जरा जोतां नूं जरा चुन्नियां नूं चमका दे / ਜ਼ਰਾ ਜੋਤਾਂ ਨੂੰ ਜ਼ਰਾ ਚੁੰਨੀਆਂ ਨੂੰ ਚਮਕਾ ਦੇ

ਜ਼ਰਾ ਜੋਤਾਂ ਨੂੰ ਜ਼ਰਾ ਚੁੰਨੀਆਂ ਨੂੰ ਚਮਕਾ ਦੇ

ਜ਼ਰਾ, ਜੋਤਾਂ ਨੂੰ, ਜ਼ਰਾ ਚੁੰਨੀਆਂ ਨੂੰ, ਚਮਕਾ ਦੇ,
ਸ਼ੇਰਾਂ, ਵਾਲੀ ਮਾਂ, ਦਰਸ਼ ਦਿਖਾ ਦੇ,
ਜੋਤਾਂ, ਵਾਲੀ ਮਾਂ ਦਰਸ਼ ਦਿਖਾ ਦੇ ॥

ਮੈਂ ਜਦੋਂ ਦੀ, ਦਰ ਤੇਰੇ ਆਈ ਆਂ,
ਤੇਰੀ, ਸੋਹਣੀ ਸੋਹਣੀ, ਬਿੰਦੀਆਂ ਲਿਆਈ ਆਂ ॥
ਓ ਜ਼ਰਾ, ਬਿੰਦੀਆਂ ਨੂੰ, ਸੋਹਣੀ ਬਿੰਦੀਆਂ ਨੂੰ, ਚਮਕਾ ਦੇ,
ਸ਼ੇਰਾਂ, ਵਾਲੀ ਮਾਂ, ਦਰਸ਼ ਦਿਖਾ ਦੇ,
ਜੋਤਾਂ, ਵਾਲੀ ਮਾਂ ਦਰਸ਼ ਦਿਖਾ ਦੇ ॥
ਜ਼ਰਾ, ਜੋਤਾਂ ਨੂੰ, ਜ਼ਰਾ ਚੁੰਨੀਆਂ ਨੂੰ, ਚਮਕਾ ਦੇ...

ਮੈਂ ਜਦੋਂ ਦੀ, ਦਰ ਤੇਰੇ ਆਈ ਆਂ,
ਸੋਹਣੇ, ਫੁੱਲਾਂ ਵਾਲੇ, ਹਾਰ ਲਿਆਈ ਆਂ ॥
ਓ ਜ਼ਰਾ, ਫ਼ੁੱਲਾਂ ਨੂੰ, ਮਈਆ ਹਾਰਾਂ ਨੂੰ, ਮਹਿਕਾ ਦੇ,
ਸ਼ੇਰਾਂ, ਵਾਲੀ ਮਾਂ, ਦਰਸ਼ ਦਿਖਾ ਦੇ,
ਜੋਤਾਂ, ਵਾਲੀ ਮਾਂ ਦਰਸ਼ ਦਿਖਾ ਦੇ ॥
ਜ਼ਰਾ, ਜੋਤਾਂ ਨੂੰ, ਜ਼ਰਾ ਚੁੰਨੀਆਂ ਨੂੰ, ਚਮਕਾ ਦੇ...

ਮੈਂ ਜਦੋਂ ਦੀ, ਦਰ ਤੇਰੇ ਆਈ ਆਂ,
ਤੇਰਾ, ਲਾਲ ਲਾਲ, ਚੂੜਾ ਲਿਆਈ ਆਂ ॥
ਓ ਜ਼ਰਾ, ਚੂੜੇ ਨੂੰ, ਸੋਹਣੇ ਚੂੜੇ ਨੂੰ, ਚਮਕਾ ਦੇ,
ਸ਼ੇਰਾਂ, ਵਾਲੀ ਮਾਂ, ਦਰਸ਼ ਦਿਖਾ ਦੇ,
ਜੋਤਾਂ, ਵਾਲੀ ਮਾਂ ਦਰਸ਼ ਦਿਖਾ ਦੇ ॥
ਜ਼ਰਾ, ਜੋਤਾਂ ਨੂੰ, ਜ਼ਰਾ ਚੁੰਨੀਆਂ ਨੂੰ, ਚਮਕਾ ਦੇ...

ਮੈਂ ਜਦੋਂ ਦੀ, ਦਰ ਤੇਰੇ ਆਈ ਆਂ,
ਤੇਰੀ, ਘੁੰਘਰੂ ਵਾਲੀ, ਪਾਇਲ ਲਿਆਈ ਆਂ ॥
ਓ ਜ਼ਰਾ, ਪਾਇਲ ਨੂੰ, ਜ਼ਰਾ ਘੁੰਘਰੂਆਂ ਨੂੰ, ਛਣਕਾ ਦੇ,
ਸ਼ੇਰਾਂ, ਵਾਲੀ ਮਾਂ, ਦਰਸ਼ ਦਿਖਾ ਦੇ,
ਜੋਤਾਂ, ਵਾਲੀ ਮਾਂ ਦਰਸ਼ ਦਿਖਾ ਦੇ ॥
ਜ਼ਰਾ, ਜੋਤਾਂ ਨੂੰ, ਜ਼ਰਾ ਚੁੰਨੀਆਂ ਨੂੰ, ਚਮਕਾ ਦੇ...

ਮੈਂ ਜਦੋਂ ਦੀ, ਦਰ ਤੇਰੇ ਆਈ ਆਂ,
ਤੇਰੀ, ਲਾਲ ਲਾਲ, ਚੁੰਨਰੀ / ਚੋਲਾ ਲਿਆਈ ਆਂ ॥
ਓ ਜ਼ਰਾ, ਚੁੰਨਰੀ ਨੂੰ, ਸੂਹੇ ਚੋਲੇ ਨੂੰ, ਚਮਕਾ ਦੇ,
ਸ਼ੇਰਾਂ, ਵਾਲੀ ਮਾਂ, ਦਰਸ਼ ਦਿਖਾ ਦੇ,
ਜੋਤਾਂ, ਵਾਲੀ ਮਾਂ ਦਰਸ਼ ਦਿਖਾ ਦੇ ॥
ਜ਼ਰਾ, ਜੋਤਾਂ ਨੂੰ, ਜ਼ਰਾ ਚੁੰਨੀਆਂ ਨੂੰ, ਚਮਕਾ ਦੇ...

ਮੈਂ ਜਦੋਂ ਦੀ, ਦਰ ਤੇਰੇ ਆਈ ਆਂ,
ਹਲਵਾ, ਪੂਰੀ ਦਾ, ਭੋਗ ਲਿਆਈ ਆਂ ॥
ਓ ਜ਼ਰਾ, ਹਲਵੇ ਨੂੰ, ਜ਼ਰਾ ਪੂਰੀ ਨੂੰ, ਭੋਗ ਲਗਾ ਦੇ,
ਸ਼ੇਰਾਂ, ਵਾਲੀ ਮਾਂ, ਦਰਸ਼ ਦਿਖਾ ਦੇ,
ਜੋਤਾਂ, ਵਾਲੀ ਮਾਂ ਦਰਸ਼ ਦਿਖਾ ਦੇ ॥
ਜ਼ਰਾ, ਜੋਤਾਂ ਨੂੰ, ਜ਼ਰਾ ਚੁੰਨੀਆਂ ਨੂੰ, ਚਮਕਾ ਦੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

ज़रा, जोतां नूं, ज़रा चुन्नियां नूं, चमका दे,
शेरां, वाली मां, दरश दिखा दे,
जोतां, वाली मां दरश दिखा दे ॥

मैं जदों दी, दर तेरे आई आं,
तेरी, सोहणी सोहणी, बिंदियां लिआई आं ॥
ओ ज़रा, बिंदियां नूं, सोहणी बिंदियां नूं, चमका दे,
शेरां, वाली मां, दरश दिखा दे,
जोतां, वाली मां दरश दिखा दे ॥
ज़रा, जोतां नूं, ज़रा चुन्नियां नूं, चमका दे...

मैं जदों दी, दर तेरे आई आं,
सोहणे, फुल्लां वाले, हार लिआई आं ॥
ओ ज़रा, फुल्लां नूं, मईआ हारां नूं, महिका दे,
शेरां, वाली मां, दरश दिखा दे,
जोतां, वाली मां दरश दिखा दे ॥
ज़रा, जोतां नूं, ज़रा चुन्नियां नूं, चमका दे...

मैं जदों दी, दर तेरे आई आं,
तेरा, लाल लाल, चूड़ा लिआई आं ॥
ओ ज़रा, चूड़े नूं, सोहणे चूड़े नूं, चमका दे,
शेरां, वाली मां, दरश दिखा दे,
जोतां, वाली मां दरश दिखा दे ॥
ज़रा, जोतां नूं, ज़रा चुन्नियां नूं, चमका दे...

मैं जदों दी, दर तेरे आई आं,
तेरी, घुंघरू वाली, पायल लिआई आं ॥
ओ ज़रा, पायल नूं, ज़रा घुंघरूआं नूं, छनका दे,
शेरां, वाली मां, दरश दिखा दे,
जोतां, वाली मां दरश दिखा दे ॥
ज़रा, जोतां नूं, ज़रा चुन्नियां नूं, चमका दे...

मैं जदों दी, दर तेरे आई आं,
तेरी, लाल लाल, चुन्नरी / चोला लिआई आं ॥
ओ ज़रा, चुन्नरी नूं, सूहे चोले नूं, चमका दे,
शेरां, वाली मां, दरश दिखा दे,
जोतां, वाली मां दरश दिखा दे ॥
ज़रा, जोतां नूं, ज़रा चुन्नियां नूं, चमका दे...

मैं जदों दी, दर तेरे आई आं,
हलवा, पूरी दा, भोग लिआई आं ॥
ओ ज़रा, हलवे नूं, ज़रा पूरी नूं, भोग लगा दे,
शेरां, वाली मां, दरश दिखा दे,
जोतां, वाली मां दरश दिखा दे ॥
ज़रा, जोतां नूं, ज़रा चुन्नियां नूं, चमका दे...

अपलोडर- अनिलरामूर्तिभोपाल

download bhajan lyrics (10 downloads)