ਆਜਾ ਦਾਤੀਏ ਤੇਰੀਆਂ ਉੱਡੀਕਾਂ ਨੇ
ਓ ਆਜਾ... ਦਾਤੀਏ... ਤੇਰੀਆਂ... ਹੀ ਉੱਡੀਕਾਂ ਨੇ ॥
ਓ ਕਾਹਨੂੰ, ਪਾਈਆਂ, ਤੂੰ ਲੰਮੀਆਂ, ਤਾਰੀਖਾਂ ਨੇ ॥
ਤੂੰ ਕੀ ਜਾਣੇ, ਕੀ ਹੁੰਦੀਆਂ, ਉੱਡੀਕਾਂ ਨੇ ।
ਓ ਆਜਾ... ਦਾਤੀਏ... ਤੇਰੀਆਂ... ਹੀ ਉੱਡੀਕਾਂ ਨੇ ॥
ਓ ਜੈ ਜੈ ਮਾਂ, ਜੈ ਜੈ ਮਾਂ, ਓ ਜੈ ਜੈ ਮਾਂ, ਜੈ ਜੈ ਮਾਂ ।
ਓ ਆਜਾ ਮਾਂ, ਆਜਾ ਮਾਂ, ਓ ਆਜਾ ਮਾਂ, ਆਜਾ ਮਾਂ ।
ਓ ਚਿੱਠੀ, ਪਾ ਕੇ ਮੈਂ, ਲਈਆਂ, ਤਾਰੀਖਾਂ ਨੇ ॥
ਓ ਆਜਾ... ਦਾਤੀਏ... ਤੇਰੀਆਂ... ਹੀ ਉੱਡੀਕਾਂ...
ਓ ਮੇਰਾ, ਦਿਲ ਚਾਹੇ, ਮੇਰੇ ਘਰ, ਆਜਾ ਮਾਂ ।
ਮੇਰੇ, ਘਰ ਆਜਾ ਮਾਂ, ਓ ਮੇਰੇ, ਦਰ ਆਜਾ ਮਾਂ ॥
ਓ ਕੰਧਾਂ, ਉੱਤੇ ਮੈਂ, ਪਾਈਆਂ, ਲੀਹਕਾਂ ਨੇ ।
ਓ ਕਾਹਨੂੰ, ਪਾਈਆਂ, ਤੂੰ ਲੰਮੀਆਂ, ਤਰੀਖਾਂ ਨੇ ।
ਓ ਆਜਾ... ਦਾਤੀਏ... ਤੇਰੀਆਂ... ਹੀ ਉੱਡੀਕਾਂ...
ਗੌਰਾਂ, ਮੰਨਿਆਂ ਏ ਵੈਸ਼ਣੋਂ, ਮੰਨਿਆ ਏ ਮਾਂ ।
ਚਿੰਤਾ, ਪੁਰਨੀ ਵੀ ਤੈਨੂੰ, ਮੰਨਿਆਂ ਏ ਮਾਂ ॥
ਓ ਮੈਂ ਤਾਂ, ਰਾਹਾਂ ਵਿੱਚ, ਵਿਛਾਈਆਂ, ਪਲਕਾਂ ਨੇ ।
ਓ ਕਾਹਨੂੰ, ਪਾਈਆਂ, ਤੂੰ ਲੰਮੀਆਂ, ਤਰੀਖਾਂ ਨੇ ।
ਓ ਆਜਾ... ਦਾਤੀਏ... ਤੇਰੀਆਂ... ਹੀ ਉੱਡੀਕਾਂ...
ਤੇਰੇ, ਦਰ ਦੀ, ਮਾਂ ਸ਼ਾਨ, ਨਿਰਾਲੀ ਏ ।
ਮੇਰੀ, ਮਈਆ ਤਾਂ, ਬੜੀ ਭੋਲ਼ੀ, ਭਾਲੀ ਏ ॥
ਓ ਅਸੀਂ, ਲਾ ਕੇ ਬੈਠੇ, ਡਾਹਢੀਆਂ, ਪ੍ਰੀਤਾਂ ਨੇ ।
ਓ ਕਾਹਨੂੰ, ਪਾਈਆਂ, ਤੂੰ ਲੰਮੀਆਂ, ਤਰੀਖਾਂ ਨੇ ।
ਓ ਆਜਾ... ਦਾਤੀਏ... ਤੇਰੀਆਂ... ਹੀ ਉੱਡੀਕਾਂ...
ਆਪਣੇ, ਭਗਤਾਂ, ਦੀ ਕਰਦੀ, ਰੱਖ,ਵਾਲੀ ਹੈ ਮਾਂ ।
ਮੇਰੀ, ਮਈਆ ਤਾਂ, ਬੜੀ ਮਮਤਾ, ਵਾਲੀ ਹੈ ਮਾਂ ॥
ਓ ਤੇਰੇ, ਦਰ ਤੋਂ ਹੀ, ਝੋਲੀਆਂ, ਭਰਦੀਆਂ ਨੇ ।
ਓ ਕਾਹਨੂੰ, ਪਾਈਆਂ, ਤੂੰ ਲੰਮੀਆਂ, ਤਰੀਖਾਂ ਨੇ ।
ਓ ਆਜਾ... ਦਾਤੀਏ... ਤੇਰੀਆਂ... ਹੀ ਉੱਡੀਕਾਂ...
ਤੇਰੇ, ਦਰਸ਼ਨ, ਦਾ ਮੈਨੂੰ, ਚੜ੍ਹਿਆ ਏ ਚਾਅ ।
ਆ ਕੇ, ਇੱਕ ਵਾਰੀ ਤੂੰ, ਮੈਨੂੰ ਦਰਸ਼ ਦਿਖਾ ॥
ਓ ਘਰ, ਫ਼ੇਰਾ ਤੂੰ, ਪਾ ਜਾ, ਗਰੀਬਾਂ ਦੇ ।
ਓ ਕਾਹਨੂੰ, ਪਾਈਆਂ, ਤੂੰ ਲੰਮੀਆਂ, ਤਰੀਖਾਂ ਨੇ ।
ਓ ਆਜਾ... ਦਾਤੀਏ... ਤੇਰੀਆਂ... ਹੀ ਉੱਡੀਕਾਂ...
ਮੇਰੀ, ਚਾਹਤ ਹੈ, ਮੈਨੂੰ ਤੂੰ, ਮਿਲ ਜਾਏ ਮਾਂ ।
ਮੇਰਾ ਬੰਦ, ਨਸੀਬਾ ਵੀ, ਖੁੱਲ੍ਹ ਜਾਏ ਮਾਂ ॥
ਤੂੰ ਕੀ, ਜਾਣੇ ਕੀ, ਸੱਚੀਆਂ, ਪ੍ਰੀਤਾਂ ਨੇ ।
ਓ ਕਾਹਨੂੰ, ਪਾਈਆਂ, ਤੂੰ ਲੰਮੀਆਂ, ਤਰੀਖਾਂ ਨੇ ।
ਓ ਆਜਾ... ਦਾਤੀਏ... ਤੇਰੀਆਂ... ਹੀ ਉੱਡੀਕਾਂ...
ਜੈ ਮਾਤਾ ਦੀ
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
ओ आजा... दातिए... तेरियां... ही उडीकां ने ॥
ओ काहनूं, पाईयां, तूं लम्मियां, तारीखां ने ॥
तूं की जाणे, की हुंदियां, उडीकां ने ।
ओ आजा... दातिए... तेरियां... ही उडीकां ने ॥
ओ जय जय मां, जय जय मां, ओ जय जय मां, जय जय मां ।
ओ आजा मां, आजा मां, ओ आजा मां, आजा मां ।
ओ चिट्ठी, पा के मैं, लईयां, तारीखां ने ॥
ओ आजा... दातिए... तेरियां... ही उडीकां...
ओ मेरा, दिल चाहे, मेरे घर, आजा मां ।
मेरे, घर आजा मां, ओ मेरे, दर आजा मां ॥
ओ कंधां, उत्ते मैं, पाईयां, लीहकां ने ।
ओ काहनूं, पाईयां, तूं लम्मियां, तारीखां ने ।
ओ आजा... दातिए... तेरियां... ही उडीकां...
गौरां, मन्नियां ए वैष्णों, मन्नियां ए मां ।
चिंता, पुरनी वी तैनूं, मन्नियां ए मां ॥
ओ मैं तां, राहां विच, विछाईयां, पलकां ने ।
ओ काहनूं, पाईयां, तूं लम्मियां, तारीखां ने ।
ओ आजा... दातिए... तेरियां... ही उडीकां...
तेरे, दर दी, मां शान, निराली ए ।
मेरी, मईआ तां, बड़ी भोली, भाली ए ॥
ओ असीं, ला के बैठे, डाढ़ियां, प्रीतां ने ।
ओ काहनूं, पाईयां, तूं लम्मियां, तारीखां ने ।
ओ आजा... दातिए... तेरियां... ही उडीकां...
अपने, भगतां, दी करदी, रखवाली है मां ।
मेरी, मईआ तां, बड़ी ममता, वाली है मां ॥
ओ तेरे, दर तों ही, झोलियां, भरदियां ने ।
ओ काहनूं, पाईयां, तूं लम्मियां, तारीखां ने ।
ओ आजा... दातिए... तेरियां... ही उडीकां...
तेरे, दर्शन, दा मैनूं, चढ़िया ए चाव ।
आ के, इक वारी तूं, मैनूं दरश दिखा ॥
ओ घर, फेरा तूं, पा जा, गरीबां दे ।
ओ काहनूं, पाईयां, तूं लम्मियां, तारीखां ने ।
ओ आजा... दातिए... तेरियां... ही उडीकां...
मेरी, चाहत है, मैनूं तूं, मिल जाए मां ।
मेरा बंद, नसीबा वी, खुल जाए मां ॥
तूं की, जाणे की, सच्चियां, प्रीतां ने ।
ओ काहनूं, पाईयां, तूं लम्मियां, तारीखां ने ।
ओ आजा... दातिए... तेरियां... ही उडीकां...
जय माता दी
अपलोडर- अनिलरामूर्तिभोपाल