दर्शन करने तेरे आजा आजा शेरावालिए / ਦਰਸ਼ਨ ਕਰਨੇ ਤੇਰੇ ਓ ਆਜਾ ਆਜਾ ਸ਼ੇਰਾਂ ਵਾਲੀਏ

ਦਰਸ਼ਨ ਕਰਨੇ ਤੇਰੇ ਓ ਆਜਾ ਆਜਾ ਸ਼ੇਰਾਂ ਵਾਲੀਏ

ਦਰਸ਼ਨ, ਕਰਨੇ ਤੇਰੇ, ਓ ਆਜਾ, ਆਜਾ ਸ਼ੇਰਾਂ ਵਾਲੀਏ ।
ਦਰਸ਼ਨ, ਕਰਨੇ ਤੇਰੇ, ਓ ਆਜਾ, ਆਜਾ ਮੇਹਰਾਂ ਵਾਲੀਏ ॥
ਆਜਾ, ਸ਼ੇਰਾਂ ਵਾਲੀਏ ਮਾਂ, ਆਜਾ ਮੇਹਰਾਂ ਵਾਲੀਏ ॥
ਦਰਸ਼ਨ, ਕਰਨੇ ਤੇਰੇ, ਓ ਆਜਾ, ਆਜਾ ਸ਼ੇਰਾਂ...

ਮੇਰੇ, ਵੇਹੜੇ, ਠੰਢੜੀ ਖੂਹੀ ॥
ਚਰਨ, ਧੁਲਾਣੇ ਤੇਰੇ, ਓ ਆਜਾ, ਆਜਾ ਸ਼ੇਰਾਂ ਵਾਲੀਏ ।
ਦਰਸ਼ਨ, ਕਰਨੇ ਤੇਰੇ, ਓ ਆਜਾ, ਆਜਾ ਸ਼ੇਰਾਂ...

ਮੇਰੇ, ਵੇਹੜੇ, ਚੰਦਨ ਦਾ ਬੂਟਾ ॥
ਤਿਲਕ, ਲਗਾਵਾਂ ਤੈਨੂੰ, ਓ ਆਜਾ, ਆਜਾ ਸ਼ੇਰਾਂ ਵਾਲੀਏ ।
ਦਰਸ਼ਨ, ਕਰਨੇ ਤੇਰੇ, ਓ ਆਜਾ, ਆਜਾ ਸ਼ੇਰਾਂ...

ਮੇਰੇ, ਵੇਹੜੇ, ਫੁੱਲਾਂ ਦੀ ਕਿਆਰੀਆਂ ॥
ਹਾਰ, ਪਹਿਨਾਵਾਂ ਤੈਨੂੰ, ਓ ਆਜਾ, ਆਜਾ ਸ਼ੇਰਾਂ ਵਾਲੀਏ ।
ਦਰਸ਼ਨ, ਕਰਨੇ ਤੇਰੇ, ਓ ਆਜਾ, ਆਜਾ ਸ਼ੇਰਾਂ...

ਚਾਂਦੀ, ਦੀ ਕਟੋਰੀ ਵਿੱਚ, ਜੋਤ ਜਗਾਉਂਦੀ ਆਂ ॥
ਆਰਤੀ, ਗਾਵਾਂ ਤੇਰੀ, ਓ ਆਜਾ, ਆਜਾ ਸ਼ੇਰਾਂ ਵਾਲੀਏ ।
ਦਰਸ਼ਨ, ਕਰਨੇ ਤੇਰੇ, ਓ ਆਜਾ, ਆਜਾ ਸ਼ੇਰਾਂ...

ਮੇਰੇ, ਘਰ ਵਿੱਚ, ਹਲਵਾ ਬਣਿਆ ॥
ਭੋਗ, ਲਗਾਵਾਂ ਤੈਨੂੰ, ਓ ਆਜਾ, ਆਜਾ ਸ਼ੇਰਾਂ ਵਾਲੀਏ ।
ਦਰਸ਼ਨ, ਕਰਨੇ ਤੇਰੇ, ਓ ਆਜਾ, ਆਜਾ ਸ਼ੇਰਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ


Lyrics in Hindi

दर्शन, करने तेरे, ओ आजा, आजा शेरां वालिए ।
दर्शन, करने तेरे, ओ आजा, आजा मेहरां वालिए ॥
आजा, शेरां वालिए मां, आजा मेहरां वालिए ॥
दर्शन, करने तेरे, ओ आजा, आजा शेरां...

मेरे, वेहड़े, ठंडड़ी खूही ॥
चरण, धुलाणे तेरे, ओ आजा, आजा शेरां वालिए ।
दर्शन, करने तेरे, ओ आजा, आजा शेरां...

मेरे, वेहड़े, चंदन दा बूटा ॥
तिलक, लगावां तैनूं, ओ आजा, आजा शेरां वालिए ।
दर्शन, करने तेरे, ओ आजा, आजा शेरां...

मेरे, वेहड़े, फुल्लां दी क्यारियां ॥
हार, पहिनावां तैनूं, ओ आजा, आजा शेरां वालिए ।
दर्शन, करने तेरे, ओ आजा, आजा शेरां...

चांदी, दी कटोरी विच, जोत जगाऊंदी आं ॥
आरती, गावां तेरी, ओ आजा, आजा शेरां वालिए ।
दर्शन, करने तेरे, ओ आजा, आजा शेरां...

मेरे, घर विच, हलवा बनिया ॥
भोग, लगावां तैनूं, ओ आजा, आजा शेरां वालिए ।
दर्शन, करने तेरे, ओ आजा, आजा शेरां...

अपलोडर- अनिलरामूर्तिभोपाल