ਮਾਂ ਸ਼ੇਰਾਂ ਵਾਲੀ ਆ ਗਈ ਏ... ਜੈ ਅੰਬੇ
ਸਭ ਦੇ, ਭਰੇ ਭੰਡਾਰ, ਬੋਲ ਜੈਕਾਰ,
ਵੈਸ਼ਣੋ ਆ ਗਈ ਏ... ਜੈ ਅੰਬੇ ॥
ਮਾਂ, ਸ਼ੇਰਾਂ ਵਾਲੀ, ਆ ਗਈ ਏ... ਜੈ ਅੰਬੇ ।
ਮਾਂ, ਮੇਹਰਾਂ ਵਾਲੀ, ਆ ਗਈ ਏ... ਜੈ ਅੰਬੇ ।
ਮਾਂ, ਜੋਤਾਂ ਵਾਲੀ, ਆ ਗਈ ਏ... ਜੈ ਅੰਬੇ ।
ਪਹਾੜਾਂ, ਵਾਲੀ ਆ ਗਈ ਏ... ਜੈ ਅੰਬੇ ।
ਮਾਂ, ਮੇਰੀ ਦੇ, ਸਿਰ ਦੇ ਉੱਤੇ, ਲਾਲ ਲਾਲ, ਚੁੰਨੀ ਏ ।
ਮੇਰੀ, ਮਾਂ ਦੇ, ਸਿਰ ਦੇ ਉੱਤੇ, ਲਾਲ ਲਾਲ, ਚੁੰਨੀ ਏ ।
ਚੁੰਨੀ, ਦਾ ਰੰਗ ਲਾਲ, ਬੋਲ ਜੈਕਾਰ,
ਵੈਸ਼ਣੋ, ਆ ਗਈ ਏ... ਜੈ ਅੰਬੇ ॥
ਮਾਂ, ਸ਼ੇਰਾਂ ਵਾਲੀ, ਆ ਗਈ ਏ... ਜੈ ਅੰਬੇ ।
ਮਾਂ, ਮੇਹਰਾਂ ਵਾਲੀ, ਆ ਗਈ ਏ... ਜੈ ਅੰਬੇ ।
ਮਾਂ, ਜੋਤਾਂ ਵਾਲੀ, ਆ ਗਈ ਏ... ਜੈ ਅੰਬੇ ।
ਪਹਾੜਾਂ, ਵਾਲੀ ਆ ਗਈ ਏ... ਜੈ ਅੰਬੇ ।
ਸਭ ਦੇ, ਭਰੇ ਭੰਡਾਰ, ਬੋਲ ਜੈਕਾਰ, ਵੈਸ਼ਣੋ...
ਮਾਂ, ਮੇਰੀ ਦੇ, ਮੱਥੇ ਉੱਤੇ, ਲਾਲ ਲਾਲ, ਬਿੰਦੀ ਏ ।
ਮੇਰੀ, ਮਾਂ ਦੇ, ਮੱਥੇ ਉੱਤੇ, ਲਾਲ ਲਾਲ, ਬਿੰਦੀ ਏ ।
ਬਿੰਦੀ, ਦਾ ਰੰਗ ਲਾਲ, ਬੋਲ ਜੈਕਾਰ,
ਵੈਸ਼ਣੋ, ਆ ਗਈ ਏ... ਜੈ ਅੰਬੇ ॥
ਮਾਂ, ਸ਼ੇਰਾਂ ਵਾਲੀ, ਆ ਗਈ ਏ... ਜੈ ਅੰਬੇ...
ਮਾਂ, ਮੇਰੀ ਦੇ, ਗਲ਼ ਦੇ ਵਿੱਚ, ਫੁੱਲਾਂ, ਵਾਲੀ ਮਾਲਾ ਏ ।
ਮੇਰੀ, ਮਾਂ ਦੇ, ਗਲ਼ ਦੇ ਵਿੱਚ, ਫ਼ੁੱਲਾਂ, ਵਾਲੀ ਮਾਲਾ ਏ ।
ਫ਼ੁੱਲਾਂ, ਦਾ ਰੰਗ ਲਾਲ, ਬੋਲ ਜੈਕਾਰ,
ਵੈਸ਼ਣੋ, ਆ ਗਈ ਏ... ਜੈ ਅੰਬੇ ॥
ਮਾਂ, ਸ਼ੇਰਾਂ ਵਾਲੀ, ਆ ਗਈ ਏ... ਜੈ ਅੰਬੇ...
ਮਾਂ, ਮੇਰੀ ਦੇ, ਅੰਗ ਉੱਤੇ, ਲਾਲ ਲਾਲ, ਚੋਲਾ ਏ ।
ਮੇਰੀ, ਮਾਂ ਦੇ, ਅੰਗ ਉੱਤੇ, ਲਾਲ ਲਾਲ, ਚੋਲਾ ਏ ।
ਚੋਲੇ, ਦਾ ਰੰਗ ਲਾਲ, ਬੋਲ ਜੈਕਾਰ,
ਵੈਸ਼ਣੋ, ਆ ਗਈ ਏ... ਜੈ ਅੰਬੇ ॥
ਮਾਂ, ਸ਼ੇਰਾਂ ਵਾਲੀ, ਆ ਗਈ ਏ... ਜੈ ਅੰਬੇ...
ਮਾਂ, ਮੇਰੀ ਦੇ, ਬਾਂਹਾਂ ਵਿੱਚ, ਲਾਲ ਲਾਲ, ਚੂੜਾ ਏ ।
ਮੇਰੀ, ਮਾਂ ਦੇ ਬਾਂਹਾਂ ਵਿੱਚ, ਲਾਲ ਲਾਲ, ਚੂੜਾ ਏ ।
ਚੂੜੇ, ਦਾ ਰੰਗ ਲਾਲ, ਬੋਲ ਜੈਕਾਰ,
ਵੈਸ਼ਣੋ, ਆ ਗਈ ਏ... ਜੈ ਅੰਬੇ ॥
ਮਾਂ, ਸ਼ੇਰਾਂ ਵਾਲੀ, ਆ ਗਈ ਏ... ਜੈ ਅੰਬੇ...
ਮਾਂ, ਮੇਰੀ ਦੇ, ਹੱਥਾਂ ਉੱਤੇ, ਹਰੀ ਹਰੀ, ਮਹਿੰਦੀ ਏ ।
ਮੇਰੀ, ਮਾਂ ਦੇ, ਹੱਥਾਂ ਉੱਤੇ, ਹਰੀ ਹਰੀ, ਮਹਿੰਦੀ ਏ ।
ਬਿੰਦੀ, ਦਾ ਰੰਗ ਲਾਲ, ਬੋਲ ਜੈਕਾਰ,
ਵੈਸ਼ਣੋ, ਆ ਗਈ ਏ... ਜੈ ਅੰਬੇ ॥
ਮਾਂ, ਸ਼ੇਰਾਂ ਵਾਲੀ, ਆ ਗਈ ਏ... ਜੈ ਅੰਬੇ...
ਮਾਂ, ਮੇਰੀ ਦੇ, ਪੈਰਾਂ ਵਿੱਚ, ਚਾਂਦੀ, ਦੀ ਝਾਂਜਰ ਏ ।
ਮੇਰੀ ਮਾਂ ਦੇ, ਪੈਰਾਂ ਵਿੱਚ, ਚਾਂਦੀ, ਦੀ ਝਾਂਜਰ ਏ ।
ਝਾਂਜਰ, ਦੀ ਝਣਕਾਰ, ਬੋਲ ਜੈਕਾਰ,
ਵੈਸ਼ਣੋ, ਆ ਗਈ ਏ... ਜੈ ਅੰਬੇ ॥
ਮਾਂ, ਸ਼ੇਰਾਂ ਵਾਲੀ, ਆ ਗਈ ਏ... ਜੈ ਅੰਬੇ...
ਅਪਲੋਡਰ- ਅਨਿਲਰਾਮੂਰਤੀਭੋਪਾਲ