ॥
ਹਾਜ਼ਰੀਆਂ... ॥ਦਰਬਾਰ, ਮਈਆ ਜੀ...
???????? ਜੈ ਮਾਤਾ ਦੀ ????????
ਅਪਲੋਡਰ- ਅਨਿਲਰਾਮੂਰਤੀਭੋਪਾਲ
हाज़रियाँ दरबार मईया जी तेरे हाज़रियाँ
हाज़रियाँ, हाज़रियाँ दरबार,
मईया जी, तेरे हाज़रियाँ ॥
पहली, पहली हाज़री, ओहना भगतां दी ॥
ओहना भगतां दी, ओहना भगतां दी ।
जिह्ना, कीर्तन, कराया मज़ेदार ,
मईया जी, तेरे हाज़रियाँ ॥
हाज़रियाँ, हाज़रियाँ दरबार...
दूजी, दूजी हाज़री, ओहना भगतां दी ॥
ओहना भगतां दी, ओहना भगतां दी ।
जिह्ना, टल्लियां, बजाईयां मज़ेदार ,
मईया जी, तेरे हाज़रियाँ ॥
हाज़रियाँ, हाज़रियाँ दरबार...
तीजी, तीजी हाज़री, ओहना भगतां दी ॥
ओहना भगतां दी, ओहना भगतां दी ।
जिह्ना, ढोलक, बजाया मज़ेदार ,
मईया जी, तेरे हाज़रियाँ ॥
हाज़रियाँ, हाज़रियाँ दरबार...
चौथी, चौथी हाज़री, ओहना भगतां दी ॥
ओहना भगतां दी, ओहना भगतां दी ।
जिह्ना, चिमटा, बजाया मज़ेदार ,
मईया जी, तेरे हाज़रियाँ ॥
हाज़रियाँ, हाज़रियाँ दरबार...
पंचवीं, पंचवीं हाज़री, ओहना भगतां दी ॥
ओहना भगतां दी, ओहना भगतां दी ।
जिह्ना, पूजा, कराई मज़ेदार ,
मईया जी, तेरे हाज़रियाँ ॥
हाज़रियाँ, हाज़रियाँ दरबार...
छेवीं, छेवीं हाज़री, ओहना भगतां दी ॥
ओहना भगतां दी, ओहना भगतां दी ।
जिह्ना, तालियां, बजाईयां मज़ेदार ,
मईया जी, तेरे हाज़रियाँ ॥
हाज़रियाँ, हाज़रियाँ दरबार...
सातवीं, सातवीं हाज़री, ओहना भगतां दी ॥
ओहना भगतां दी, ओहना भगतां दी ।
जिह्ना, दर्शन, किए भरपूर,
मईया जी, तेरे हाज़रियाँ ॥
हाज़रियाँ, हाज़रियाँ दरबार...
जय माता दी
अपलोडर- अनिलरामूर्तिभोपाल