शिव भोले आये आज गोरा दे विअहून नु

वजिया नगाड़ा पता लगियां जहान नु,
शिव भोले आये आज गोरा दे विअहून नु,

आखियाँ सहेलियां ने किना सोहना शम्भू ऐ,
गोरा गोरा मुखड़ा ते मथे उते चंदन ऐ,
देख के शरमावे गोरा शंकर भगवान नु,
शिव भोले आये आज गोरा दे विअहून नु,

बैल दी सवारी किती होई बोले नाथ ने,
पीती होई भंग एहदी सारी बारात ने,
जिन आते भुत आये भंगडा पाऊं नु,
शिव भोले आये आज गोरा दे विअहून नु,

जिनी वारी गोरा एस जग विच आई ई,
फुला दी माला ओहने शम्भू गल पाई इ,
देवते वी आये आज फूल बरसान नु,
शिव भोले आये आज गोरा दे विअहून नु,

ਵੱਜਿਆ ਨਗਾੜਾ ਪਤਾ ਲੱਗਿਆ ਜਹਾਨ ਨੂੰ,
ਸ਼ਿਵ ਭੋਲੇ ਆਏ ਅੱਜ ਗੌਰਾਂ ਦੇ ਵਿਆਹੁਣ ਨੂੰ x2

ਆਖਿਆ ਸਹੇਲੀਆਂ ਨੇ ਕਿੰਨਾ ਸੋਹਣਾ ਸ਼ੰਭੂ ਏ,,
ਗੋਰਾ ਗੋਰਾ ਮੁੱਖੜਾ ਤੇ ਮੱਥੇ ਉੱਤੇ ਚੰਦ ਏ x2
ਦੇਖ ਕੇ ਸ਼ਰਮਾਵੇ ਗੌਰਾਂ ਸ਼ੰਕਰ ਭਗਵਾਨ ਨੂੰ,
ਸ਼ਿਵ ਭੋਲੇ ਆਏ ਅੱਜ ਗੌਰਾਂ ਦੇ ਵਿਆਹੁਣ ਨੂੰ

ਬੈਲ ਦੀ ਸਵਾਰੀ ਕੀਤੀ ਹੋਈ ਭੋਲੇ ਨਾਥ ਨੇ,,
ਪੀਤੀ ਹੋਈ ਭੰਗ ਏਹਦੀ ਸਾਰੀ ਬਾਰਾਤ ਨੇ x2
ਜਿੰਨ੍ਹ ਅਤੇ ਭੂਤ ਆਏ ਭੰਗੜਾ ਪਾਉਣ ਨੂੰ,
ਸ਼ਿਵ ਭੋਲੇ ਆਏ ਅੱਜ ਗੌਰਾਂ ਦੇ ਵਿਆਹੁਣ ਨੂੰ

ਜਿੰਨੀ ਵਾਰੀ ਗੌਰਾਂ ਇਸ ਜੱਗ ਵਿਚ ਆਈ ਏ,,
ਫੁੱਲਾਂ ਦੀ ਮਾਲਾ ਓਹਨੇ ਸ਼ੰਭੂ ਗੱਲ ਪਾਈ ਏ x2
ਦੇਵਤੇ ਵੀ ਆਏ ਅੱਜ ਫੁੱਲ ਬਰਸਾਨ ਨੂੰ,
ਸ਼ਿਵ ਭੋਲੇ ਆਏ ਅੱਜ ਗੌਰਾਂ ਦੇ ਵਿਆਹੁਣ ਨੂੰ
श्रेणी
download bhajan lyrics (1053 downloads)