होईआं शेरांवाली दिन रहमतां / ਹੋਈਆਂ ਸ਼ੇਰਾਂਵਾਲੀ ਦੀਆਂ ਰਹਿਮਤਾਂ

ਹੋਈਆਂ ਸ਼ੇਰਾਂਵਾਲੀ ਦੀਆਂ ਰਹਿਮਤਾਂ

( ਜੇ ਮੈਂ ਵੇਖਾਂ, ਅਮਲਾਂ ਵੱਲੇ, ਤਾਂ ਕੁਝ ਨਹੀਂ, ਮੇਰੇ ਪੱਲੇ,
ਜੇ ਮੈਂ ਵੇਖਾਂ, ਰਹਿਮਤ ਤੇਰੀ, ਤਾਂ ਬੱਲੇ, ਬੱਲੇ, ਬੱਲੇ ॥)

ਹੋਈਆਂ, ਸ਼ੇਰਾਂ, ਵਾਲੀ ਦੀਆਂ ਰਹਿਮਤਾਂ ॥
ਰੁੱਲਣੇ ਤੋਂ, ਬੱਚ ਗਏ ਆਂ, ਤਾਂ ॥
ਓ ਬੜੀ, ਮੇਹਰਬਾਨੀ, ਤੇਰੀ ਦਾਤੀਏ... ॥
ਫੜ੍ਹ ਲਈ, ਗਰੀਬਾਂ ਦੀ ਤੂੰ, ਬਾਂਹ...
ਹੋਈਆਂ, ਸ਼ੇਰਾਂ ਵਾਲੀ ਦੀਆਂ...

ਖਾਧੀਆਂ, ਜ਼ਮਾਨੇ ਦੀਆਂ, ਠੋਕਰਾਂ ਵਥੇਰੀਆਂ ।
ਆਖ਼ਿਰ, ਨੂੰ ਨਜ਼ਰਾਂ, ਕਰਮ, ਹੋਈਆਂ ਤੇਰੀਆਂ ॥
ਓ ਕੀਤਾ ਤੂੰ, ਪਿਆਰ ਐਨਾ ਦਾਤੀਏ... ॥
ਬੱਚਿਆਂ ਨੂੰ, ਜਿੱਦਾਂ, ਕਰੇ ਮਾਂ...
ਹੋਈਆਂ, ਸ਼ੇਰਾਂ ਵਾਲੀ ਦੀਆਂ...

ਐਵੀਂ, ਤਾਂ ਨੀ ਹੁੰਦੀ, ਵਡਿਆਈ, ਮੇਰੀ ਮਾਤ ਦੀ ।
ਸਾਨੂੰ ਪੁੱਛੋ, ਮਈਆ ਜੀ ਨੇ, ਦਿੱਤਾ ਕਿੰਨਾ ਸਾਥ ਜੀ ॥
ਓ ਕਿੱਦਾਂ ਦੇਣਾ, ਦੇਵਾਂ ਤੇਰਾ, ਦਾਤੀਏ... ॥
ਆਉਂਦੀਆਂ ਨਾ, ਮੈਨੂੰ, ਸਮਝਾਂ...
ਹੋਈਆਂ, ਸ਼ੇਰਾਂ ਵਾਲੀ ਦੀਆਂ...

ਲੱਖ ਲੱਖ, ਮਈਆ ਤੇਰਾ, ਸ਼ੁਕਰ ਗੁਜ਼ਾਰਦੇ ।
ਹੁਣ ਅਸੀਂ, ਕਿਸੇ ਦੇ, ਹਰਾਇਆਂ ਨਹੀਂਓਂ ਹਾਰਦੇ ॥
ਓ ਸਾਡੀਆਂ, ਜਿੱਤਾਂ ਚ, ਸ਼ੇਰਾਂ ਵਾਲੀਏ... ॥
ਹਰ ਵੇਲੇ, ਹੋਣਾ ਤੇਰਾ, ਨਾਂਅ...
ਹੋਈਆਂ, ਸ਼ੇਰਾਂ ਵਾਲੀ ਦੀਆਂ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

होइयां शेरां वाली दियां रहमतां

( जे मैं वेखां, अमलां वल्ले, तां कुछ नहीं, मेरे पल्ले,
जे मैं वेखां, रहमत तेरी, तां बल्ले, बल्ले, बल्ले ॥ )

होइयां, शेरां, वाली दियां रहमतां ॥
रुल्लणे तों, बच गए आं, तां ॥
ओ बड़ी, मेहरबानी, तेरी दातिए... ॥
फड़ ली, गरीबां दी तूं, बांह...
होइयां, शेरां वाली दियां...

खाधियां, ज़माने दियां, ठोकरां वथेरीयां ।
आख़िर, नूं नज़रां, करम, होइयां तेरीयां ॥
ओ कीता तूं, प्यार ऐना दातिए... ॥
बच्चियां नूं, जिदां, करे मां...
होइयां, शेरां वाली दियां...

ऐवीं, तां नी हुंदी, वडियाई, मेरी मात दी ।
सानूं पुछ्छो, मईआ जी ने, दित्ता किन्ना साथ जी ॥
ओ किदां देना, देवां तेरा, दातिए... ॥
आउंदियां ना, मैनूं, समझां...
होइयां, शेरां वाली दियां...

लख लख, मईआ तेरा, शुक्र गुज़ारदे ।
हुण असीं, किसे दे, हराइयां नहींओं हारदे ॥
ओ साडियां, जित्तां च, शेरां वालिए... ॥
हर वेले, होना तेरा, नांअ...
होइयां, शेरां वाली दियां...

अपलोडर - अनिलरामूर्तिभोपाल