चारों पासे सुख होण किसे नूं न दुःख होण - माता भजन / ਚਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁੱਖ ਹੋਣ-ਮਾਤਾ ਭਜਨ

ਚਾਰੋਂ ਪਾਸੇ ਸੁਖ ਹੋਣ

ਚਾਰੇ ਪਾਸੇ, ਸੁਖ ਹੋਣ, ਕਿਸੇ ਨੂੰ ਨਾ ਦੁੱਖ ਹੋਣ ॥
ਏਹੋ ਜੇਹੀਆਂ, ਖੁਸ਼ੀਆਂ, ਲਿਆਈਂ ਸ਼ੇਰਾਂਵਾਲੀਏ, ਏਹੋ ਜੇਹੀਆਂ ॥
ਏਹੋ ਜੇਹੀਆਂ, ਰੌਣਕਾਂ, ਲਗਾਈਂ ਸ਼ੇਰਾਂਵਾਲੀਏ, ਏਹੋ ਜੇਹੀਆਂ ॥

ਹਰ ਇੱਕ, ਮੋੜ ਉੱਤੇ, ਤੇਰਾ ਜਗਰਾਤਾ ਹੋਵੇ ।
ਭਗਤਾਂ ਦੇ, ਘਰ ਕਿਸੇ, ਚੀਜ਼ ਦਾ ਨਾ ਘਾਟਾ ਹੋਵੇ ॥
ਖੁੱਲ੍ਹੇ ਖੁੱਲ੍ਹੇ ॥ਗੱਫੇ, ਬਰਸਾਈਂ ਸ਼ੇਰਾਂਵਾਲੀਏ, ਖੁੱਲ੍ਹੇ ਖੁੱਲ੍ਹੇ ।
ਏਹੋ ਜੇਹੀਆਂ, ਖੁਸ਼ੀਆਂ, ਲਿਆਈਂ ਸ਼ੇਰਾਂਵਾਲੀਏ, ਏਹੋ ਜੇਹੀਆਂ ।
ਚਾਰੋਂ ਪਾਸੇ, ਸੁਖ ਹੋਣ, ਕਿਸੇ ਨੂੰ ਨਾ, ਦੁੱਖ ਹੋਣ...

ਤਾਰਿਆਂ ਦੀ, ਹਰ ਪਾਸੇ, ਹੁੰਦੀ ਬਰਸਾਤ ਹੋਵੇ ।
ਜਗ ਤੋਂ, ਨਿਰਾਲੀ ਮਾਂ ਦੀ, ਜਾਗੇ ਵਾਲੀ, ਰਾਤ ਹੋਵੇ ॥
ਖੁਸ਼ੀਆਂ ਚ ॥ਖੁਸ਼ੀਆਂ, ਵਧਾਈਂ ਸ਼ੇਰਾਂਵਾਲੀਏ, ਖੁਸ਼ੀਆਂ ਚ ।
ਏਹੋ ਜੇਹੀਆਂ, ਖੁਸ਼ੀਆਂ, ਲਿਆਈਂ ਸ਼ੇਰਾਂਵਾਲੀਏ, ਏਹੋ ਜੇਹੀਆਂ ।
ਚਾਰੋਂ ਪਾਸੇ, ਸੁਖ ਹੋਣ, ਕਿਸੇ ਨੂੰ ਨਾ, ਦੁੱਖ ਹੋਣ...

ਤੇਰੀ, ਬੱਚੜੀ ਮਾਂ ਭੇਟਾਂ, ਤੇਰੀਆਂ ਗਾਉਂਦੀ ਹੋਵੇ ।
ਸੁਣ ਕੇ, ਅਨੰਦ ਮਈਆ, ਸਭਨਾਂ ਨੂੰ ਆਉਂਦਾ ਹੋਵੇ ॥
ਤਾੜੀਆਂ ਤੇ ॥ਤਾੜੀਆਂ, ਵਜਵਾਈਂ ਸ਼ੇਰਾਂਵਾਲੀਏ, ਏਹੋ ਜੇਹੀਆਂ ॥
ਏਹੋ ਜੇਹੀਆਂ, ਖੁਸ਼ੀਆਂ, ਲਿਆਈਂ ਸ਼ੇਰਾਂਵਾਲੀਏ, ਏਹੋ ਜੇਹੀਆਂ ।
ਚਾਰੋਂ ਪਾਸੇ, ਸੁਖ ਹੋਣ, ਕਿਸੇ ਨੂੰ ਨਾ, ਦੁੱਖ ਹੋਣ...

ਦੁਨੀਆਂ ਚ, ਕੋਈ ਬੰਦਾ, ਐਸਾ ਨਾ ਗ਼ਰੀਬ ਹੋਵੇ ।
ਜਿਸਨੂੰ ਮਾਂ, ਤੇਰੀ ਕਦੇ, ਰੋਟੀ ਨਾ ਨਸੀਬ ਹੋਵੇ ॥
ਰੁੱਖੀ ਮਿੱਸੀ ॥ਸਭ ਨੂੰ, ਖਵਾਈਂ ਸ਼ੇਰਾਂਵਾਲੀਏ, ਰੁੱਖੀ ਮਿੱਸੀ ॥
ਏਹੋ ਜੇਹੀਆਂ, ਖੁਸ਼ੀਆਂ, ਲਿਆਈਂ ਸ਼ੇਰਾਂਵਾਲੀਏ, ਏਹੋ ਜੇਹੀਆਂ ।
ਚਾਰੋਂ ਪਾਸੇ, ਸੁਖ ਹੋਣ, ਕਿਸੇ ਨੂੰ ਨਾ, ਦੁੱਖ ਹੋਣ...

ਜਿਸ ਘਰ, ਛਾਂ ਹੈ ਨਹੀਂ, ਉਸ ਘਰ ਰੁੱਖ ਹੋਵੇ ।
ਜਿਸ ਘਰ, ਪੁੱਤ ਹੈ ਨਹੀਂ, ਉਸ ਘਰ ਪੁੱਤ ਹੋਵੇ ॥
ਸਭਨਾਂ ਤੇ ॥ਠੰਢ, ਬਰਸਾਈਂ ਸ਼ੇਰਾਂਵਾਲੀਏ, ਸਭਨਾਂ ਤੇ ॥
ਏਹੋ ਜੇਹੀਆਂ, ਖੁਸ਼ੀਆਂ, ਲਿਆਈਂ ਸ਼ੇਰਾਂਵਾਲੀਏ, ਏਹੋ ਜੇਹੀਆਂ ।
ਚਾਰੋਂ ਪਾਸੇ, ਸੁਖ ਹੋਣ, ਕਿਸੇ ਨੂੰ ਨਾ, ਦੁੱਖ ਹੋਣ ।
ਏਹੋ ਜੇਹੀਆਂ, ਖੁਸ਼ੀਆਂ, ਲਿਆਈਂ ਸ਼ੇਰਾਂਵਾਲੀਏ, ਏਹੋ ਜੇਹੀਆਂ ।
ਖੁੱਲ੍ਹੇ ਖੁੱਲ੍ਹੇ, ਗੱਫੇ, ਬਰਸਾਈਂ ਸ਼ੇਰਾਂਵਾਲੀਏ, ਏਹੋ ਜੇਹੀਆਂ ।
ਖੁਸ਼ੀਆਂ ਚ, ਖੁਸ਼ੀਆਂ, ਵਧਾਈਂ ਸ਼ੇਰਾਂਵਾਲੀਏ, ਏਹੋ ਜੇਹੀਆਂ ।
ਤਾੜੀਆਂ ਤੇ, ਤਾੜੀਆਂ, ਵਜਵਾਈਂ ਸ਼ੇਰਾਂਵਾਲੀਏ, ਏਹੋ ਜੇਹੀਆਂ ।
ਰੁੱਖੀ ਮਿੱਸੀ, ਸਭ ਨੂੰ, ਖਵਾਈਂ ਸ਼ੇਰਾਂਵਾਲੀਏ, ਏਹੋ ਜੇਹੀਆਂ ।
ਸਭਨਾਂ ਤੇ ਠੰਢ, ਬਰਸਾਈਂ ਸ਼ੇਰਾਂਵਾਲੀਏ, ਏਹੋ ਜੇਹੀਆਂ ।
ਏਹੋ ਜੇਹੀਆਂ, ਖੁਸ਼ੀਆਂ, ਲਿਆਈਂ ਸ਼ੇਰਾਂਵਾਲੀਏ, ਏਹੋ ਜੇਹੀਆਂ ।
ਏਹੋ ਜੇਹੀਆਂ, ਰੌਣਕਾਂ, ਲਗਾਈਂ ਸ਼ੇਰਾਂਵਾਲੀਏ, ਏਹੋ ਜੇਹੀਆਂ ।
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

चारों पासे सुख होण
चारों पासे सुख होण, किसे नूं ना दुख होण ॥
एहो जेहियां खुशियां लियाईं शेरांवालीए, एहो जेहियां ॥
एहो जेहियां रौनकां लगाईं शेरांवालीए, एहो जेहियां ॥

हर इक मोड़ उत्ते तेरा जागराता होवे,
भगतां दे घर किसे चीज दा ना घाटा होवे ॥
खुल्ले खुल्ले गफ्फे बरसाईं शेरांवालीए, खुल्ले खुल्ले ॥
एहो जेहियां खुशियां लियाईं शेरांवालीए, एहो जेहियां ॥
चारों पासे सुख होण...॥

तारियां दी हर पासे हुंदी बरसात होवे,
जग तों निराली मां दी जागे वाली रात होवे ॥
खुशियां च खुशियां वधाईं शेरांवालीए, खुशियां च ॥
एहो जेहियां खुशियां लियाईं शेरांवालीए, एहो जेहियां ॥
चारों पासे सुख होण...॥

तेरी बच्चड़ी मां भेटां तेरीयां गाऊंदी होवे,
सुण के आनंद मइया सभनां नूं आउंदा होवे ॥
ताड़ियां ते ताड़ियां वजवाईं शेरांवालीए, एहो जेहियां ॥
एहो जेहियां खुशियां लियाईं शेरांवालीए, एहो जेहियां ॥
चारों पासे सुख होण...॥

दुनियां च कोई बंदा ऐसा ना गरीब होवे,
जिसनूं मां तेरी कदे रोटी ना नसीब होवे ॥
रुखी मिस्सी सभ नूं खवाईं शेरांवालीए, रुखी मिस्सी ॥
एहो जेहियां खुशियां लियाईं शेरांवालीए, एहो जेहियां ॥
चारों पासे सुख होण...॥

जिस घर छां है नहीं उस घर रुख होवे,
जिस घर पुत्र है नहीं उस घर पुत्र होवे ॥
सभनां ते ठंड बरसाईं शेरांवालीए, सभनां ते ॥
एहो जेहियां खुशियां लियाईं शेरांवालीए, एहो जेहियां ॥
चारों पासे सुख होण...॥

खुल्ले खुल्ले गफ्फे बरसाईं शेरांवालीए, एहो जेहियां ॥
खुशियां च खुशियां वधाईं शेरांवालीए, एहो जेहियां ॥
ताड़ियां ते ताड़ियां वजवाईं शेरांवालीए, एहो जेहियां ॥
रुखी मिस्सी सभ नूं खवाईं शेरांवालीए, एहो जेहियां ॥
सभनां ते ठंड बरसाईं शेरांवालीए, एहो जेहियां ॥
एहो जेहियां खुशियां लियाईं शेरांवालीए, एहो जेहियां ॥
एहो जेहियां रौनकां लगाईं शेरांवालीए, एहो जेहियां ॥