ਗੁਰਾਂ ਦਾ ਦੀਦਾਰ ਦੀਦਾਰ ਮੈਨੂੰ ਹੋ ਗਿਆ
ਗੁਰਾਂ, ਦਾ ਦੀਦਾਰ, ਦੀਦਾਰ ਮੈਨੂੰ ਹੋ ਗਿਆ ॥
ਚਰਣਾਂ, ਦੇ ਨਾਲ, ਪਿਆਰ ਮੈਂਨੂੰ ਹੋ ਗਿਆ ॥
ਗੁਰਾਂ, ਦਾ ਦੀਦਾਰ, ਦੀਦਾਰ ਮੈਂਨੂੰ...
ਸਤਿਗੁਰ ਮੇਰੇ, ਚਾਨਣ ਵਰਗੇ, ਆਏ ਮੇਰੇ ਵੇਹੜੇ ।
ਵੇਹੜੇ ਨੂੰ ਮੈਂ, ਇੰਝ ਸਜਾਵਾਂ, ਜਿਵੇਂ ਗੁਰਾਂ ਦੇ ਡੇਰੇ ॥
ਏਹਨਾਂ, ਡੇਰਿਆਂ ਦੇ ਨਾਲ, ਪਿਆਰ ਮੈਂਨੂੰ ਹੋ ਗਿਆ ।
ਗੁਰਾਂ, ਦਾ ਦੀਦਾਰ, ਦੀਦਾਰ ਮੈਂਨੂੰ...
ਸਤਿਗੁਰ ਮੇਰੇ, ਚਾਨਣ ਵਰਗੇ, ਆਏ ਮੇਰੇ ਅੰਗਣਾ ।
ਅੰਗਣਾ ਨੂੰ ਮੈਂ, ਇੰਝ ਸਜਾਵਾਂ, ਜਿਵੇਂ ਬਾਂਹਾਂ ਵਿੱਚ ਕੰਗਣਾ ॥
ਏਹਨਾਂ, ਕੰਗਣਾ ਦੇ ਨਾਲ, ਪਿਆਰ ਮੈਂਨੂੰ ਹੋ ਗਿਆ ।
ਗੁਰਾਂ, ਦਾ ਦੀਦਾਰ, ਦੀਦਾਰ ਮੈਂਨੂੰ...
ਸਤਿਗੁਰ ਮੇਰੇ, ਚਾਨਣ ਵਰਗੇ, ਆਏ ਮੇਰੀ ਗਲ੍ਹੀਆਂ ।
ਗਲ੍ਹੀਆਂ ਨੂੰ ਮੈਂ, ਇੰਝ ਸਜਾਵਾਂ, ਜਿਵੇਂ ਫ਼ੁੱਲਾਂ ਦੀਆਂ ਕਲੀਆਂ ॥
ਏਹਨਾਂ, ਕਲੀਆਂ ਦੇ ਨਾਲ, ਪਿਆਰ ਮੈਂਨੂੰ ਹੋ ਗਿਆ ।
ਗੁਰਾਂ, ਦਾ, ਦੀਦਾਰ, ਦੀਦਾਰ ਮੈਂਨੂੰ...
ਸਤਿਗੁਰ ਮੇਰੇ, ਚਾਨਣ ਵਰਗੇ, ਆਏ ਮੇਰੇ ਅੰਦਰਾਂ ।
ਅੰਦਰਾਂ ਨੂੰ ਮੈਂ, ਇੰਝ ਸਜਾਵਾਂ, ਜਿਵੇਂ ਗੁਰਾਂ ਦੇ ਮੰਦਿਰਾਂ ॥
ਏਹਨਾਂ, ਮੰਦਿਰਾਂ ਦੇ ਨਾਲ, ਪਿਆਰ ਮੈਂਨੂੰ ਹੋ ਗਿਆ ।
ਗੁਰਾਂ, ਦਾ ਦੀਦਾਰ, ਦੀਦਾਰ ਮੈਂਨੂੰ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
गुरां दा दीदार
गुरां दा दीदार, दीदार मैनूं हो गया ॥
चरणां दे नाल, प्यार मैनूं हो गया ॥
गुरां दा दीदार, दीदार मैनूं...॥
सतिगुर मेरे चानण वरगे, आए मेरे वेहड़े,
वेहड़े नूं मैं इज्ज सजाावां, जिवें गुरां दे डेरे ॥
एहना डेरियां दे नाल, प्यार मैनूं हो गया ॥
गुरां दा दीदार, दीदार मैनूं...॥
सतिगुर मेरे चानण वरगे, आए मेरे अंगणा,
अंगणा नूं मैं इज्ज सजाावां, जिवें बाहां विच कंगणा ॥
एहना कंगणा दे नाल, प्यार मैनूं हो गया ॥
गुरां दा दीदार, दीदार मैनूं...॥
सतिगुर मेरे चानण वरगे, आए मेरी गल्लियां,
गल्लियां नूं मैं इज्ज सजाावां, जिवें फुल्लां दियां कलियां ॥
एहना कलियां दे नाल, प्यार मैनूं हो गया ॥
गुरां दा दीदार, दीदार मैनूं...॥
सतिगुर मेरे चानण वरगे, आए मेरे अंदरां,
अंदरां नूं मैं इज्ज सजाावां, जिवें गुरां दे मंदिरां ॥
एहना मंदिरां दे नाल, प्यार मैनूं हो गया ॥
गुरां दा दीदार, दीदार मैनूं...॥