ਸੇਵਾਦਾਰ ਬਣਾ ਦੇ ਦਰਬਾਰ ਦਾ
ਸੇਵਾਦਾਰ, ਬਣਾ ਦੇ, ਦਰਬਾਰ ਦਾ ।
ਓ ਤੇਰੇ, ਮੰਦਿਰਾਂ ਤੇ, ਆਵਾਂ ਝਾੜੂ ਮਾਰਦਾ ॥
ਤੇਰੀ ਬਿੰਦੀਆਂ, ਦੇ ਲਿਸ਼ਕਾਰੇ, ਸ਼ੇਰਾਂ ਵਾਲੀਏ ॥
ਓ ਟੁੱਟੇ, ਅੰਬਰਾਂ ਦੇ, ਤਾਰੇ ਸ਼ੇਰਾਂ ਵਾਲੀਏ ॥
ਸੇਵਾਦਾਰ, ਬਣਾ ਦੇ, ਦਰਬਾਰ ਦਾ...
ਤੇਰੀ ਨੱਥਨੀ, ਦੇ ਲਿਸ਼ਕਾਰੇ, ਸ਼ੇਰਾਂਵਾਲੀਏ ॥
ਓ ਟੁੱਟੇ, ਅੰਬਰਾਂ ਦੇ, ਤਾਰੇ ਸ਼ੇਰਾਂਵਾਲੀਏ ॥
ਸੇਵਾਦਾਰ, ਬਣਾ ਦੇ, ਦਰਬਾਰ ਦਾ...
ਤੇਰੀ ਮਾਲਾ, ਦੇ ਲਿਸ਼ਕਾਰੇ, ਸ਼ੇਰਾਂ ਵਾਲੀਏ ॥
ਓ ਟੁੱਟੇ, ਅੰਬਰਾਂ ਦੇ, ਤਾਰੇ ਸ਼ੇਰਾਂ ਵਾਲੀਏ ॥
ਸੇਵਾਦਾਰ, ਬਣਾ ਦੇ, ਦਰਬਾਰ ਦਾ...
ਤੇਰੀ ਚੂੜੀਆਂ, ਦੇ ਲਿਸ਼ਕਾਰੇ, ਸ਼ੇਰਾਂ ਵਾਲੀਏ ॥
ਓ ਟੁੱਟੇ, ਅੰਬਰਾਂ ਦੇ, ਤਾਰੇ ਸ਼ੇਰਾਂ ਵਾਲੀਏ ॥
ਸੇਵਾਦਾਰ, ਬਣਾ ਦੇ, ਦਰਬਾਰ ਦਾ...
ਤੇਰੀ ਚੁੰਨੀਆਂ, ਦੇ ਲਿਸ਼ਕਾਰੇ, ਸ਼ੇਰਾਂ ਵਾਲੀਏ ॥
ਓ ਟੁੱਟੇ, ਅੰਬਰਾਂ ਦੇ, ਤਾਰੇ ਸ਼ੇਰਾਂ ਵਾਲੀਏ ॥
ਸੇਵਾਦਾਰ, ਬਣਾ ਦੇ, ਦਰਬਾਰ ਦਾ...
ਤੇਰੇ ਕੰਗਣਾਂ, ਦੇ ਲਿਸ਼ਕਾਰੇ, ਸ਼ੇਰਾਂ ਵਾਲੀਏ ॥
ਓ ਟੁੱਟੇ, ਅੰਬਰਾਂ ਦੇ, ਤਾਰੇ ਸ਼ੇਰਾਂ ਵਾਲੀਏ ॥
ਸੇਵਾਦਾਰ, ਬਣਾ ਦੇ, ਦਰਬਾਰ ਦਾ...
ਤੇਰੀ ਝਾਂਜਰਾਂ, ਦੇ ਲਿਸ਼ਕਾਰੇ, ਸ਼ੇਰਾਂ ਵਾਲੀਏ ॥
ਓ ਟੁੱਟੇ, ਅੰਬਰਾਂ ਦੇ, ਤਾਰੇ ਸ਼ੇਰਾਂ ਵਾਲੀਏ ॥
ਸੇਵਾਦਾਰ, ਬਣਾ ਦੇ, ਦਰਬਾਰ ਦਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
सेवादार बना दे दरबार दा
===================
सेवादार, बना दे, दरबार दा ॥
ओ तेरे, मंदरा ते, आवां झाड़ू मारदा ॥
तेरी बिंदियाँ, दे लिश्कारे, शेराँ वालीए ॥
ओ टूटे, अंबरां दे, तारे शेराँ वालिये ॥
सेवादार, बना दे, दरबार दा...
तेरी नथनी, दे लिश्कारे, शेराँ वालीए ॥
ओ टूटे, अंबरां दे, तारे शेराँ वालिये ॥
सेवादार, बना दे, दरबार दा...
तेरी माला, दे लिश्कारे, शेराँ वालीए ॥
ओ टूटे, अंबरां दे, तारे शेराँ वालिये ॥
सेवादार, बना दे, दरबार दा...
तेरी चूड़ियाँ, दे लिश्कारे, शेराँ वालीए ॥
ओ टूटे, अंबरां दे, तारे शेराँ वालिये ॥
सेवादार, बना दे, दरबार दा...
तेरी चुन्नियाँ, दे लिश्कारे, शेराँ वालीए ॥
ओ टूटे, अंबरां दे, तारे शेराँ वालिये ॥
सेवादार, बना दे, दरबार दा...
तेरे कंगना, दे लिश्कारे, शेराँ वालीए ॥
ओ टूटे, अंबरां दे, तारे शेराँ वालिये ॥
सेवादार, बना दे, दरबार दा...
तेरी पायलिया, दे लिश्कारे, शेराँ वालीए ॥
ओ टूटे, अंबरां दे, तारे शेराँ वालिये ॥
सेवादार, बना दे, दरबार दा...
अपलोडर- अनिलरामूर्तिभोपाल