सतगुरु प्यारेया तेरे बिना नहीं रैहना / ਸਤਿਗੁਰ ਪਿਆਰਿਆ ਤੇਰੇ ਬਿਨਾਂ ਨਹੀਂ ਰਹਿਣਾ

ਸਤਿਗੁਰ ਪਿਆਰਿਆ ਤੇਰੇ ਬਿਨਾਂ

ਸਤਿਗੁਰ, ਪਿਆਰਿਆ...
ਤੇਰੇ, ਬਿਨਾਂ, ਨਹੀਂ ਰਹਿਣਾ ॥
ਓ, ਜਦੋਂ ਬੁਲਾਈਏ, ਜਿੱਥੇ ਬੁਲਾਈਏ ॥
ਤੈਨੂੰ, ਆਉਣਾ ਪੈਣਾ,
ਹਾਰਾਂ, ਵਾਲਿਆਂ... ਤੈਨੂੰ, ਆਉਣਾ ਪੈਣਾ ।
ਸਤਿਗੁਰ, ਪਿਆਰਿਆ... ਤੇਰੇ, ਬਿਨਾਂ...

ਸੱਚਖੰਡ ਦੇ, ਮਾਲਕਾ ਤੈਨੂੰ,
ਸੱਚੇ, ਦਿਲੋਂ ਧਿਆਵਾਂ ।
ਤੇਰੇ ਨਾਮ ਦੀ, ਗੰਗਾ ਦੇ ਵਿੱਚ,
ਰੱਜ ਰੱਜ, ਡੱਬਕੀਆਂ ਲਾਵਾਂ ॥
ਤੇਰੀ, ਰਜ਼ਾ ਵਿੱਚ, ਰਾਜ਼ੀ ਰਹਿ ਕੇ ॥
ਦੁੱਖ ਸੁੱਖ, ਹੱਸ ਕੇ ਸਹਿਣਾ,
ਸਤਿਗੁਰ, ਪਿਆਰਿਆ... ਤੇਰੇ, ਬਿਨਾਂ...

ਤੇਰੇ ਭਰੋਸੇ, ਮੰਜ਼ਿਲ ਦੇ ਵੱਲ,
ਜਦ ਵੀ, ਅਸੀਂ ਤੁਰ ਪੈਂਦੇ ਆਂ ।
ਜੇਹੜੀ ਕੋਈ, ਮੁਸੀਬਤ ਆਵੇ,
ਹੱਸ ਹੱਸ ਕੇ, ਅਸੀਂ ਸਹਿੰਦੇ ਆਂ ॥
ਤੂੰ ਦਾਤਾ, ਅਸੀਂ ਮੰਗਤੇ ਤੇਰੇ ॥
ਤੂੰ ਦੇਣਾ, ਅਸੀਂ ਲੈਣਾ,
ਸਤਿਗੁਰ, ਪਿਆਰਿਆ... ਤੇਰੇ, ਬਿਨਾਂ...

ਧੰਨ ਧੰਨ ਪਿਆਰਾ, ਮੇਰਾ ਸਤਿਗੁਰ,
ਧੰਨ ਹੈ, ਇਸਦੀ ਮਾਇਆ ।
ਏਹਦੇ ਦਰਸ਼ਨ, ਕਰਦਿਆਂ ਹੀ,
ਸਫ਼ਲ, ਹੋ ਜਾਏ ਕਾਇਆ ॥
ਤੂੰ ਮਾਂਝੀ ਹੈ, ਭਵ ਸਾਗਰ ਦਾ ॥
ਤੂੰ ਹੀ, ਪਾਰ ਲੰਘਾਉਣਾ,
ਸਤਿਗੁਰ, ਪਿਆਰਿਆ... ਤੇਰੇ, ਬਿਨਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

सतिगुर प्यारेया तेरे बिना
सतिगुर, प्यारेया...
तेरे, बिना, नहीं रहना ॥
ओ, जदों बुलाइए, जित्थे बुलाइए ॥
तैनूं, आना पैणा,
हारां वालियां... तैनूं आना पैणा ।
सतिगुर, प्यारेया... तेरे बिना...

सच्चखंड दे, मालका तैनूं,
सच्चे दिलों ध्यावां ।
तेरे नाम दी, गंगा दे विच,
रज्ज रज्ज, डुबकियां लावां ॥
तेरी रजा विच, राजी रह के,
दुख सुख, हंस के सहणा,
सतिगुर, प्यारेया... तेरे बिना...

तेरे भरोसे, मंजिल दे वल्ल,
जद वी असीं तुर पैंदे आं ।
जेहड़ी कोई, मुसीबत आवे,
हंस हंस के, असीं सहंदे आं ॥
तूं दाता, असीं मंगते तेरे,
तूं देना, असीं लैणा,
सतिगुर, प्यारेया... तेरे बिना...

धन धन प्यारा, मेरा सतिगुर,
धन है, इसदी माया ।
एहदे दर्शन, करदियां ही,
सफल, हो जाए काया ॥
तूं मांझी है, भव सागर दा,
तूं ही, पार लंघाउणा,
सतिगुर, प्यारेया... तेरे बिना...