मैनु माँ चाहीदी सी मैनु माँ मिल गई / ਮੈਨੂੰ ਮਾਂ ਚਾਹੀਦੀ ਸੀ ਮੈਨੂੰ ਮਾਂ ਮਿਲ ਗਈ

ਮੈਨੂੰ ਮਾਂ ਚਾਹੀਦੀ ਸੀ ਮੈਨੂੰ ਮਾਂ ਮਿਲ ਗਈ

( ਤੇਰੇ ਦਰ ਤੋਂ, ਖ਼ਾਲੀ ਨਾ, ਕੋਈ ਮੁੜਿਆ,
ਤੂੰ ਸਭ ਦੀ, ਝੋਲੀ, ਭਰ ਦਿੱਤੀ ।
ਮੈਂ ਤਾਂ, ਤੈਨੂੰ ਹੀ ਮਾਂ, ਮੰਗਿਆਂ ਸੀ,
ਤੂੰ ਇੱਛਾ, ਓਹ ਵੀ, ਪੂਰੀ ਕਰ ਦਿੱਤੀ ॥)

ਓਹਦੇ, ਚਰਨਾਂ ਦੇ, ਵਿੱਚ ਮੈਨੂੰ, ਥਾਂ ਮਿਲ ਗਈ ॥
ਓ ਮੈਨੂੰ, ਮਾਂ ਚਾਹੀਦੀ ਸੀ, ਮੈਨੂੰ ਮਾਂ ਮਿਲ ਗਈ ॥
ਬੋਹੜਾਂ, ਵਾਲੀ ਮੈਨੂੰ, ਠੰਢੀ ਠੰਢੀ, ਛਾਂ ਮਿਲ ਗਈ ॥
ਓ ਮੈਨੂੰ ਮਾਂ, ਚਾਹੀਦੀ ਸੀ, ਮੈਨੂੰ ਮਾਂ, ਮਿਲ ਗਈ ॥

ਹੱਥ ਫੜ੍ਹ, ਮੇਰਾ ਮੈਨੂੰ, ਦੁੱਖਾਂ ਤੋਂ, ਬਚਾ ਲਿਆ ॥
ਆਪਣਾ, ਬਣਾ ਕੇ ਮੈਨੂੰ, ਗਲ਼ ਨਾਲ ਲਾ ਲਿਆ
ਹਰ, ਪਾਸੇ ਜਦੋਂ, ਮੈਨੂੰ ਕੋਰੀ, ਨਾਂਹ ਮਿਲ ਗਈ ॥
ਓ ਮੈਨੂੰ ਮਾਂ, ਚਾਹੀਦੀ ਸੀ, ਮੈਨੂੰ ਮਾਂ, ਮਿਲ ਗਈ ॥
ਓਹਦੇ, ਚਰਨਾਂ ਦੇ, ਵਿੱਚ ਮੈਨੂੰ, ਥਾਂ ਮਿਲ...

ਸਾਰਾ ਜੱਗ, ਘੁੰਮ ਕੇ ਮੈਂ, ਦਰ ਤੇਰੇ, ਆ ਗਿਆ ॥
ਬਿਨਾਂ, ਮੰਗਿਆਂ ਹੀ ਮੈਂ ਤਾਂ, ਸਭ ਕੁਝ, ਪਾ ਗਿਆ ॥
ਚਿੰਤਾ, ਪੁਰਨੀ ਦੀ, ਜਦੋਂ ਮੈਂਨੂੰ, ਹਾਂ ਮਿਲ ਗਈ ।
ਵੈਸ਼ਣੋਂ, ਰਾਣੀ ਦੀ, ਜਦੋਂ ਮੈਂਨੂੰ, ਹਾਂ ਮਿਲ ਗਈ ।
ਓ ਮੈਨੂੰ ਮਾਂ, ਚਾਹੀਦੀ ਸੀ, ਮੈਨੂੰ ਮਾਂ, ਮਿਲ ਗਈ ॥
ਓਹਦੇ, ਚਰਨਾਂ ਦੇ, ਵਿੱਚ ਮੈਨੂੰ, ਥਾਂ ਮਿਲ...

ਸਭ ਦਿਆਂ, ਦਿਲਾਂ ਦੀਆਂ, ਆਪੇ ਹੀ, ਮਾਂ ਜਾਣਦੀ ॥
ਮਣੀ ਜੇਹੇ, ਨਿਮਾਣੇ ਨੂੰ ਏਹ, ਅਕਲ ਹੈ ਮਾਣਦੀ ॥
ਮਾਂ ਦੇ, ਲਾਡਲੇ ਨੂੰ, ਗੋਦੀ ਵਿੱਚ, ਥਾਂ ਮਿਲ ਗਈ ॥
ਓ ਮੈਨੂੰ ਮਾਂ, ਚਾਹੀਦੀ ਸੀ, ਮੈਨੂੰ ਮਾਂ, ਮਿਲ ਗਈ ॥
ਓਹਦੇ, ਚਰਨਾਂ ਦੇ, ਵਿੱਚ ਮੈਨੂੰ, ਥਾਂ ਮਿਲ...

ਜਦੋਂ ਤੋਂ ਏਹ, ਮਿਲੀ ਮਈਆ, ਮੈਂ ਮਾਂ ਦਾ, ਹੋ ਗਿਆ ॥
ਦੁਨੀਆਂ, ਦਾਰੀ ਦੀ ਮੈਂ ਤਾਂ, ਸੁੱਧ ਬੁੱਧ ਖ਼ੋ ਗਿਆ ॥
ਦਰਸ਼ਨ, ਕਰਕੇ ਮਾਂ ਦੇ, ਮਨ ਦੀ ਕਲੀ, ਕਲੀ ਖਿੱਲ੍ਹ ਗਈ ॥
ਓ ਮੈਨੂੰ ਮਾਂ, ਚਾਹੀਦੀ ਸੀ, ਮੈਨੂੰ ਮਾਂ, ਮਿਲ ਗਈ ॥
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मैनूं मां चाहीदी सी मैनूं मां मिल गई

( तेरे दर तों, खाली ना, कोई मुड़िया,
तूं सभ दी, झोली, भर दित्ती ।
मैं तां, तैनूं ही मां, मंगियां सी,
तूं इच्छा, ओह वी, पूरी कर दित्ती ॥ )

ओहदे, चरणां दे, विच मैनूं, थां मिल गई ॥
ओ मैनूं, मां चाहीदी सी, मैनूं मां मिल गई ॥
बोहड़ां, वाली मैनूं, ठंडी ठंडी, छां मिल गई ॥
ओ मैनूं मां, चाहीदी सी, मैनूं मां, मिल गई ॥

हथ फड़, मेरा मैनूं, दुखां तों, बचा लिया ॥
आपणा, बना के मैनूं, गळ नाल ला लिया ॥
हर, पासे जदों, मैनूं कोरी, नांह मिल गई ॥
ओ मैनूं मां, चाहीदी सी, मैनूं मां, मिल गई ॥
ओहदे, चरणां दे, विच मैनूं, थां मिल...

सारा जग्ग, घुम्म के मैं, दर तेरे, आ गया ॥
बिना, मंगियां ही मैं तां, सभ कुछ, पा गया ॥
चिंता, पुरनी दी, जदों मैनूं, हां मिल गई ।
वैष्णों, रानी दी, जदों मैनूं, हां मिल गई ।
ओ मैनूं मां, चाहीदी सी, मैनूं मां, मिल गई ॥
ओहदे, चरणां दे, विच मैनूं, थां मिल...

सभ दियां, दिलां दियां, आपे ही, मां जाणदी ॥
मणी जेहे, निमाणे नूं एह, अकल है माणदी ॥
मां दे, लाडले नूं, गोदी विच, थां मिल गई ॥
ओ मैनूं मां, चाहीदी सी, मैनूं मां, मिल गई ॥
ओहदे, चरणां दे, विच मैनूं, थां मिल...

जदों तों एह, मिली मईआ, मैं मां दा, हो गया ॥
दुनियां, दारी दी मैं तां, सुध-बुध, खो गया ॥
दर्शन, करके मां दे, मन दी कली, कली खिल गई ॥
ओ मैनूं मां, चाहीदी सी, मैनूं मां, मिल गई ॥

अपलोडर - अनिलरामूर्तिभोपाल