माऐ नी माऐ ताडी करमा वाले मारदे / ਮਾਂਏਂ ਨੀ ਮਾਂਏਂ ਤਾੜੀ ਕਰਮਾਂ ਵਾਲੇ ਮਾਰਦੇ

ਮਾਂਏਂ ਨੀ ਮਾਂਏਂ ਤਾੜੀ ਕਰਮਾਂ ਵਾਲੇ ਮਾਰਦੇ

ਮਾਂਏਂ, ਨੀ ਮਾਂਏਂ ਤਾੜੀ, ਕਰਮਾਂ ਵਾਲੇ ਮਾਰਦੇ ॥
ਓਹ ਕਰਮਾਂ, ਵਾਲੇ ਮਾਰਦੇ ਤੇ, ਜੀਵਨ ਸੁਧਾਰਦੇ ।
ਮਾਂਏਂ, ਨੀ ਮਾਂਏਂ ਤਾੜੀ, ਕਰਮਾਂ...

ਕੀਹਨੇ ਕੀਹਨੇ, ਮਈਆ ਤੇਰਾ, ਭਵਨ ਬਣਾਇਆ ॥
ਕਿਸਨੇ, ਚਵਰ ਝੁਲਾਇਆ,
ਤਾੜੀ, ਕਰਮਾਂ ਵਾਲੇ ਮਾਰਦੇ ।
ਓ ਮਾਂਏਂ...
ਮਾਂਏਂ, ਨੀ ਮਾਂਏਂ ਤਾੜੀ, ਕਰਮਾਂ...

ਪੰਜਾਂ ਪੰਜਾਂ, ਪਾਂਡਵਾਂ ਨੇ, ਭਵਨ ਬਣਾਇਆ ॥
ਅਰਜੁਨ, ਚਵਰ ਝੁਲਾਇਆ,
ਤਾੜੀ, ਕਰਮਾਂ ਵਾਲੇ ਮਾਰਦੇ ।
ਓ ਮਾਂਏਂ...
ਮਾਂਏਂ, ਨੀ ਮਾਂਏਂ ਤਾੜੀ, ਕਰਮਾਂ...

ਨੰਗੇ ਨੰਗੇ, ਪੈਰੀਂ ਰਾਜਾ, ਅਕਬਰ ਆਇਆ ॥
ਸੋਨੇ ਦਾ, ਛੱਤਰ ਚੜ੍ਹਾਇਆ,
ਤਾੜੀ, ਕਰਮਾਂ ਵਾਲੇ ਮਾਰਦੇ ।
ਓ ਮਾਂਏਂ...
ਮਾਂਏਂ, ਨੀ ਮਾਂਏਂ ਤਾੜੀ, ਕਰਮਾਂ...

ਸੂਹਾ, ਸੂਹਾ ਚੋਲਾ, ਅੰਗ ਵਿਰਾਜੇ ॥
ਕੇਸਰ, ਤਿਲਕ ਲਗਾਇਆ,
ਤਾੜੀ, ਕਰਮਾਂ ਵਾਲੇ ਮਾਰਦੇ ।
ਓ ਮਾਂਏਂ...
ਮਾਂਏਂ, ਨੀ ਮਾਂਏਂ ਤਾੜੀ, ਕਰਮਾਂ...

ਮਾਵਾਂ, ਨੂੰ ਮਾਂ, ਪੁੱਤਰ ਦੇਵੇ ॥
ਭੈਣਾਂ ਨੂੰ, ਵੀਰ ਮਿਲਾਵੇ,
ਤਾੜੀ, ਕਰਮਾਂ ਵਾਲੇ ਮਾਰਦੇ ।
ਓ ਮਾਂਏਂ...
ਮਾਂਏਂ, ਨੀ ਮਾਂਏਂ ਤਾੜੀ, ਕਰਮਾਂ...

ਮੈਂ ਵੀ, ਤੇਰੇ, ਦਰ ਤੇ ਆਈ ।
ਦਰ, ਤੇਰੇ ਤੇ, ਅਲਖ ਜਗਾਈ ॥
ਸਾਰਿਆਂ ਨੂੰ, ਤਾਰਿਆ ਹੁਣ,
ਮੈਨੂੰ, ਵੀ ਤੂੰ ਤਾਰ ਦੇ ।
ਓ ਮਾਂਏਂ...
ਮਾਂਏਂ, ਨੀ ਮਾਂਏਂ ਤਾੜੀ, ਕਰਮਾਂ...
ਧੁਨ- ਜੈ ਮਾਤਾ ਦੀ
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

माएं नी माएं ताड़ी करमां वाले मारदे

माएं, नी माएं ताड़ी, करमां वाले मारदे ॥
ओह करमां, वाले मारदे ते, जीवन सुधारदे ।
माएं, नी माएं ताड़ी, करमां...

कीहने कीहने, मइया तेरा, भवन बनाया ॥
किसने, चंवर झुलाया,
ताड़ी, करमां वाले मारदे ।
ओ माएं...
माएं, नी माएं ताड़ी, करमां...

पंजां पंजां, पांडवां ने, भवन बनाया ॥
अर्जुन, चंवर झुलाया,
ताड़ी, करमां वाले मारदे ।
ओ माएं...
माएं, नी माएं ताड़ी, करमां...

नंगे नंगे, पैरीं राजा, अकबर आया ॥
सोने दा, छत्र चढ़ाया,
ताड़ी, करमां वाले मारदे ।
ओ माएं...
माएं, नी माएं ताड़ी, करमां...

सू्हा, सू्हा चोला, अंग विराजे ॥
केसर, तिलक लगाया,
ताड़ी, करमां वाले मारदे ।
ओ माएं...
माएं, नी माएं ताड़ी, करमां...

मावां, नूं मां, पुत्र देवे ॥
भैणां नूं, वीर मिलावे,
ताड़ी, करमां वाले मारदे ।
ओ माएं...
माएं, नी माएं ताड़ी, करमां...

download bhajan lyrics (11 downloads)