न रोल माईए मैं रूलणा नहीं /ना रोळ माइए, मैं रुल्लणा नहीं,


ਨਾ ਰੋਲ਼ ਮਾਈਏ ਮੈਂ ਰੁੱਲ੍ਹਣਾ ਨਹੀਂ

ਧੁਨ- ਨਾ ਰੋਲ਼ ਮਾਈਏ ਮੈਂ ਰੁੱਲ ਗਈ ਆਂ
ਨਾ ਰੋਲ਼ ਮਾਈਏ, ਮੈਂ ਰੁੱਲ੍ਹਣਾ ਨਹੀਂ,
ਤੇਰਾ ਦਰਬਾਰ, ਭੁੱਲ੍ਹਣਾ ਨਹੀਂ ॥
ਮੈਂ, ਰੁੱਲ੍ਹਣਾ ਨਹੀਂ, ਮੈਂ ਭੁੱਲ੍ਹਣਾ ਨਹੀਂ ।
ਤੇਰਾ ਦਰਬਾਰ, ਭੁੱਲ੍ਹਣਾ ਨਹੀਂ ।
ਨਾ ਰੋਲ਼ ਮਾਈਏ, ਮੈਂ ਰੁੱਲ੍ਹਣਾ...

ਮਾਂ, ਤੂੰ ਹੀ ਦੁਰਗਾ, ਤੇ ਤੂੰ ਹੀ ਚੰਡੀ ਏ ।
ਮਾਂ, ਲਾਏ ਡੇਰੇ, ਤੂੰ ਬਣਖੰਡੀ ਏ ॥
ਮਾਂ, ਬਗਲਾ ਮੁਖੀ, ਮੈਂ ਰੁੱਲ੍ਹਣਾ ਨਹੀਂ,
ਤੇਰਾ ਦਰਬਾਰ, ਭੁੱਲ੍ਹਣਾ ਨਹੀਂ ।
ਨਾ ਰੋਲ਼ ਮਾਈਏ, ਮੈਂ ਰੁੱਲ੍ਹਣਾ...

ਹਾਂ, ਜੋ ਵੀ ਤੇਰੇ ਦਰ, ਤੇ ਆਵੇ ਅੰਮੀਏ ।
ਹਾਂ, ਮੰਗੀਆਂ ਮੁਰਾਦਾਂ, ਪਾਵੇ ਅੰਮੀਏ ॥
ਮਾਂ, ਜਗ ਤੇ ਤੇਰੀ, ਕੋਈ ਤੁਲਨਾ ਨਹੀਂ,
ਤੇਰਾ ਦਰਬਾਰ, ਭੁੱਲ੍ਹਣਾ ਨਹੀਂ ।
ਨਾ ਰੋਲ਼ ਮਾਈਏ, ਮੈਂ ਰੁੱਲ੍ਹਣਾ...

ਮਾਂ, ਰੰਗ ਪੀਲ਼ਾ, ਹੈ ਤੇਰੇ ਦਰ ਦਾ ।
ਮਾਂ, ਹਾਜ਼ਰੀ ਜਿੱਥੇ, ਸਾਗਰ ਭਰਦਾ ॥
ਮਾਂ, ਗਲ਼ ਨਾਲ ਲਾਅ, ਮੈਂ ਰੁੱਲ੍ਹਣਾ ਨਹੀਂ,
ਤੇਰਾ ਦਰਬਾਰ, ਭੁੱਲ੍ਹਣਾ ਨਹੀਂ ।
ਨਾ ਰੋਲ਼ ਮਾਈਏ, ਮੈਂ ਰੁੱਲ੍ਹਣਾ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

धुन - ना रोळ माइए मैं रुल गई आं

ना रोळ माइए, मैं रुल्लणा नहीं,
तेरा दरबार, भुल्लणा नहीं ॥
मैं, रुल्लणा नहीं, मैं भुल्लणा नहीं ।
तेरा दरबार, भुल्लणा नहीं ।
ना रोळ माइए, मैं रुल्लणा...

मां, तूँ ही दुर्गा, ते तूँ ही चंडी ए ।
मां, लाए डेरे, तूँ बनखंडी ए ॥
मां, बगला मुखी, मैं रुल्लणा नहीं,
तेरा दरबार, भुल्लणा नहीं ।
ना रोळ माइए, मैं रुल्लणा...

हाँ, जो वी तेरे दर, ते आवे अम्मीए ।
हाँ, मंगियां मुरादां, पावे अम्मीए ॥
मां, जग ते तेरी, कोई तुलना नहीं,
तेरा दरबार, भुल्लणा नहीं ।
ना रोळ माइए, मैं रुल्लणा...

मां, रंग पीळा, है तेरे दर दा ।
मां, हाज़री जित्थे, सागर भरदा ॥
मां, गळ नाल ला, मैं रुल्लणा नहीं,
तेरा दरबार, भुल्लणा नहीं ।
ना रोळ माइए, मैं रुल्लणा...

अपलोडर - अनिलरामूर्तिभोपाल