मैं की की सिफता दसा शिव शंकर दे दरबार दिया / ਮੈਂ ਕੀ ਕੀ ਸਿਫ਼ਤਾਂ ਦੱਸਾਂ ਸ਼ਿਵ, ਸ਼ੰਕਰ ਦੇ ਦਰਬਾਰ ਦੀਆਂ

ਮੈਂ ਕੀ ਕੀ ਸਿਫ਼ਤਾਂ ਦੱਸਾਂ

ਮੈਂ, ਕੀ ਕੀ, ਸਿਫ਼ਤਾਂ ਦੱਸਾਂ,
ਸ਼ਿਵ, ਸ਼ੰਕਰ ਦੇ, ਦਰਬਾਰ ਦੀਆਂ ॥
ਏਹਦੇ, ਦਰ ਦੀਆਂ, ਠੰਡੀਆਂ ਛਾਂਵਾਂ,
ਤੱਪਦੇ, ਹਿਰਦੇ ਨੂੰ, ਠਾਰਦੀਆਂ ॥
ਮੈਂ, ਕੀ ਕੀ, ਸਿਫ਼ਤਾਂ ਦੱਸਾਂ...

ਜਦ, ਗੌਰਾਂ ਨੂੰ, ਵਿਆਹਵਣ ਆਏ ॥
ਭੂਤ, ਪ੍ਰੇਤ, ਬਰਾਤੀ ਆਏ ॥
ਭੂਤ, ਪ੍ਰੇਤ, ਬਰਾਤੀ ਆਏ,
ਸਖੀਆਂ, ਸ਼ਿਵ ਨੂੰ, ਤਾੜ੍ਹਦੀਆਂ...
ਮੈਂ, ਕੀ ਕੀ, ਸਿਫ਼ਤਾਂ ਦੱਸਾਂ...

ਵਿੱਚ, ਜਟਾਵਾਂ, ਗੰਗਾ ਵੱਗਦੀ ॥
ਬੈਲ, ਸਵਾਰੀ, ਚੰਗੀ ਲੱਗਦੀ ॥
ਬੈਲ, ਸਵਾਰੀ, ਚੰਗੀ ਲੱਗਦੀ,
ਸਿਫਤਾਂ, ਤਾਰਣ,ਹਾਰ ਦੀਆਂ...
ਮੈਂ, ਕੀ ਕੀ, ਸਿਫ਼ਤਾਂ ਦੱਸਾਂ...

ਜੈ, ਸ਼ਿਵ ਸ਼ੰਕਰ, ਜੈ ਸ਼ਿਵ ਭੋਲ੍ਹੇ ॥
ਬੰਦ, ਕਿਸਮਤ ਦੇ, ਜਿੰਦਰੇ ਖੋਲ੍ਹੇ ॥
ਬੰਦ, ਕਿਸਮਤ ਦੇ, ਜਿੰਦਰੇ ਖੋਲ੍ਹੇ
ਸਿਫ਼ਤਾਂ, ਬਖਸ਼ਣ, ਹਾਰ ਦੀਆਂ...
ਮੈਂ, ਕੀ ਕੀ, ਸਿਫ਼ਤਾਂ ਦੱਸਾਂ...

ਸਾਫ਼, ਜਿਹਨਾਂ ਦੀਆਂ, ਹੁੰਦੀਆਂ ਨੀਤਾਂ ॥
ਭੋਲ੍ਹੇ, ਨਾਥ ਨਾਲ, ਲਾਉਣ ਪ੍ਰੀਤਾਂ ॥
ਭੋਲ੍ਹੇ, ਨਾਥ ਨਾਲ, ਲਾਉਣ ਪ੍ਰੀਤਾਂ
ਲੈ, ਖੁਸ਼ੀਆਂ, ਸੰਸਾਰ ਦੀਆਂ...
ਮੈਂ, ਕੀ ਕੀ, ਸਿਫ਼ਤਾਂ ਦੱਸਾਂ...

ਦਰ, ਭੋਲ੍ਹੇ ਦੇ, ਝੁੱਲ੍ਹਦੇ ਝੰਡੇ ॥
ਸਭ ਨੂੰ, ਮਿੱਠੀਆਂ, ਮੁਰਾਦਾਂ ਵੰਡੇ ॥
ਸਭ ਨੂੰ, ਮਿੱਠੀਆਂ, ਮੁਰਾਦਾਂ ਵੰਡੇ,
ਸੰਗਤਾਂ, ਅਰਜ਼, ਗੁਜ਼ਾਰਦੀਆਂ...
ਮੈਂ, ਕੀ ਕੀ, ਸਿਫ਼ਤਾਂ ਦੱਸਾਂ...

ਛੱਡ ਦੇ, ਭਗਤਾ, ਦੁਨੀਆਂ ਦਾਰੀ ॥
ਸ਼ਿਵ, ਸ਼ੰਕਰ ਨਾਲ, ਲਾ ਲੈ ਯਾਰੀ ॥
ਸ਼ਿਵ, ਸ਼ੰਕਰ ਨਾਲ, ਲਾ ਲੈ ਯਾਰੀ,
ਤ੍ਰਿਲੋਕੀ, ਸਰਕਾਰ ਦੀਆਂ...
ਮੈਂ, ਕੀ ਕੀ, ਸਿਫ਼ਤਾਂ ਦੱਸਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मैं, क्या क्या, सिफ़तां दस्सां,
शिव, शंकर दे, दरबार दियां ॥
एहदे, दर दियां, ठंडियां छांवां,
तप्पदे, हिरदे नूं, ठारदियां ॥
मैं, क्या क्या, सिफ़तां दस्सां...

जद, गौरां नूं, व्याहवण आए ॥
भूत, प्रेत, बराती आए ॥
भूत, प्रेत, बराती आए,
सखियां, शिव नूं, ताड़दियां...
मैं, क्या क्या, सिफ़तां दस्सां...

विच, जटावां, गंगा वग्गदी ॥
बैल, सवारी, चंगी लग्गदी ॥
बैल, सवारी, चंगी लग्गदी,
सिफ़तां, तारणहार दियां...
मैं, क्या क्या, सिफ़तां दस्सां...

जय, शिव शंकर, जय शिव भोले ॥
बंद, किस्मत दे, जिंदरे खोले ॥
बंद, किस्मत दे, जिंदरे खोले,
सिफ़तां, बख्शणहार दियां...
मैं, क्या क्या, सिफ़तां दस्सां...

साफ़, जिन्हां दियां, हुंदियां नीतां ॥
भोले, नाथ नाल, लाउण प्रीतां ॥
भोले, नाथ नाल, लाउण प्रीतां,
लै, खुशियां, संसार दियां...
मैं, क्या क्या, सिफ़तां दस्सां...

दर, भोले दे, झुल्लदे झंडे ॥
सभ नूं, मिठियां, मुरादां वंडे ॥
सभ नूं, मिठियां, मुरादां वंडे,
संगतां, अरज़, गुज़ारदियां...
मैं, क्या क्या, सिफ़तां दस्सां...

छड्ड दे, भगता, दुनियांदारी ॥
शिव, शंकर नाल, ला लै यारी ॥
शिव, शंकर नाल, ला लै यारी,
त्रिलोकी, सरकार दियां...
मैं, क्या क्या, सिफ़तां दस्सां...

अपलोडर - अनिलरामूर्तिभोपाल

श्रेणी