ਕੁੰਡਾ ਖੋਲ੍ਹ ਚਾਮੁੰਡਾ ਮਾਤਾ
ਕੁੰਡਾ, ਖੋਲ੍ਹ ਚਾਮੁੰਡਾ ਮਾਤਾ, ਲੰਬੀਆਂ ਬਾਂਹਵਾਂ ਕਰਕੇ ॥
ਲੰਬੀਆਂ, ਬਾਂਹਵਾਂ ਕਰਕੇ, ਠੰਡੀਆਂ ਛਾਂਵਾਂ ਕਰਕੇ ॥
ਕੁੰਡਾ, ਖੋਲ੍ਹ ਚਾਮੁੰਡਾ ਮਾਤਾ, ਲੰਬੀਆਂ ਬਾਂਹਵਾਂ ਕਰਕੇ ॥
ਨੀ ਮੈਂ, ਗੰਗਾ, ਕਿਨਾਰੇ ਜਾਵਾਂ,
ਓਥੋਂ ਜਲ ਭਰ ਕੇ, ਲਿਆਵਾਂ ॥
ਆਪਣੀ, ਮਾਂ ਦੇ, ਚਰਨ ਧੁਲਾਵਾਂ,
ਲੰਬੀਆਂ ਬਾਂਹਵਾਂ ਕਰਕੇ ॥
ਕੁੰਡਾ, ਖੋਲ੍ਹ ਚਾਮੁੰਡਾ ਮਾਤਾ, ਲੰਬੀਆਂ ਬਾਂਹਵਾਂ...
ਨੀ ਮੈਂ, ਜੰਮੂ, ਸ਼ਹਿਰ ਵੱਲ ਜਾਵਾਂ,
ਓਥੋਂ ਚੁੰਨੀਆਂ, ਲੈ ਕੇ ਆਵਾਂ ॥
ਆਪਣੀ, ਮਾਂ ਨੂੰ, ਚੁੰਨੀਆਂ ਚੜ੍ਹਾਵਾਂ,
ਲੰਬੀਆਂ ਬਾਂਹਵਾਂ ਕਰਕੇ ॥
ਕੁੰਡਾ, ਖੋਲ੍ਹ ਚਾਮੁੰਡਾ ਮਾਤਾ, ਲੰਬੀਆਂ ਬਾਂਹਵਾਂ...
ਨੀ ਮੈਂ, ਸੁਨਿਆਰੇ ਦੀ, ਹੱਟੀ ਵੱਲ ਜਾਵਾਂ,
ਓਥੋਂ ਮਾਂ ਲਈ, ਨੱਥਣੀ ਲਿਆਵਾਂ ॥
ਆਪਣੀ, ਮਾਂ ਨੂੰ, ਨੱਥਣੀ ਪਹਿਨਾਵਾਂ,
ਲੰਬੀਆਂ ਬਾਂਹਵਾਂ ਕਰਕੇ ॥
ਕੁੰਡਾ, ਖੋਲ੍ਹ ਚਾਮੁੰਡਾ ਮਾਤਾ, ਲੰਬੀਆਂ ਬਾਂਹਵਾਂ...
ਨੀ ਮੈਂ, ਹਲਵਾਈ ਦੀ, ਹੱਟੀ ਵੱਲ ਜਾਵਾਂ,
ਓਥੋਂ ਹਲਵਾ, ਪੂਰੀ ਲਿਆਵਾਂ ॥
ਆਪਣੀ, ਮਾਂ ਨੂੰ, ਭੋਗ ਲੁਆਵਾਂ,
ਲੰਬੀਆਂ ਬਾਂਹਵਾਂ ਕਰਕੇ ॥
ਕੁੰਡਾ, ਖੋਲ੍ਹ ਚਾਮੁੰਡਾ ਮਾਤਾ, ਲੰਬੀਆਂ ਬਾਂਹਵਾਂ...
ਧੁਨ- ਜੈ ਮਾਤਾ ਦੀ
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
कुंडा, खोल चामुंडा माता, लंबियां बांहवां करके ॥
लंबियां, बांहवां करके, ठंडियां छांवां करके ॥
कुंडा, खोल चामुंडा माता, लंबियां बांहवां करके ॥
नी मैं, गंगा, किनारे जावां,
ओथों जल भर के, लियावां ॥
अपणी, मां दे, चरण धुलावां,
लंबियां बांहवां करके ॥
कुंडा, खोल चामुंडा माता, लंबियां बांहवां...
नी मैं, जम्मू, शहर वल्ल जावां,
ओथों चुन्नियां, लै के आवां ॥
अपणी, मां नूं, चुन्नियां चढ़ावां,
लंबियां बांहवां करके ॥
कुंडा, खोल चामुंडा माता, लंबियां बांहवां...
नी मैं, सुनियारे दी, हट्टी वल्ल जावां,
ओथों मां लई, नथनी लियावां ॥
अपणी, मां नूं, नथनी पहनावां,
लंबियां बांहवां करके ॥
कुंडा, खोल चामुंडा माता, लंबियां बांहवां...
नी मैं, हलवाई दी, हट्टी वल्ल जावां,
ओथों हलवा, पूरी लियावां ॥
अपणी, मां नूं, भोग लुवावां,
लंबियां बांहवां करके ॥
कुंडा, खोल चामुंडा माता, लंबियां बांहवां...