ਜੇਹਨੂੰ ਜੇਹਨੂਂ ਚੜ੍ਹ ਜਾਂਦਾ ਰੰਗ ਹਾਰਾਂ ਵਾਲੇ ਦਾ
ਜੇਹਨੂੰ ਜੇਹਨੂੰ, ਚੜ੍ਹ ਜਾਂਦਾ, ਰੰਗ, ਹਾਰਾਂ ਵਾਲੇ ਦਾ ॥
ਓਹੀਓ, ਬਣ ਜਾਂਦਾ ਏ, ਮਲੰਗ, ਹਾਰਾਂ ਵਾਲੇ ਦਾ ॥
ਸਤਿਗੁਰੂ, ਕਰ ਦੇਂਦੇ, ਵਾਰੇ ਨਿਆਰੇ ।
ਭਵ, ਸਾਗਰ ਤੋਂ, ਪਾਰ ਉਤਾਰੇ ॥
ਤਾਰਣ ਦਾ, ਵੱਖਰਾ ਹੀ, ਢੰਗ, ਹਾਰਾਂ ਵਾਲੇ ਦਾ ।
ਜੇਹਨੂੰ ਜੇਹਨੂੰ, ਚੜ੍ਹ ਜਾਂਦਾ, ਰੰਗ...
ਸਤਿਗੁਰੂ, ਜੀ ਅਸੀਂ, ਬੱਚੜੇ ਤੇਰੇ ।
ਚਰਨਾਂ, ਦੇ ਸਾਨੂੰ, ਰੱਖ ਲੈ ਨੇੜੇ ॥
ਓ ਰਹਿਣਾ, ਤੇਰੀ ਬਣ ਕੇ, ਮਲੰਗ, ਹਾਰਾਂ ਵਾਲਿਆ ।
ਜੇਹਨੂੰ ਜੇਹਨੂੰ, ਚੜ੍ਹ ਜਾਂਦਾ, ਰੰਗ...
ਹਾਰਾਂ, ਵਾਲਿਆ ਤੂੰ, ਮੇਹਰਾਂ ਕਰਦੇ ।
ਖੁਸ਼ੀਆਂ ਦੇ, ਨਾਲ ਸਾਡੀਆਂ, ਝੋਲੀਆਂ ਭਰ ਦੇ ॥
ਤੇਰੇ ਕੋਲੋਂ, ਕਾਹਦੀ ਸਾਨੂੰ, ਸੰਗ, ਹਾਰਾਂ ਵਾਲਿਆ ।
ਜੇਹਨੂੰ ਜੇਹਨੂੰ, ਚੜ੍ਹ ਜਾਂਦਾ, ਰੰਗ...
ਦਰ, ਤੇਰੇ ਤੇ, ਹਾਜ਼ਰੀਆਂ ਲਾਵਾਂ ॥
ਰੱਜ, ਰੱਜ ਕੇ ਤੇਰਾ, ਦਰਸ਼ਨ ਪਾਵਾਂ ॥
ਚੜ੍ਹੇ ਸਾਨੂੰ, ਗੂੜ੍ਹਾ ਗੂੜ੍ਹਾ, ਰੰਗ ਹਾਰਾਂ ਵਾਲਿਆ ।
ਜੇਹਨੂੰ ਜੇਹਨੂੰ, ਚੜ੍ਹ ਜਾਂਦਾ, ਰੰਗ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जेहनूं जेहनूं चढ़ जांदा रंग हारां वाले दा
जेहनूं जेहनूं, चढ़ जांदा, रंग, हारां वाले दा ॥
ओहीओ, बन जांदा ए, मलंग, हारां वाले दा ॥
सतिगुरु, कर देन्दे, वारे न्यारे ।
भव, सागर तों, पार उतारे ॥
तारण दा, वखरा ही, ढंग, हारां वाले दा ।
जेहनूं जेहनूं, चढ़ जांदा, रंग...
सतिगुरु, जी असीं, बच्चड़े तेरे ।
चरणां, दे सानूं, रख लै नेड़े ॥
ओ रहिणा, तेरी बन के, मलंग, हारां वालिया ।
जेहनूं जेहनूं, चढ़ जांदा, रंग...
हारां, वालिया तूं, मेहरां करदे ।
खुशियां दे, नाल साडियां, झोलियां भर दे ॥
तेरे कोलों, काहदी सानूं, संग, हारां वालिया ।
जेहनूं जेहनूं, चढ़ जांदा, रंग...
दर, तेरे ते, हाज़रियां लावां ॥
रज्ज, रज्ज के तेरा, दर्शन पावां ॥
चढ़े सानूं, गूढ़ा गूढ़ा, रंग हारां वालिया ।
जेहनूं जेहनूं, चढ़ जांदा, रंग...
अपलोडर - अनिलरामूर्तिभोपाल