ਆ ਗਈਆਂ ਦਰਬਾਰ ਸੰਗਤਾਂ ਆ ਗਈਆਂ
ਆ ਗਈਆਂ, ਆ ਗਈਆਂ ਦਰਬਾਰ,
ਸੰਗਤਾਂ, ਆ ਗਈਆਂ ॥
ਸਤਿਗੁਰਾਂ ਨੇ, ਚਿੱਠੀਆਂ ਪਈਆਂ x॥
ਸਤਿਗੁਰਾਂ ਨੇ, ਦਰ ਤੇ ਬੁਲਾਈਆਂ x॥
ਜਿਹਨਾਂ ਦਾ, ਸੱਚਾ ਪਿਆਰ,
ਸੰਗਤਾਂ, ਆ ਗਈਆਂ,
ਆ ਗਈਆਂ, ਆ ਗਈਆਂ ਦਰਬਾਰ...
ਸਤਿਗੁਰ ਮੇਰਾ, ਲੱਖਾਂ ਦਾ ਬਾਲੀ x॥
ਗੁਰਾਂ ਦੀ ਸੰਗਤ, ਹੈ ਮਤਵਾਲੀ x॥
ਭਰ ਦੇਂਦਾ ਓਹ, ਝੋਲੀਆਂ ਖਾਲੀ x॥
ਕਰ ਲੈ, ਗੁਰਾਂ ਨਾਲ ਪਿਆਰ,
ਸੰਗਤਾਂ, ਆ ਗਈਆਂ,
ਆ ਗਈਆਂ, ਆ ਗਈਆਂ ਦਰਬਾਰ...
ਦੂਰੋਂ ਦੂਰੋਂ, ਸੰਗਤਾਂ ਆਈਆਂ x॥
ਪ੍ਰੇਮ ਗੁਰਾਂ ਨੇ, ਮਸਤ ਬਣਾਈਆਂ x॥
ਲੈ ਲਓ, ਸੰਗਤੋ ਪਿਆਰ,
ਸੰਗਤਾਂ, ਆ ਗਈਆਂ,
ਆ ਗਈਆਂ, ਆ ਗਈਆਂ ਦਰਬਾਰ...
ਰਲਮਿਲ ਸੰਗਤੋ, ਆਵੋ ਸਾਰੇ x॥
ਗੁਰਾਂ ਦੇ ਦਵਾਰੇ, ਅਜਬ ਨਜ਼ਾਰੇ x॥
ਸਤਿਗੁਰੂ, ਹੋਏ ਦਿਆਲ,
ਸੰਗਤਾਂ, ਆ ਗਈਆਂ,
ਆ ਗਈਆਂ, ਆ ਗਈਆਂ ਦਰਬਾਰ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
आ गईयां, आ गईयां दरबार,
संगतां, आ गईयां ॥
सतिगुरां ने, चिट्ठियां पईयां x॥
सतिगुरां ने, दर ते बुलाईयां x॥
जिन्हां दा, सच्चा प्यार,
संगतां, आ गईयां,
आ गईयां, आ गईयां दरबार...
सतिगुर मेरा, लाखां दा बाली x॥
गुरां दी संगत, है मतवाली x॥
भर देंदा ओह, झोलियां खाली x॥
कर लै, गुरां नाल प्यार,
संगतां, आ गईयां,
आ गईयां, आ गईयां दरबार...
दूरों दूरों, संगतां आईयां x॥
प्रेम गुरां ने, मस्त बनाईयां x॥
लै लो, संगतो प्यार,
संगतां, आ गईयां,
आ गईयां, आ गईयां दरबार...
रलमिल संगतो, आवो सारे x॥
गुरां दे द्वारे, अजब नज़ारे x॥
सतिगुरू, होए दयाल,
संगतां, आ गईयां,
आ गईयां, आ गईयां दरबार...
अपलोडर - अनिलरामूर्तिभोपाल