माये नी माये दर्शन कर्मा वाले पाव्दे / ਮਾਂਏਂ ਨੀ ਮਾਂਏਂ ਦਰਸ਼ਨ ਕਰਮਾਂ ਵਾਲੇ ਪਾਂਵਦੇ

ਮਾਂਏਂ ਨੀ ਮਾਂਏਂ ਦਰਸ਼ਨ ਕਰਮਾਂ ਵਾਲੇ ਪਾਂਵਦੇ

ਮਾਂਏਂ, ਨੀ ਮਾਂਏਂ ਦਰਸ਼ਨ, ਕਰਮਾਂ ਵਾਲੇ ਪਾਂਵਦੇ ॥
ਓਹ ਕਰਮਾਂ ਵਾਲੇ, ਹੁੰਦੇ ਜੇਹੜੇ, ਮਾਂ ਦੀ ਜੋਤ ਜਗਾਂਵਦੇ...
ਮਾਂਏਂ, ਨੀ ਮਾਂਏਂ ਦਰਸ਼ਨ, ਕਰਮਾਂ...

ਮਈਆ, ਤੇਰਾ, ਮੰਦਿਰ ਸਜਾਈਏ ॥
ਸੋਹਣਾ, ਸੋਹਣਾ, ਆਸਣ ਲਾਈਏ ॥
ਗੋਟੇ ਵਾਲੀ, ਚੁੰਨੀ ਤੇਰੇ, ਸਿਰ ਤੇ ਸਜਾਂਵਦੇ...
ਮਾਂਏਂ, ਨੀ ਮਾਂਏਂ ਦਰਸ਼ਨ, ਕਰਮਾਂ...

ਮਈਆ, ਜੀ ਨੂੰ, ਤਿਲਕ ਲਗਾਈਏ ॥
ਮਈਆ, ਦੇ ਹੱਥ, ਮਹਿੰਦੀ ਲਾਈਏ ॥
ਲਾਲ ਲਾਲ, ਚੂੜਾ ਤੇਰੀਆਂ, ਬਾਂਹਾਂ ਵਿੱਚ ਪਾਂਵਦੇ...
ਮਾਂਏਂ, ਨੀ ਮਾਂਏਂ ਦਰਸ਼ਨ, ਕਰਮਾਂ...

ਨਵ,ਰਾਤ੍ਰੇ ਵਿੱਚ, ਮਈਆ ਆਈ ॥
ਸ਼ੇਰ, ਸਵਾਰੀ, ਕਰਕੇ ਆਈ ॥
ਹਲਵਾ, ਪੂਰੀ ਦਾ, ਭੋਗ ਲਗਾਂਵਦੇ...
ਮਾਂਏਂ, ਨੀ ਮਾਂਏਂ ਦਰਸ਼ਨ, ਕਰਮਾਂ...

ਮਈਆ, ਜੀ ਨੂੰ, ਚੋਲਾ ਪਹਿਨਾਈਏ ॥
ਸੋਹਣਾ, ਸੋਹਣਾ, ਸ਼ਿੰਗਾਰ ਕਰਾਈਏ ॥
ਤੱਕ ਤੱਕ, ਮਈਆ ਜੀ ਦਾ, ਦਰਸ਼ਨ ਪਾਂਵਦੇ...
ਮਾਂਏਂ, ਨੀ ਮਾਂਏਂ ਦਰਸ਼ਨ, ਕਰਮਾਂ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

माएं नी माएं दर्शन करमां वाले पांवदे
माएं, नी माएं दर्शन, करमां वाले पांवदे ॥
ओह करमां वाले, हुंदे जेहड़े, मां दी ज्योत जगांवदे...
माएं, नी माएं दर्शन, करमां...

मइया, तेरा, मंदिर सजाईए ॥
सोहणा, सोहणा, आसण लाईए ॥
गोटे वाली, चुन्नी तेरे, सिर ते सजांवदे...
माएं, नी माएं दर्शन, करमां...

मइया, जी नूं, तिलक लगाईए ॥
मइया, दे हथ, मेहंदी लाईए ॥
लाल लाल, चूड़ा तेरीयां, बांहां विच पांवदे...
माएं, नी माएं दर्शन, करमां...

नव-रात्रे विच, मइया आई ॥
शेर, सवारी, करके आई ॥
हलवा, पूरी दा, भोग लगांवदे...
माएं, नी माएं दर्शन, करमां...

मइया, जी नूं, चोला पहनाईए ॥
सोहणा, सोहणा, श्रृंगार कराईए ॥
तक्क तक्क, मइया जी दा, दर्शन पांवदे...
माएं, नी माएं दर्शन, करमां...

download bhajan lyrics (10 downloads)