ओ तां कदे ना डुबदे जी जेहडे़ गुरु प्यारेयां ने तारे / ਓਹ ਤਾਂ ਕਦੇ ਨਾ ਡੁੱਬਦੇ ਜੀ ਜੇਹੜੇ ਗੁਰੂ ਪਿਆਰਿਆਂ ਨੇ ਤਾਰੇ

ਓਹ ਤਾਂ ਕਦੇ ਨਾ ਡੁੱਬਦੇ ਜੀ ਜੇਹੜੇ ਗੁਰੂ ਪਿਆਰਿਆਂ ਨੇ ਤਾਰੇ

ਓਹ ਤਾਂ, ਕਦੇ ਨਾ ਡੁੱਬਦੇ ਜੀ,
ਜੇਹੜੇ, ਗੁਰੂ ਪਿਆਰਿਆਂ ਨੇ ਤਾਰੇ ॥
ਲੱਖਾਂ ਏਥੇ, ਪਾਪੀ ਤਰ ਗਏ ॥ਤੂੰ ਵੀ, ਤਰ ਜਾ ਪਿਆਰੇ,
ਓਹ ਤਾਂ, ਕਦੇ ਨਾ ਡੁੱਬਦੇ ਜੀ, ਜੇਹੜੇ, ਗੁਰੂ...

ਸਿਰ ਤੇ ਰੱਖੇ, ਹੱਥ ਮੇਹਰ ਦਾ, ਸਭ ਨੂੰ ਚਰਣੀ ਲਾਵੇ ।
ਸਭ ਨੂੰ ਚਰਣੀ, ਲਾਵੇ ਦਾਤਾ, ਸਭ ਨੂੰ ਚਰਣੀ ਲਾਵੇ ।
ਨਾਰੀ ਵਾਲਾ, ਸਤਿਗੁਰੂ ਮੇਰਾ, ਸਭ ਨੂੰ ਪਾਰ ਲਗਾਵੇ ।
ਸਭ ਨੂੰ, ਪਾਰ ਲਗਾਵੇ ਸਤਿਗੁਰ, ਸਭ ਨੂੰ ਪਾਰ ਲਗਾਵੇ ।
ਮੀਰਾਂ ਵਾਂਗੂ, ਤੇਰੇ ਬੰਦਿਆ ॥ਹੋ ਜਾਣ ਪਾਰ ਉਤਾਰੇ,
ਓਹ ਤਾਂ, ਕਦੇ ਨਾ ਡੁੱਬਦੇ ਜੀ, ਜੇਹੜੇ, ਗੁਰੂ...

ਦੁਨੀਆਂ ਦੇ, ਕੋਨੇ ਕੋਨੇ ਤੋਂ, ਹਰ ਕੋਈ ਆਉਂਦਾ ਦਰ ਤੇ ।
ਹਰ ਕੋਈ ਆਉਂਦਾ, ਦਰ ਤੇ ਤੇਰੇ, ਹਰ ਕੋਈ ਆਉਂਦਾ ਦਰ ਤੇ ।
ਜੇਹੜਾ ਆਉਂਦਾ, ਓਹੀਓ ਜਾਂਦਾ, ਖ਼ਾਲੀ ਝੋਲੀ ਭਰਕੇ ।
ਓ ਖ਼ਾਲੀ ਝੋਲੀ, ਭਰਕੇ ਜਾਂਦਾ, ਖ਼ਾਲੀ ਝੋਲੀ ਭਰਕੇ ।
ਨਾਰੀ ਵਾਲੇ ਦੇ, ਐਵੀਂ ਤਾਂ ਨੀ ॥ਲੱਗਦੇ ਖ਼ੂਬ ਜੈਕਾਰੇ,
ਓਹ ਤਾਂ, ਕਦੇ ਨਾ ਡੁੱਬਦੇ ਜੀ, ਜੇਹੜੇ, ਗੁਰੂ...

ਭਾਗਾਂ ਵਾਲੇ, ਤਰ ਗਏ ਭਗਤੋ, ਜਿਹਨਾਂ ਨੇ ਨਾਮ ਧਿਆਇਆ ।
ਜਿਹਨਾਂ ਨੇ ਨਾਮ, ਧਿਆਇਆ ਭਗਤੋ, ਜਿਹਨਾਂ ਨੇ ਨਾਮ ਧਿਆਇਆ ।
ਓਹ ਹੈ, ਕੁੱਲ ਦੁਨੀਆਂ ਦਾ ਮਾਲਿਕ, ਭੇਦ ਕਿਸੇ ਨਾ ਪਾਇਆ ।
ਭੇਦ ਕਿਸੇ ਨਾ, ਪਾਇਆ ਭਗਤੋ, ਭੇਦ ਕਿਸੇ ਨਾ ਪਾਇਆ ।
ਧਿਆ ਲੈ ਗੁਰੂ, ਨਾਰੀ ਵਾਲੇ ਨੂੰ ॥ਓਹ ਤੱਪਦੇ ਹਿਰਦੇ ਠਾਰ੍ਹੇ,
ਓਹ ਤਾਂ, ਕਦੇ ਨਾ ਡੁੱਬਦੇ ਜੀ, ਜੇਹੜੇ, ਗੁਰੂ...
ਜੈ ਜੈ ਗੁਰੂਦੇਵ ਨਮਹ

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

ओह तां, कदे ना डुब्बदे जी,
जेहड़े, गुरु प्यारियां ने तारे ॥
लख्खां एथे, पापी तर गए ॥तूं वी, तर जा प्यारे,
ओह तां, कदे ना डुब्बदे जी, जेहड़े, गुरु...

सिर ते रखे, हाथ मेहर दा, सभ नूं चरणी लावे ।
सभ नूं चरणी, लावे दाता, सभ नूं चरणी लावे ।
नारी वाला, सतिगुर मेरा, सभ नूं पार लगावे ।
सभ नूं, पार लगावे सतिगुर, सभ नूं पार लगावे ।
मीरां वांगू, तेरे बंदिया ॥हो जाण पार उतारे,
ओह तां, कदे ना डुब्बदे जी, जेहड़े, गुरु...

दुनियां दे, कोने कोने तों, हर कोई आउंदा दर ते ।
हर कोई आउंदा, दर ते तेरे, हर कोई आउंदा दर ते ।
जेहड़ा आउंदा, ओहीओ जांदा, खाली झोली भरके ।
ओ खाली झोली, भरके जांदा, खाली झोली भरके ।
नारी वाले दे, ऐवीं तां नी ॥लगदे खूब जैकारे,
ओह तां, कदे ना डुब्बदे जी, जेहड़े, गुरु...

भागां वाले, तर गए भगतो, जिन्हां ने नाम धिआया ।
जिन्हां ने नाम, धिआया भगतो, जिन्हां ने नाम धिआया ।
ओह है, कुल दुनियां दा मालिक, भेद किसे ना पाया ।
भेद किसे ना, पाया भगतो, भेद किसे ना पाया ।
धिआ लै गुरु, नारी वाले नूं ॥ओह तप्पदे हिरदे ठार्हे,
ओह तां, कदे ना डुब्बदे जी, जेहड़े, गुरु...

जय जय गुरुदेव नमह
अपलोडर- अनिलरामूर्तिभोपाल