सत्संग विच आया करो / ਸਤਿਸੰਗ ਵਿੱਚ ਆਇਆ ਕਰੋ

ਸਤਿਸੰਗ ਵਿੱਚ ਆਇਆ ਕਰੋ

ਸਤਿ, ਸੰਗ ਵਿੱਚ, ਆਇਆ ਕਰੋ ॥
ਮੈਂ ਬੋਲਾਂ, ਰਾਮ ਭਜਨ, ਤੁਸੀਂ ਮੇਰੇ ਨਾਲ, ਗਾਇਆ ਕਰੋ ॥
ਸਤਿਸੰਗ ਵਿੱਚ, ਆਇਆ ਕਰੋ...

ਸਤਿ, ਸੰਗ ਵਿੱਚ, ਆਇਆ ਕਰੋ ॥
ਆਪਣੇ ਜੀਵਨ ਨੂੰ, ਤੁਸੀਂ ਸਫ਼ਲ, ਬਣਾਇਆ ਕਰੋ ॥
ਸਤਿਸੰਗ ਵਿੱਚ, ਆਇਆ ਕਰੋ...

ਜਿਹਨਾਂ, ਰਾਮ, ਧਿਆਇਆ ਨਾ ॥
ਬਿਰਥਾ, ਜਨਮ ਤੇਰਾ, ਕੋਈ ਮੁੱਲ ਤੂੰ, ਪਾਇਆ ਨਾ ॥
ਸਤਿਸੰਗ ਵਿੱਚ, ਆਇਆ ਕਰੋ...

ਤੂੰ ਤਾਂ, ਮਿੱਟੀ ਦਾ, ਖਿਲੌਣਾ ਏਂ ॥
ਓ ਜਦੋਂ ਤੇਰੀ, ਵਾਰੀ ਆਉਣੀ, ਤੈਨੂੰ ਕਿਸੇ ਨਾ, ਛੁਡਾਉਣਾ ਏਂ ॥
ਸਤਿਸੰਗ ਵਿੱਚ, ਆਇਆ ਕਰੋ...

ਕਿਓਂ, ਤੇਰੀ ਮੇਰੀ, ਕਰਦਾ ਏਂ ॥
ਕੁਛ ਨਹੀਂ, ਤੇਰਾ ਜਗ ਵਿੱਚ, ਸਭ ਕੁਝ, ਦੋ ਪਲਦਾ ਏ ॥
ਸਤਿਸੰਗ ਵਿੱਚ, ਆਇਆ ਕਰੋ...

ਬੁਰੇ, ਕਰਮਾਂ ਨੂੰ, ਛੱਡ ਬੰਦਿਆ ॥
ਰਸਤਾ, ਆਪਣੇ ਲਈ, ਤੂੰ ਸਵਰਗਾਂ ਦਾ, ਲੱਭ ਬੰਦਿਆ ॥
ਸਤਿਸੰਗ ਵਿੱਚ, ਆਇਆ ਕਰੋ...
ਅਪਲੋਡਰ- ਅਨਿਲਰਾਮੂਰਤੀਭੋਪਾਲ

सत्संग विच आया करो

सत्संग विच, आया करो ॥
मैं बोलां, राम भजन,तुसीं मेरे नाल, गाया करो ॥
सत्संग विच, आया करो...

सत्संग विच, आया करो ॥
अपने जीवन नूं, तुसीं सफल, बनाया करो ॥
सत्संग विच, आया करो...

जिहनां, राम, ध्याया न ॥
बिर्था जन्म तेरा, कोई मुल्ल तूँ, पाया न ॥
सत्संग विच, आया करो...

तूँ तां, मिटटी दा, खिलौना एं ॥
ओ जदों तेरी, वारी ओणी, तैनू किसे न, छुड़ाना एं ॥
सत्संग विच, आया करो...

क्यों, तेरी मेरी, करदा एं ॥
कुछ नहीं, तेरा जग ते, सभ कुझ, दो पल दा ऐ ॥
सत्संग विच, आया करो...

बुरे, कर्मा नूं, छड्ड बंदेया ॥
रस्ता, अपने लिए, तूँ स्वर्गं दा, लभ बंदेया ॥
सत्संग विच, आया करो...
अपलोडर- अनिलरामूर्तिभोपाल